00:00
02:51
MXRCI
ਹੋ, ਘੋੜੀ ਥਾਵੇਂ ਗੱਡੀਆਂ ਨੇ ਕਾਲ਼ੀਆਂ, ਬਿੱਲੋ
ਜਿੱਥੇ ਵੈਰ ਦਿਸੇ ਓਧਰ ਨੂੰ ਪਾ ਲਈਆਂ, ਬਿੱਲੋ
ਹੋ, ਘੋੜੀ ਥਾਵੇਂ ਗੱਡੀਆਂ ਨੇ ਕਾਲ਼ੀਆਂ, ਬਿੱਲੋ
ਜਿੱਥੇ ਵੈਰ ਦਿਸੇ ਓਧਰ ਨੂੰ ਪਾ ਲਈਆਂ, ਬਿੱਲੋ
ਭਾਅ ਜੀਆਂ ਨਾ ਜਾਣ ਸਾਥੋਂ ਟਾਲ਼ੀਆਂ, ਬਿੱਲੋ
"ਕਦੋਂ ਮੌਕਾ ਭਿੜੇ?" ਉਠਦੇ ਸਵਾਲ਼ ਨੀ
ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
(ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
ਡੋਗਰ ਨੇ ਵੈਰੀ, ਯਾਰ ਡਾਕੂ, ਸੋਹਣੀਏ
ਚੱਕ ਦਾਂਗੇ ਜਿਹੜਾ ਅਵਾ-ਤਵਾ ਝਾਕੂ, ਸੋਹਣੀਏ
ਹੋ, ਗਜਲਾਂ ਨਹੀਂ ਸੁਣਦੇ ਆਂ, ਵਾਰਾਂ ਸੋਹਣੀਏ
ਹੋ, ਮਿੱਤਰਾਂ ਦੇ ਦਿਲਾਂ 'ਚ ਨੇ ਠਾਰਾਂ, ਸੋਹਣੀਏ
ਓ, ਜੁੱਸੇ ਹਥਿਆਰ, ਬਿੱਲੋ, ਜਿਗਰੇ ਆਂ ਬੰਬ
ਉੱਡਦੇ ਆਂ, ਬਿੱਲੋ, ਲਾ ਕੇ ਯਾਰੀਆਂ ਦੇ ਖੰਭ
ਜੱਗ ਪਰੇਸ਼ਾਨ, ਮਾਲਕ ਦਿਆਲ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
(ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
ਹੋ, ਦੱਸ ਕਿਹੜਾ ਫੜ ਲਏ ਫਰਾਰ ਹੋਇਆਂ ਨੂੰ
ਕਿਵੇਂ ਕੋਈ ਮੋੜੇ ਆਰ-ਪਾਰ ਹੋਇਆਂ ਨੂੰ?
ਹੋ, ਵੱਜਦੇ ਆਂ ਨਾਮ ਨੀ brand'an ਵਰਗੇ
ਪਹਿਲੇ ਬੋਲ ਲਏ ਵੇ stand'an ਵਰਗੇ
ਨਸ਼ਾ-ਪੱਤਾ ਐ ਸਵਾਦ ਨੂੰ ਜਾਂ ਲੋਰ, ਨਖ਼ਰੋ
ਨੇੜੇ ਆਉਣ ਨਹੀਓਂ ਦਿੰਦੇ ਕੋਈ ਤੋੜ, ਨਖ਼ਰੋ
ਨਾ ਮਹਿਬੂਬ main, ਨਾ ਮਾਲ਼ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
(ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
ਓ, ਹੋਣੀ ਠੋਡੀ ਆਲ਼ੇ ਤਿਲ ਤੋਂ ਨਾ ਰਾਖੀ, ਜੱਟੀਏ
ਓ, ਜਿੱਦੇ ਪਈ ਲੋੜ, ਸਾਨੂੰ ਆਖੀਂ, ਸੋਹਣੀਏ
ਓ, ਗਲਵੱਕੜੀ ਕੀ ਪਾਈ, ਦੱਸਾਂ ਸੱਚ, ਸੋਹਣੀਏ
ਕੋਰੇ ਰੰਗ ਨਾਲ਼ ਲਬੇੜ ਲਏ ਮੈਂ ਹੱਥ, ਸੋਹਣੀਏ
ਹੁੰਦੀ ਨਹੀਂ ਹਰ ਏਕ ਕੋਲ਼ੇ ਜਿਹੜੀ, ਸੋਹਣੀਏ
ਲਿਹਾਜ ਸਾਡੀ ਮੰਗਦੀ ਦਲੇਰੀ, ਸੋਹਣੀਏ
ਹੋ, ਤੇਰਾ ਅਰਜਣ ਖੜ੍ਹ ਜਾਊਗਾ ਹਰ ਹਾਲ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ
ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
(ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਮੱਤ ਰਲ਼ਦੀਆਂ ਮੋੜਾਂ ਦੇ ਜਿਉਣ ਨਾਲ਼ ਨੀ)
(ਹੋ, ਮੈਨੂੰ ਕੱਲੇ ਨੂੰ ਨਾ 'ਡੀਕੀ, ਯਾਰ ਆਉਣ ਨਾਲ਼ ਨੀ)
(ਯਾਰ ਆਉਣ ਨਾਲ਼ ਨੀ, ਯਾਰ ਆਉਣ ਨਾਲ਼ ਨੀ)
(ਯਾਰ ਆਉਣ ਨਾਲ਼ ਨੀ, ਯਾਰ ਆਉਣ ਨਾਲ਼ ਨੀ...)