00:00
03:02
ਹੋ, ਦੱਸ ਤਾਂ ਸੀ ਕੀਹਨੂੰ-ਕੀਹਨੂੰ ਵਹਿਮ ਹੋ ਗਿਆ?
ਕੀਹਦਾ ਦੁਨੀਆ 'ਤੇ ਪੂਰਾ-ਪੂਰਾ time ਹੋ ਗਿਆ
ਹੋ, ਦੱਸ ਕੀਹਦੇ ਦਿਲ ਵਿੱਚ ਸ਼ੱਕ, ਬੱਲੀਏ
ਕਿਹੜਾ ਜੱਟ ਤੋਂ ਛਡਾ ਲਊ ਤੇਰਾ ਹੱਥ, ਬੱਲੀਏ?
ਨੀ ਤੂੰ ਪੂਰੀ ਚਲ, ਪੂਰੀ ਚਲ ਪੱਖ, ਬੱਲੀਏ
ਤੇ ਮੈਂ ਆਪੇ ਸੁਲਝਾ ਲੂੰ ਮਸਲੇ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
(ਹੱਥਾਂ ਵਿੱਚ ਖੇਡੇ ਅਸਲੇ)
(ਹੱਥਾਂ ਵਿੱਚ ਖੇਡੇ ਅਸਲੇ)
ਪਹਿਲਾਂ ਘੁੰਮਦਾ ਸੀ ਸ਼ਰੇਆਮ ਸ਼ਹਿਰ ਤੇਰੇ 'ਚ
ਵੈਲੀ ਪੂਰਾ, ਵੈਲੀ ਪੂਰਾ ਤਾਊ ਬਣਕੇ
ਬਾਕੀ ਸੋਚਿਆ ਸੀ ਕੱਢ ਲੈਣੀ ਮੈਂ ਜ਼ਿੰਦਗੀ
ਤੇਰੇ ਨਾਲ਼, ਤੇਰੇ ਨਾਲ਼ ਸਾਊ ਬਣਕੇ
ਪਹਿਲਾਂ ਘੁੰਮਦਾ ਸੀ ਸ਼ਰੇਆਮ ਸ਼ਹਿਰ ਤੇਰੇ 'ਚ
ਵੈਲੀ ਪੂਰਾ, ਵੈਲੀ ਪੂਰਾ ਤਾਊ ਬਣਕੇ
ਬਾਕੀ ਸੋਚਿਆ ਸੀ ਕੱਢ ਲੈਣੀ ਮੈਂ ਜ਼ਿੰਦਗੀ
ਤੇਰੇ ਨਾਲ਼, ਤੇਰੇ ਨਾਲ਼ ਸਾਊ ਬਣਕੇ
ਪਿਆਰ ਤੇਰਾ ਦਿਲ 'ਚ ਵਸਾ ਹੋ ਗਿਆ
ਆਈ ਜ਼ਿੰਦਗੀ 'ਚ, change ਸੁਭਾਅ ਹੋ ਗਿਆ
ਸੁੱਟੇ ਸੀ ਜੋ ਤੇਰੇ ਕਹਿਣ ਉੱਤੇ ਜੱਟ ਨੇ
ਤੇਰੇ ਲਈ ਫ਼ੇਰ ਡੱਬ ਨਾਲ਼ ਕਸ ਲਏ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅ...
Gur Sidhu Music
ਹੋ, ਮਸਾਂ-ਮਸਾਂ ਪਰਚੇ ਨਿਬੇੜ, ਸੋਹਣੀਏ
ਬਣਿਆ ਸੀ passport ਤੇਰੇ ਯਾਰ ਦਾ
ਹੋ, ਲਗਦਾ ਜੁਗਾੜ ਪੈਣਾ ਫ਼ੇਰ ਲਾਉਣਾ ਨੀ
ਲਿਖਿਆ ਨਾ ਲੱਗੇ ਦਾਣਾ-ਪਾਣੀ ਬਾਹਰ ਦਾ
ਤਾਉੜੇ ਭੰਨ ਕੇ ਪੁਰਾਣੇ ਸੰਦ ਰੱਖ ਲੈ ਸਿਰਹਾਣੇ
ਨੀ ਤੂੰ ਕਰਦੇ ਇਸ਼ਾਰਾ ਜਿਹੜੇ ਉਲਝੇ ਆ ਤਾਣੇ
ਹੋ, ਜੱਟ ਤੇਰਾ ਜਿਉਂਦਾ ਕੁੜੇ ਰੱਬ ਦੇ ਆ ਭਾਣੇ
ਖਹਿ ਗਏ ਸਾਡੇ ਨਾ' ਜੋ, ਕਿੱਥੇ ਵੱਸ ਲਏ?
ਹੋ, ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
ਲਿਖ ਲੈਂਦਾ ਨਾਮ ਤੇਰਾ ਸੋਹਣਾ, ਸੋਹਣੀਏ
ਭਾਵੇਂ ਮੰਨਿਆ ਜੱਟਾਂ ਦਾ ਪੁੱਤ ਘੱਟ ਪੜ੍ਹਿਆ
ਡੱਬ ਰੱਖਿਆ ਨਹੀਂ photo'an ਕਰਾਉਣ ਦੇ ਲਈ
ਨੀ ਮੈਂ ਪਾੜ ਦੂੰ ਵਿਚਾਲ਼ੋ ਜਿਹੜਾ ਵਿੱਚ ਅੜਿਆ
ਲਿਖ ਲੈਂਦਾ ਨਾਮ ਤੇਰਾ ਸੋਹਣਾ, ਸੋਹਣੀਏ
ਭਾਵੇਂ ਮੰਨਿਆ ਜੱਟਾਂ ਦਾ ਪੁੱਤ ਘੱਟ ਪੜ੍ਹਿਆ
ਡੱਬ ਰੱਖਿਆ ਨਹੀਂ photo'an ਕਰਾਉਣ ਦੇ ਲਈ
ਨੀ ਮੈਂ ਪਾੜ ਦੂੰ ਵਿਚਾਲ਼ੋ ਜਿਹੜਾ ਵਿੱਚ ਅੜਿਆ
ਯਾਰ ਤਿੰਨ-ਚਾਰ ਰਹਿੰਦੇ ਬਸ phone ਉਡੀਕਦੇ
ਆਖੀ, ਮੈਂ ਦਿਖਾ ਦੂੰ ਤੈਨੂੰ ਸਾਰੇ ਚੀਕਦੇ
ਨੀ ਤੂੰ Jassi Lohka, Jassi Lohka ਰਹਿ ਜਪਦੀ
ਮੁੰਡਾ ਮਾਰਦਾ ਤੇਰੇ 'ਤੇ ਰਫ਼ਲੇ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
ਜਿਹੜਿਆਂ ਹੱਥਾਂ 'ਚ ਬਿੱਲੋ ਤੇਰਾ ਹੱਥ ਨੀ
ਇਹਨਾਂ ਹੱਥਾਂ ਵਿੱਚ ਖੇਡੇ ਅਸਲੇ
(ਹੱਥਾਂ ਵਿੱਚ ਖੇਡੇ ਅਸਲੇ)
(ਹੱਥਾਂ ਵਿੱਚ ਖੇਡੇ ਅਸਲੇ)
Gur Sidhu Music