00:00
04:29
ਤੇਰੇ ਮੈਂ ਅੱਗੇ ਅੱਜ ਕਰਦਾ ਹਾਂ ਸਜਦਾ
ਤੇਰੇ ਬਗੈਰ ਕੋਈ ਹੋਰ ਨਾ ਜੱਚਦਾ
♪
ਹਾਂ, ਤੇਰੇ ਮੈਂ ਅੱਗੇ ਅੱਜ ਕਰਦਾ ਹਾਂ ਸਜਦਾ
ਤੇਰੇ ਬਗੈਰ ਕੋਈ ਹੋਰ ਨਾ ਜੱਚਦਾ
ਕਿੱਤਾ ਕੀ ਜਾਦੂ ਮੇਰੇ 'ਤੇ, ਹੀਰੇ?
ਮੈਂ ਤੇਰਾ ਹੋ ਗਿਆ, ਵੇ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਮੈਂ ਜਿੱਥੇ ਜਾਵਾਂ ਤੂੰ ਹੀ ਤੂੰ ਮੈਨੂੰ ਦਿੱਸਦੀ
ਅੱਖਾਂ ਨੂੰ ਉਡੀਕ ਰਹਿੰਦੀ ਏ ਮੇਰੀ ਜਿਸ ਦੀ
ਕਿੱਤਾ ਕੀ ਜਾਦੂ ਮੇਰੇ 'ਤੇ, ਹੀਰੇ?
ਮੈਂ ਤੇਰਾ ਹੋ ਗਿਆ, ਵੇ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਹਾਏ, ਮੈਂ ਤੇਰਾ ਹੋ ਗਿਆ, ਉਸ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
♪
ਹੋ, ਬਿਣਾਂ ਗੱਲੋਂ ਅੱਜ-ਕੱਲ੍ਹ ਰਹਿੰਦਾ ਮੈਂ ਹੱਸਦਾ
ਦਿਲ ਵਿੱਚ ਰੱਖਾਂ ਗੱਲ, ਸੱਭ ਨੂੰ ਨਾ ਦੱਸਦਾ
ਬਿਣਾਂ ਗੱਲੋਂ ਅੱਜ-ਕੱਲ੍ਹ ਰਹਿੰਦਾ ਮੈਂ ਹੱਸਦਾ
ਦਿਲ ਵਿੱਚ ਰੱਖਾਂ ਗੱਲ, ਸੱਭ ਨੂੰ ਨਾ ਦੱਸਦਾ
ਜਿਸ ਦਿਨ ਦਾ ਇਸ਼ਕ ਹੋਇਆ, ਨਾ ਇੱਕ ਵੀ ਰਾਤ ਸੋਇਆ
ਰੋਸ਼ਨ ਜੇ ਲਗਦੇ ਨੇ ਚਾਰ ਚੁਫ਼ੇਰੇ
ਮੈਂ ਤੇਰਾ ਹੋ ਗਿਆ, ਵੇ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਹਾਏ, ਮੈਂ ਤੇਰਾ ਹੋ ਗਿਆ, ਉਸ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਤੇਰੇ ਇਸ਼ਕ 'ਚ ਮੈਂ ਤਾਂ ਖੋ ਗਈਆਂ, ਮੇਰੇ ਮਾਹੀਆਂ ਵੇ
ਮੈਂ ਪਾਗਲ-ਝੱਲੀ ਹੋ ਗਈਆਂ, ਮੇਰੇ ਮਾਹੀਆਂ ਵੇ
ਵੇ ਤੇਰੇ ਨਾਲ਼ ਪਿਆਰ ਹੋਇਆ, ਹਾਏ
ਰੱਬ ਦਾ ਦੀਦਾਰ ਹੋਇਆ
ਵੇ ਤੇਰੇ ਨਾਲ਼ ਪਿਆਰ ਹੋਇਆ
ਰੱਬ ਦਾ ਦੀਦਾਰ ਹੋਇਆ
ਹਾਂ, ਤੇਰਾ ਹੀ ਅੱਜ-ਕੱਲ੍ਹ ਵੇਖਾਂ ਹਰ ਖ਼ਾਬ ਮੈਂ
ਪਲਕਾਂ 'ਤੇ ਰੱਖਾਂ ਥੋਨੂੰ ਆਪਣੀ, ਜਨਾਬ, ਮੈਂ
ਤੇਰਾ ਹੀ ਅੱਜ-ਕੱਲ੍ਹ ਵੇਖਾਂ ਹਰ ਖ਼ਾਬ ਮੈਂ
ਪਲਕਾਂ 'ਤੇ ਰੱਖਾਂ ਥੋਨੂੰ ਆਪਣੀ, ਜਨਾਬ, ਮੈਂ
ਤੇਰੇ ਤੋਂ ਸਾਹ ਨੇ ਮੇਰੇ, ਖ਼ੁਸ਼ੀਆਂ ਦੇ ਰਾਹ ਨੇ ਮੇਰੇ
ਤੈਥੋਂ ਹੀ ਮੇਰੇ ਸਾਰੇ ਹੋਣੀ ਸਵੇਰੇ
ਮੈਂ ਤੇਰਾ ਹੋ ਗਿਆ, ਵੇ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਹਾਏ, ਮੈਂ ਤੇਰਾ ਹੋ ਗਿਆ, ਉਸ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਮੈਂ ਜਿੱਥੇ ਜਾਵਾਂ ਤੂੰ ਹੀ ਤੂੰ ਮੈਨੂੰ ਦਿੱਸਦੀ
ਅੱਖਾਂ ਨੂੰ ਉਡੀਕ ਰਹਿੰਦੀ ਏ ਮੇਰੀ ਜਿਸ ਦੀ
ਕਿੱਤਾ ਕੀ ਜਾਦੂ ਮੇਰੇ 'ਤੇ, ਹੀਰੇ?
ਮੈਂ ਤੇਰਾ ਹੋ ਗਿਆ, ਵੇ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ
ਹਾਏ, ਮੈਂ ਤੇਰਾ ਹੋ ਗਿਆ, ਉਸ ਰੱਬ ਦੀ ਸੌਂਹ, ਕਹਿਨਾ
ਦਿਲ 'ਤੇ ਤੇਰਾ ਨਾਂ ਹੋ ਗਿਆ