background cover of music playing
Hello Hello - Prince Narula

Hello Hello

Prince Narula

00:00

03:04

Similar recommendations

Lyric

ਮੈਂ ਵੀ swaggy ਕੁੜੀਏ, ਤੂੰ ਵੀ ਐ dope ਨੀ

ਆਪਾਂ ਦੋਵੇਂ ਇੱਕ ਹੋ ਜਾਈਏ, ਇਹੋ ਕਰਦਾ hope ਨੀ

ਇੱਜ਼ਤ, ਪਿਆਰ, care ਕਰੂੰਗਾ

ਹਰ ਨਖਰਾ bear ਕਰੂੰਗਾ

ਮੇਰਾ ਵੀ torture ਥੋੜ੍ਹਾ ਸਹਿ ਲੋ, ਸਹਿ ਲੋ, ਸਹਿ ਲੋ

ਮੈਂ ਕਿਹਾ, "Hello, hello, hello, hello, hello"

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਭਾਵੇਂ ਕਹਿਦੋ, "Dirty fellow"

Fellow, fellow, fellow, fellow

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

Hey, pretty, pretty lady

मुझे number कब तू देगी?

तेरे ख़ातिर ही तो, baby, यहाँ आता हूँ मैं daily

बंदा मैं भी थोड़ा खास हूँ

Pure matching to your class हूँ

तू हो जाए, हाँ, मेरी, girl, करता यही आस हूँ

है घर पे मेरे सब, यार

Mini से लेके super car

फ़िर भी मुझको देख ले, baby

क्या-क्या है करवाता प्यार

ਮੇਰੇ 'ਤੇ ਕੁੜੀਏ ਥੋੜ੍ਹਾ ਕਰ ਲੈ ਤੂੰ faith ਨੀ

(Faith ਨੀ, faith ਨੀ, faith ਨੀ, faith ਨੀ)

ਮੈਂ ਤੈਨੂੰ ਪਿਆਰ ਕਰਦਾ, ਤੂੰ ਕਰਦੀ hate ਨੀ

(Hate ਨੀ, hate ਨੀ, hate ਨੀ, hate ਨੀ)

ਮੇਰੇ 'ਤੇ ਕੁੜੀਏ ਥੋੜ੍ਹਾ ਕਰ ਲੈ ਤੂੰ faith ਨੀ

ਮੈਂ ਤੈਨੂੰ ਪਿਆਰ ਕਰਦਾ, ਤੂੰ ਕਰਦੀ hate ਨੀ

ਗੱਲ ਕਿਸੇ ਨਾਲ share ਨਹੀਂ ਕਰਦਾ

ਸਾਰਾ ਦਿਨ ਬਸ stare ਕਰਦਾ

ਮੇਰੀ feeling ਦੇ ਨਾਲ ਨਾ ਖੇਲੋ, ਖੇਲੋ, ਖੇਲੋ

ਮੈਂ ਕਿਹਾ, "Hello, hello, hello, hello, hello"

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਭਾਵੇਂ ਕਹਿਦੋ, "Dirty fellow"

Fellow, fellow, fellow, fellow

ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

दिल तेरा ले भी लूँगी, अपना दिल दे भी दूँगी

ਮੁੰਡਾ ਤੂੰ ਸੋਹਣਾ-ਸੁਣੱਖਾ ਲੱਗਦਾ ਹੈ ਜਿਵੇਂ, baby

Rav ਨੂੰ ਦੱਸ ਦੇ ਥਾਂ ਨੀ, Prince ਨੂੰ ਕਰਦੇ "ਹਾਂ" ਨੀ

Rav ਨੂੰ ਦੱਸ ਦੇ ਥਾਂ ਨੀ, Prince ਨੂੰ ਕਰਦੇ "ਹਾਂ" ਨੀ

ਮੇਰੇ ਹੀ ਦਿਲ ਵਿੱਚ ਰਹਿ ਲੋ, ਰਹਿ ਲੋ, ਰਹਿ ਲੋ

ਮੈਂ ਕਿਹਾ, "Hello, hello, hello, hello, hello"

ਕਿ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਬਨ ਜਾ ਮੇਰਾ dirty fellow, fellow, fellow, fellow, fellow

ਕਿ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

Hello, hello, hello, hello, hello

ਕਿ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ

ਮੈਂ ਕਿਹਾ, "Hello, hello, hello, hello, hello"

ਮੇਰੇ ਦਿਲ ਵਿੱਚ ਰਹਿ ਲੋ, ਰਹਿ ਲੋ, ਰਹਿ ਲੋ, ਰਹਿ ਲੋ, ਰਹਿ ਲੋ

- It's already the end -