00:00
03:09
ਅੱਖ ਆ ਨੀ ਤੇਰੇ ਲੱਕ 'ਤੇ
ਤੇ ਤੂੰ ਕਮਲ਼ੇ ਬਣਾ ਕੇ ਰੱਖਤੇ
ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ
ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ
ਗੁੱਤ ਤੇਰੀ ਜਿਵੇਂ ਸੱਪ ਨੀ
ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ
ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ
ਚੜ੍ਹਿਆ ਹੁਸਨ ਬੇਹਿਸਾਬ ਕਹਾਂ
I love peaches, I love you
You got me, bae, I got you
Figure ਕਾਤਿਲ, ਅੱਖੀਆਂ blue
ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
I love peaches, I love you
You got me, bae, I got you
Figure ਕਾਤਿਲ, ਅੱਖੀਆਂ blue
ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
ਓ, ਮੇਰੇ phone ਵਿੱਚ ਬਿੱਲੋ ਤੇਰੀਆਂ ਹੀ photo'an
ਤੇ photo'an 'ਚ ਮੁੰਡੇ ਦਾ ਸਕੂਨ ਨੀ
Raj ਤਾਂ ਰਕਾਨੇ ਤੈਨੂੰ ਧਰਤੀ ਤੋਂ ਵੇਖਦਾ ਐ
ਜਗੇ ਜਿਵੇਂ ਅੰਬਰਾਂ 'ਤੇ moon ਨੀ
ਨੀ ਤੂੰ ਐਨੀ ਐ ਹਸੀਨ, lit ਹੋ ਜਾਵੇ ਜ਼ਮੀਨ
ਐਨੀ ਐ ਹਸੀਨ, lit ਹੋ ਜਾਵੇ ਜ਼ਮੀਨ
ਅਸੀ ਜੀਨੇ ਆਂ ਬਿੱਲੋ ਨੀ ਤੇਰੇ ਕਰਕੇ
ਨਸ਼ਾ ਜਿਹਾ full ਹੋ ਗਿਆ
ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ
ਨਸ਼ਾ ਜਿਹਾ full ਹੋ ਗਿਆ
ਸੋਹਣੀ ਜਿਹੀ ਕੁੜੀ ਨੂੰ touch ਕਰਕੇ
ਨਸ਼ਾ ਜਿਹਾ full ਹੋ ਗਿਆ
I love peaches, I love you
You got me, bae, I got you
Figure ਕਾਤਿਲ, ਅੱਖੀਆਂ blue
ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
I love peaches, I love you
You got me, bae, I got you
Figure ਕਾਤਿਲ, ਅੱਖੀਆਂ blue
ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
ਅੱਖਾਂ ਉੱਤੇ shade ਤੇਰੇ ਮਹਿੰਗੇ
ਪਾਏ ਤੇਰੇ ਫ਼ਬਦੇ ਆਂ ਲਹਿੰਗੇ
ਝੁਮਕੇ ਤਾਂ ਗੱਲ੍ਹਾਂ ਨਾਲ਼ ਖਹਿੰਦੇ
ਗੱਭਰੂ ਦੀ ਜਾਨ ਕੱਢ ਲੈਂਦੇ
ਓ, jean ਵਾਲ਼ੀ jacket'an ਦੇ ਨਾਲ਼ ਚੂੜੀਆਂ
ਬੱਲੇ ਨੀ ਰਕਾਨੇ, matching'an ਨੇ ਪੂਰੀਆਂ
ਦੋਸਾਂਝਾ ਵਾਲ਼ੇ ਨਾਲ਼ ਦੱਸ ਕਾਹਤੋਂ ਦੂਰੀਆਂ?
ਅੱਜ ਪੁੱਛ ਲੈਣਾ ਤੈਨੂੰ ਹੱਥ ਫੜ ਕੇ
ਨੀ ਨਸ਼ਾ ਜਿਹਾ full ਹੋ ਗਿਆ
ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ
ਨਸ਼ਾ ਜਿਹਾ full ਹੋ ਗਿਆ
ਸੋਹਣੀ ਜਿਹੀ ਕੁੜੀ ਨੂੰ touch ਕਰਕੇ
ਨਸ਼ਾ ਜਿਹਾ full ਹੋ ਗਿਆ
I love peaches, I love you
You got me, bae, I got you
Figure ਕਾਤਿਲ, ਅੱਖੀਆਂ blue
ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
I love peaches, I love you
You got me, bae, I got you
Figure ਕਾਤਿਲ, ਅੱਖੀਆਂ blue
ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ