00:00
04:42
Yo, yo, diljit, yo diljit you hear me man?
ਹਾਂ-ਹਾਂ, ਕੀ ਹੋ ਗਿਆ?
Nothing man just ਪੰਗਾ, man
Just happened again
ਫੇਰ? ya man, ਤੇ ਤੈਨੂੰ ਪਤਾ ਆਪਾ-ਆਪਣੀਆਂ
ਪਹਿਲੀ-ਪਹਿਲੀਆਂ ਗੱਲਾਂ ਹਜੇ ਸੁਲਜੀਆਂ
Yeah, man I know, man
But they started it, man
Just call everybody, man
ਇੱਕ ਵਾਰੀ ਫੇਰ ਸੋਚ ਲੇ ਫੇਰ ਐਂਵੀਂ ਪੰਗਾ ਲੈਣਾ
Just fuck them up, man
Let's do it, let's do it, man
ਚੱਲ ਆ ਗਿਆ ਮੈਂ
Yo Yo Honey Singh
Diljit, The Next Level (aha)
2009, we coming
ਜਦੋਂ ਪੰਗਾ, ਜਦੋਂ ਪੰਗਾ, ਜਦੋਂ ਪੰਗਾ
We coming
ਅਸੀਂ ਰਹਿਨੇ ਆ ਨੀ ਰੱਬ ਕੋਲੋਂ ਡਰ ਕੇ
Gun ਰੱਖੀ ਦੀ ਐ ਗੋਲੀਆਂ ਨਾਲ ਪਰ ਕੇ
(ਜਦੋ ਪੰਗਾ... ਪਰਕੇ)
ਅਸੀਂ ਰਹਿਨੇ ਆ ਨੀ ਰੱਬ ਕੋਲੋਂ ਡਰ ਕੇ
Gun ਰੱਖੀ ਦੀ ਐ ਗੋਲੀਆਂ ਨਾਲ ਪਰ ਕੇ
ਮਾੜੀ ਮੋਟੀ ਗੱਲ ਨਈਓ ਗੌਲ ਦੇ
ਜੇ ਮਾੜਾ ਕੋਈਂ ਕਹਿ ਜਾਵੇ ਪਹਿਲਾ ਬੋਲੀ ਦਾ (we coming)
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਨੀ ਜਦੋ ਪੰਗਾ ਪੈ ਜਵੇ
ਵੇਖੋ-ਵੇਖੋ ਆਉਂਦੇ ਮੇਰੇ ਯਾਰ
ਪਿਛੇ ਦੁਨੀਆਂ ਚਲਦੀ
ਵੇਖੋ-ਵੇਖੋ ਆਉਂਦੇ ਮੇਰੇ ਯਾਰ
ਫਿਰ ਧਰਤੀ ਹਿਲਦੀ
ਵੇਖੋ-ਵੇਖੋ ਆਉਂਦੇ ਮੇਰੇ ਯਾਰ
ਅੱਗ ਸੀਨੇ ਬਲਦੀ
ਵੇਖੋ-ਵੇਖੋ ਹੋ ਜਾਂਦੇ ਤਿਆਰ ਜਦੋ ਗੋਲੀ ਚਲਦੀ
ਜੇੜਾ ਮਾਰਦਾ ਮਾਈ ਦਾ ਲਾਲ ਬੜਕਾਂ
ਪੇਚਾ ਪੈ ਗਿਆ ਤਾ ਕੱਢ ਦਿਆਂ ਗੇ ਰੜਕਾ
ਪੇਚਾ ਪੈ ਗਿਆ ਓ ਪੇਚਾ ਪੈ ਗਿਆ
ਪੇਚਾ ਪੈ ਗਿਆ ਤਾ ਕੱਢ ਦਿਆਂ ਗੇ ਰੜਕਾ
ਓ ਬੱਡੇ LG ਦੇ ਰੌਂਦਾ ਨਾਲ ਤੁਨ ਲੋ ਨਾ
ਵੈਰੀ ਜਿਓੰਦਾ ਰਹਿ ਜਾਵੇ
ਪਹਿਲਾ ਬੋਲੀ ਦਾ... (we coming)
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਨੀ ਜਦੋ ਪੰਗਾ ਪੈ ਜਵੇ
ਵੇਖੋ-ਵੇਖੋ ਆਉਂਦੇ ਮੇਰੇ ਯਾਰ, we coming
ਵੇਖੋ-ਵੇਖੋ ਆਉਂਦੇ ਮੇਰੇ ਯਾਰ, we coming
ਵੇਖੋ-ਵੇਖੋ ਆਉਂਦੇ ਮੇਰੇ ਯਾਰ, we coming
ਵੇਖੋ-ਵੇਖੋ ਹੋ ਜਾਂਦੇ ਤਿਆਰ ਜਦੋ ਗੋਲੀ ਚਲਦੀ
ਅੱਜ ਕਰਨਾ ਮੁਕਾਬਲਾ ਵੀ ਗੱਡ ਕੇ
ਦਮ ਲੈਣਾ ਹੈ ਵੈਰੀ ਦਾ ਕੰਡਾ ਕੱਢਕੇ, ਕੱਢਕੇ
ਓ ਜਿਥੇ ਰੱਖੀਏ ਨਾ ਪੈਰ ਓਥੋਂ ਚੱਕੀਏ ਜੇ ਲੈਂਦਾ ਸਿਰ ਲੇ ਜਾਵੇ
ਪਹਿਲਾ ਬੋਲੀ ਦਾ... (we coming)
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਨੀ ਜਦੋ ਪੰਗਾ ਪੈ ਜਵੇ
ਅਸੀ urban ਪੇਂਡੂ ਹੈਗੇ ਆ ਦੇਸੀ ਮਿਜ਼ਾਜ ਦੇ
ਮੈਂ ਵੱਡ-ਵੱਡ ਸੁੱਟਣੇ ਨੇ ਜੇ ਕੋਈਂ ਅਵਾਜ਼ ਦੇ
ਡਾਡੇ ਮੇਰੇ ਯਾਰ ਨੀ ਓ ਕਿਸੀ ਕੋਲੋਂ ਕੱਟ
ਜੇੜਾ ਯਾਰੀ ਨਾ ਨਿਬਾਵੇ ਓ ਕਾਦਾ ਜੱਟ
ਪੰਜ-ਪੰਜ Ford ਹੈਗੇ ਮਿੱਤਰਾ ਦੇ ਕੋਲ
ਵੱਡੀ-ਵੱਡੀ ਗੱਡੀਆਂ ਤੂ ਵੇਖੀ ਸਾਡੀ ਟੌਰ
ਜੇ ਪੈਜੇ ਸਾਡਾ ਵੈਰ ਫਿਰ ਲਾਉਂਦੇ ਪੂਰਾ ਜ਼ੋਰ
ਅਸੀ ਹੈਗੇ ਹਾਂ ਕੀ ਸਾਨੂ ਦੱਸਣ ਦੀ ਨੀ ਲੋੜ
ਆਪਾ ਸੜਕਾਂ ਦੇ ਸ਼ਹਿਜ਼ਾਦੇ "Mafia Mundeer"
ਜਿਥੇ ਮੋਡੇ ਨਾਲ ਮੋਡਾ ਲਾਕੇ ਚੱਲ ਦੇ ਨੇ ਵੀਰ
ਜੇ ਕੋਈਂ ਬੋਲੇ ਸਾਨੂ ਮੰਦਾ ਓਨੁ ਸੂਲੀ ਆਪਾ ਟੰਗ ਦੇ
ਤਾਈ ਤਾ ਵੈਰੀ ਸਾਡੇ ਮੂਰੇ ਨਈ ਓ ਖ਼ੰਗਦੇ
ਆਪਾ ਛਾਤੀ ਕੱਢੀ ਬਾਰ ਨਾਲ ਡਾਂਗ ਰੱਖੀ ਮੋਡੇ
ਵੱਡੇ ਤੋਂ ਵੱਡੇ ਵੈਰੀ ਗਿਰਦੇ ਨੇ ਗੋਡੇ ਤੇ
ਚਾਚੇ-ਮਾਮੇ ਸਾਡੇ ਘਰ ਲੱਸੀ ਲੈਣ
ਆਉਂਦੇ ਜੇੜੇ ਲੈਂਦੇ ਸਾਥੋਂ ਪੰਗਾ ਆਪਣੀ
ਮਾੜਾ ਫਿਰਤੀ ਨੂੰ ਕਿੰਨਾ ਨੇ ਟਕਾ ਲਿਆ
ਓ ਕਿੰਨੇ ਸ਼ੇਰ ਦੇ ਪੰਜੇ ਨੂੰ ਹੱਥ ਪਾ ਲਿਆ
ਕੀਨੇ ਸ਼ੇਰ ਦੇ ਓ ਮੇਰੇ ਸ਼ੇਰ ਦੇ
ਓ ਕੀਨੇ ਸ਼ੇਰ ਦੇ ਪੰਜੇ ਨੂੰ ਹੱਥ ਪਾ ਲਿਆ
ਓਨੁ ਕੱਢਕੇ ਪਤਾਲ ਵਿੱਚੋ ਠੋਕੀਏ
ਜੋ ਸਾਡੇ ਨਾਲ ਖੈ ਜਾਵੇ
ਪਹਿਲਾ ਬੋਲੀ ਦਾ... (we coming)
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨਈ
ਜਦੋ ਪੰਗਾ ਪੈ ਜਾਵੇ, ਨੀ ਜਦੋ ਪੰਗਾ ਪੈ ਜਵੇ
ਨੀ ਜਦੋ ਪੰਗਾ ਪੈ ਜਵੇ
ਵੇਖੋ-ਵੇਖੋ ਆਉਂਦੇ ਮੇਰੇ ਯਾਰ, we coming
ਵੇਖੋ-ਵੇਖੋ ਆਉਂਦੇ ਮੇਰੇ ਯਾਰ, we coming
ਵੇਖੋ-ਵੇਖੋ ਆਉਂਦੇ ਮੇਰੇ ਯਾਰ, we coming
ਵੇਖੋ-ਵੇਖੋ ਹੋ ਜਾਂਦੇ ਤਿਆਰ ਜਦੋ ਗੋਲੀ ਚਲਦੀ