background cover of music playing
Hik - Gippy Grewal

Hik

Gippy Grewal

00:00

02:53

Similar recommendations

Lyric

ਹੋ ਬਿੱਲੋ ਪਾ ਦੇ ਜਾ ਕੇ ਗੱਲ ਖ਼ਾਨੇ ਭਾਈਆਂ ਦੇ

(ਬੁਰਰੱਰਰਾ...)

ਹੋਇ ਅੱਗਿਓਂ light ਨਹੀਂ ਲਈਦੇ ਪੁੱਤ ਮਾਈਆਂ ਦੇ

(ਹੋ ਚੱਕਦੇ ਫੱਟੇ)

ਹੋ ਬਿੱਲੋ ਪਾ ਦੇ ਜਾ ਕੇ ਗੱਲ ਖ਼ਾਨੇ ਭਾਈਆਂ ਦੇ

ਐਵੇਂ light ਨਹੀਂ ਲਈਦੇ ਪੁੱਤ ਮਾਈਆਂ ਦੇ

ਸਾਨੂੰ ਹੱਥ ਪਾਉਣਾ ਖ਼ਾਲਾ ਜੀ ਦਾ ਵਾੜਾ ਨਹੀਂ

ਗਿੱਪੀ ਕੁੜਮ ਕਬੀਲਾ ਚੱਕੂ ਸਾਰਾ ਨੀਂ

ਜਿੰਨਾ ਜਾਣਦੇ ਨੇ ਕੱਚਾ ਕੂਲਾ ਮੈਂ ਉਹਨਾਂ ਵੀ ਨੀਂ ਆਂ

ਨੀਂ ਅੱਧਕ ਘੁਮਾਂ ਦੂੰ ਅੱਤ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਹਾਏ ਹਿਕ ਨੀਂ ਕਿਤੇ ਵੀ ਜੱਟ ਦੀ

ਹੋ ਮੇਰੇ ਸਾਲਿਆਂ ਦੇ ਵੱਡੇ ਆ dream

ਕਹਿੰਦੇ ਗੱਭਰੂ ਦਾ ਰਾਹ ਡੱਕਣਾ

ਜਾ ਕੇ ਬੇਬੇ ਨੂੰ ਸੁਨੇਹਾ ਦੇ ਦੀ ਜੱਟ ਦਾ

ਕੇ ਘਰ ਨਾਂ ਕਰਾ ਲੀਂ ਸੱਖਣਾ

ਨੀ ਮੈਂ ਕੌਡੀਆਂ ਦੇ ਵਾਂਗੂ ਪੈਰੀ ਰੋਲ ਦੂੰ

ਹਾਏ ਸ਼ਰਤ ਲੱਗੀ ਐ ਲੱਖ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਹਾਏ ਹਿਕ ਨੀਂ ਕਿਤੇ ਵੀ ਜੱਟ ਦੀ

ਓਏ ਐਵੇਂ ਉੱਡਦੇ ਜਵਾਕ ਬਿਨਾਂ ਗੱਲ ਤੋਂ

ਪਰਾਉਣੇ ਨਾਲ ਖਾਂਦੇ ਖਾਰ ਨੀਂ

ਵੈਰ ਇਹਨਾਂ ਨਾਲ ਚੱਲਦਾ ਏ ਅੱਤ ਦਾ

ਤੇਰੇ ਨਾਲ ਸਿਰੇ ਦਾ ਪਿਆਰ ਨੀਂ

ਮੁੰਡਾ Kabal Saroopali ਪਿੰਡ ਦਾ

ਹਾਏ ਫ਼ੜ ਐ ਖੜੱਪੇ ਸੱਪ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਹਾਏ ਹਿਕ ਨੀਂ ਕਿਤੇ ਵੀ ਜੱਟ ਦੀ

ਹੋ ਸਾਂਗ ਦੇਣੀ ਮੈਂ ਛਲਾਰੂਆਂ ਦੀ ਜੁੰਡਲੀ

ਹਾਏ ਤੇਰੇ ਨਾਲ ਲਿਹਾਜ ਮਾਰੇ ਨਾਂ

ਸੌਂ ਆ ਗੋਰੀਏ ਨੀ ਚਨ ਜਹੇ ਮੁੱਖ ਦੀ

ਜੇ ਚਿੱਟੇ ਦਿਨ ਚਾੜ੍ਹੇ ਤਾਰੇ ਨਾਂ

ਘਾਟ ਇਹਨਾਂ ਨੂੰ ਪਹਿਲਾਂ ਹੀ

ਐ vatimin 'ਆਂ ਦੀ

ਹਾਏ ਉੱਤੋਂ ਮਾਰ ਇਕ ਟੱਕ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਨੀਂ ਤੇਰੇ ਵੀਰ ਕਹਿੰਦੇ ਬਿੱਲੋ ਗੋਲੀ ਮਾਰਨੀ ਐ

ਹਿਕ ਦੀ ਕਿਤੇ ਦੀ ਜੱਟ ਦੀ

ਹਾਏ ਹਿਕ ਨੀਂ ਕਿਤੇ ਵੀ ਜੱਟ ਦੀ

- It's already the end -