background cover of music playing
Whiskey - Diljit Dosanjh

Whiskey

Diljit Dosanjh

00:00

03:25

Similar recommendations

Lyric

Desi Crew, Desi Crew

Desi Crew, Desi Crew

ਓ, ਕਾਲ਼ੀਆਂ ਸੀ ਐਨਕਾਂ ਤੇ ਕਾਲ਼ੇ ਖੁੱਲ੍ਹੇ ਵਾਲ਼ ਸੀ

ਮਰਜਾਣੀ ਦੇ ਨੀ ਤਿੰਨ-ਚਾਰ ਹੋਰ ਨਾਲ਼ ਸੀ

ਓ, ਕਾਲ਼ੀਆਂ ਸੀ ਐਨਕਾਂ ਤੇ ਕਾਲ਼ੇ ਖੁੱਲ੍ਹੇ ਵਾਲ਼ ਸੀ

ਮਰਜਾਣੀ ਦੇ ਨੀ ਤਿੰਨ-ਚਾਰ ਹੋਰ ਨਾਲ਼ ਸੀ

(ਚਾਰ ਹੋਰ ਨਾਲ਼ ਸੀ)

Pub ਚੱਕਦੀ, pub ਚੱਕਦੀ ਧਮਾਲਾਂ ਪਾਵੇ

ਹੋ, whisky ਦੇ peg ਵਰਗੀ, peg ਵਰਗੀ

Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ peg ਵਰਗੀ, peg ਵਰਗੀ

ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ, ਹੋ, whisky ਦੇ...

ਹੋ, whisky ਦੇ peg ਵਰਗੀ, ਹੋ

ਓ, ਫਿਰਦੀ ਐ ਕੀਲਦੀਆਂ ਮੁੰਡੇ ਜੱਚ-ਜੱਚ ਕੇ

ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ

(ਮੈਂ ਤਾਂ ਡੰਗ ਸੁੱਟਿਆ ਓ...) Yeah, one more time

ਓ, ਫਿਰਦੀ ਐ ਕੀਲਦੀਆਂ ਮੁੰਡੇ ਜੱਚ-ਜੱਚ ਕੇ

ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ

(ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ)

ਹੋ, ਡੰਗ ਸਾਮ੍ਹਣੇ ਦਾ ਝੱਲਿਆ ਨਾ ਜਾਵੇ

ਹੋ, whisky ਦੇ peg ਵਰਗੀ, peg ਵਰਗੀ

Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ peg ਵਰਗੀ, peg ਵਰਗੀ

ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ, ਹੋ, whisky ਦੇ...

ਹੋ, whisky ਦੇ peg ਵਰਗੀ, ਹੋ

ਹਾਏ, ਮੈਨੂੰ ਦੋ-ਦੋ ਦਿਸਦੀਆਂ ਨੇ

ਸੋਹਣੀਆਂ ਨਾਰਾਂ, ਹੁਸਨ ਸਰਕਾਰਾਂ

ਪਤਾ ਨਹੀਂ ਚੱਲਦਾ ਕਿਸੇ ਵੀ ਗੱਲ ਦਾ

ਮੈਂ ਫਿਰਦਾ ਖੋਇਆ

ਯਾਰ pub ਜੇ ਲਗਦੇ ਨਾ

ਗਿਆ ਉਹ ਚੀਰ ਨਜ਼ਰ ਦਾ ਤੀਰ

ਨੈਣਾਂ 'ਚੋਂ ਪੀ ਕੇ, ਓ ਭੁੱਲ ਗਏ ਸਲੀਕੇ

ਸ਼ਰਾਬੀ ਹੋਇਆ

ਲਗਦੀ ਸ਼ਹਿਰੋਂ ਲੰਡਨ ਤੋਂ

ਲਗਦੀ ਸ਼ਹਿਰੋਂ ਲੰਡਨ ਤੋਂ

ਜਿਹੋ ਜਿਹੇ ਨਿਕਲ਼ੀ style ਬਣਾਕੇ

ਜੱਟੀ ਸਾਢੇ ਪੰਜ foot ਦੀ

ਗੋਰੀਆਂ ਰੱਖਦੀ side 'ਤੇ ਲਾਕੇ

(ਓ, ਚੱਕ ਲਿਓ ਮੈਨੂੰ, ਓਏ!)

ਓ, whisky ਦੇ, ਹੋ, whisky ਦੇ...

ਓ, whisky ਦੇ peg ਵਰਗੀ, peg ਵਰਗੀ

Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ peg ਵਰਗੀ, peg ਵਰਗੀ

ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ, ਹੋ, whisky ਦੇ...

ਹੋ, whisky ਦੇ peg ਵਰਗੀ, ਹੋ

ਓ, ਆ ਗਿਆ ਦੋਸਾਂਝਾ ਵਾਲ਼ਾ, ਜਦੋਂ ਯਾਰ ਉਹ ਆਈ ਤੇ

ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ

(ਬਸ ਫਿਰ ਕੀ ਸੀ, ਡੁੱਲ੍ਹ ਗਈ-ਗਈ-ਗਈ ਉਹ ਥੋਡੇ...)

ਓ, ਆ ਗਿਆ ਦੋਸਾਂਝਾ ਵਾਲ਼ਾ, ਜਦੋਂ ਯਾਰ ਉਹ ਆਈ ਤੇ

ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ

(ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ)

ਹੋ, Laddi ਲਿਖੇ, Diljit ਗਾਣੇ ਗਾਵੇ

ਹੋ, whisky ਦੇ peg ਵਰਗੀ, peg ਵਰਗੀ

Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ peg ਵਰਗੀ, peg ਵਰਗੀ

ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ

ਹੋ, whisky ਦੇ, ਓ, whisky ਦੇ...

ਓ, whisky ਦੇ peg ਵਰਗੀ, ਹੋ

ਚਲੋ, ਬੰਦ ਕਰੋ ਗਾਣਾ

- It's already the end -