00:00
05:24
ਹੋ ਔ ਔ ਔ ਔ ਹੋ ਔ ਔ ਔ ਔ
ਹੋ ਔ ਔ ਔ ਔ ਹੋ ਔ ਔ ਔ
ਹੋ ਔ ਔ ਔ ਔ ਹੋ ਔ ਔ ਔ ਔ
ਹੋ ਔ ਔ ਔ ਔ ਹੋ ਔ ਔ ਔ ਔ
ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖ ਲਿਆ।
ਪਾਉਣ ਲਈ ਮੈਂ ਤੇਨੂੰ ਕਰਨਾ ਪਿਆਰ ਸਿੱਖ ਲਿਆ।
ਜਿਹੜੇ ਰਾਹਾ ਤੇ ਤੇਰੇ ਪੈ ਜਾਂਦੇ ਨੇ ਕਦਮ
ਦਿੱਲ ਤਾਂ ਕਰਦਾ ਚੁੰਮ ਲਵਾਂ ਤੇਰੇ ਰਾਹ ਮੇਰੇ ਸਨਮ।
♪
ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖ ਲਿਆ।
ਪਾਉਣ ਲਈ ਮੈਂ ਤੇਨੂੰ ਕਰਨਾ ਪਿਆਰ ਸਿੱਖ ਲਿਆ।
♪
ਤੇਰੇ ਸਾਹਾਂ ਦੀ ਖੁਸ਼ਬੂ ਵੀ ਮੇਰੀ ਧੜਕਣ ਨੂੰ ਛੂਹ ਜਾਂਦੀ ।
ਸਾਡਾ ਕੋਈ ਨਾ ਕੋਈ ਰਿਸ਼ਤਾ ਏ ਜੋ ਤੇਰੇ ਵੱਲ ਮੇਰੀ ਰੂਹ ਜਾਂਦੀ ।
ਹੋ ਜਾਵੇ ਜੇ ਤੂੰ ਮੇਰੀ ਤਾਂ ਸਮਝਾਂਗਾ ਮੈਂ ਦੁਨੀਆ ਨੂੰ ਵੀ ਜਿੱਤ ਲਿਆ ।
ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖ ਲਿਆ।
ਪਾਉਣ ਲਈ ਮੈਂ ਤੇਨੂੰ ਕਰਨਾ ਪਿਆਰ ਸਿੱਖ ਲਿਆ।
♪
ਸਾਰਾ ਦਿਨ ਤੇਰਾ ਹੀ ਫਿਕਰ ਕਰੇ ਤੂੰ ਮੇਰੇ ਜ਼ਿਹਨ ਚ ਵਸ ਲੈ ਨੀ।
ਤੇਰੇ ਬਿਨ ਕਿਸੇ ਵੀ ਕੰਮ ਦਾ ਨਹੀਂ ਮੇਰਾ ਦਿੱਲ ਤੂੰ ਹੀ ਰੱਖ ਲੈ ਨੀ।
ਤੂੰ ਹੋ ਗਈ ਸੀ ਨੀ ਮੇਰੀ ਮੈਂ ਤੇਰੇ ਬਾਰੇ ਰਾਤੀਂ ਸੁਪਨਾ ਸੀ ਇਕ ਲਿਆ ।
ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖ ਲਿਆ।
ਪਾਉਣ ਲਈ ਮੈਂ ਤੇਨੂੰ ਕਰਨਾ ਪਿਆਰ ਸਿੱਖ ਲਿਆ।