background cover of music playing
Dil (feat. Sara Gurpal) - Ninja

Dil (feat. Sara Gurpal)

Ninja

00:00

03:34

Similar recommendations

Lyric

ਮੈਂ ਦਿਲ ਰੱਖਤਾ ਤੇਰੇ ਕਦਮਾਂ 'ਚ

ਤੂੰ ਚੱਕ ਤਾਂ ਸਹੀ, ਤੂੰ ਚੱਕ ਤਾਂ ਸਹੀ

ਈਹ ਨਾਮ ਤੇਰਾ ਹੀ ਲੈਂਦਾ ਰਹਿੰਦਾ

ਤੂੰ ਸੁਣ ਤਾਂ ਸਹੀ, ਤੂੰ ਸੁਣ ਤਾਂ ਸਹੀ

ਮੈਂ ਪੂਰਾ ਸਾਲ wait ਕਰਦਾ ਸੀ

ਤੇਰੀ ਹਾਂ ਦੀ wait ਕਰਦਾ ਸੀ

ਮੈਂ ਪੂਰਾ ਸਾਲ wait ਕਰਦਾ ਸੀ

ਤੇਰੀ ਹਾਂ ਦੀ wait ਕਰਦਾ ਸੀ

ਮੈਨੂੰ ਲੱਗਦਾ ਰਹਿੰਦਾ ਸੀ ਡੱਰ

ਤੇਰੇ ਪਿੱਛੇ ਲੱਗੀ line ਦਾ

ਵੇਖੀ ਅੱਜ ਨਾ, ਨਾ ਕਰ ਦਈਂ

ਅੱਜ ਦਿਨ valentine ਦਾ

ਵੇਖੀ ਅੱਜ ਨਾ, ਨਾ ਕਰ ਦਈਂ

ਅੱਜ ਦਿਨ valentine ਦਾ

ਤੇਰੀ ਘੱਰ ਦੀ ਬਾਹਰੀ ਖੁੱਲਦੀ ਸੀ

ਓਸੇ ਥਾਂ ਰੁਕ ਜਾਂਦਾ ਸੀ

ਵਿੱਚੋਂ ਵੇਖ ਕੇ ਸੋਹਣਾ ਮੁਖ

ਮੇਰਾ ਸਾਹ ਰੁਕ ਜਾਂਦਾ ਸੀ

ਵਿੱਚੋਂ ਵੇਖ ਕੇ ਸੋਹਣਾ ਮੁਖ

ਮੇਰਾ ਸਾਹ ਰੁਕ ਜਾਂਦਾ ਸੀ

ਐ ਦੂਰੀ ਨੂੰ hate ਕਰਦਾ ਸੀ

ਐ ਮਿੱਲਣੇ ਦੀ wait ਕਰਦਾ ਸੀ

ਐ ਦੂਰੀ ਨੂੰ hate ਕਰਦਾ ਸੀ

ਮਿੱਲਣੇ ਦੀ wait ਕਰਦਾ ਸੀ

ਤੂੰ ਸਮਝ ਸਕੀ ਨਾ ਮਤਲਬ ਮੇਰੇ ਦਿੱਤੇ sign ਦਾ

ਵੇਖੀ ਅੱਜ ਨਾ, ਨਾ ਕਰ ਦਈਂ

ਅੱਜ ਦਿਨ valentine ਦਾ

ਵੇਖੀ ਅੱਜ ਨਾ, ਨਾ ਕਰ ਦਈਂ

ਅੱਜ ਦਿਨ valentine ਦਾ

ਨਾ ਸੋਨੇ ਦੀ ring, diamond ਦਾ

ਨਾ ਕੋਈ ਕੋਕਾ ਦੇ ਸਕਦਾ

ਬੱਸ ਮੈਂ ਤਾਂ ਤੈਨੂੰ ਉਮਰਾਂ ਦੇ ਲਈ

ਖੁਸ਼ਿਆਂ ਦੇ ਸਕਦਾ

ਬੱਸ ਮੈਂ ਤਾਂ ਤੈਨੂੰ ਉਮਰਾਂ ਦੇ ਲਈ

ਖੁਸ਼ਿਆਂ ਦੇ ਸਕਦਾ

ਹੈ ਯਕੀਨ ਤਾਂ ਹਾਂਮੀ ਪੱਰ ਦੇ

Nirmaan ਦੇ ਨਾਂ ਜਿੰਦ ਕਰ ਦੇ

ਹੈ ਯਕੀਨ ਤਾਂ ਹਾਂਮੀ ਪੱਰ ਦੇ

Nirmaan ਦੇ ਨਾਂ ਜਿੰਦ ਕਰ ਦੇ

ਮੈਨੂੰ ਚੜ੍ਹਿਆ ਤੇਰਾ ਪਿਯਾਰ

ਹਾਏ, ਨੀ ਜਿਵੇਂ ਨਸ਼ਾ wine ਦਾ

ਵੇਖੀ ਅੱਜ ਨਾ, ਨਾ ਕਰ ਦਈਂ

ਅੱਜ ਦਿਨ valentine ਦਾ

ਵੇਖੀ ਅੱਜ ਨਾ, ਨਾ ਕਰ ਦਈਂ

ਅੱਜ ਦਿਨ valentine ਦਾ

- It's already the end -