00:00
02:42
MixSingh in the house (House, house)
ਸੁਣ ਮੁੰਡਿਆ ਵੇ ਜੇ "ਹਾਂ" ਕਰਵਾਉਣੀ
ਮੈਂ ਵੀ ਤੈਥੋਂ ਇਕ ਗੱਲ ਮਨਾਉਣੀ
ਸੁਣ ਮੁੰਡਿਆ ਵੇ ਜੇ "ਹਾਂ" ਕਰਵਾਉਣੀ
ਮੈਂ ਵੀ ਤੈਥੋਂ ਇਕ ਗੱਲ ਮਨਾਉਣੀ
Tension'an ਨੂੰ, tension'an ਨੂੰ
Tension'an ਨੂੰ ਜੜ ਤੋਂ ਮੁਕਾ ਦੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
♪
ਪਹਿਲਾ ਗੇੜਾ ਲਾਈਏ uphill ਵੱਲ ਨੂੰ
ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ
ਪਹਿਲਾ ਗੇੜਾ ਲਾਈਏ uphill ਵੱਲ ਨੂੰ
ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ
ਫ਼ਿਰ ਗੱਡੀ, ਫ਼ਿਰ ਗੱਡੀ
ਫ਼ਿਰ ਗੱਡੀ ਆਗਰੇ ਨੂੰ ਪਾ ਦੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
♪
Thank You ਜਨਾਬ, ਮੈਨੂੰ ਇੰਨਾ ਚਾਹੁਣ ਲਈ
Ticket'an ਕਰਾਈਏ ਕੱਲ Goa ਜਾਣ ਲਈ
Thank You ਆ Nikk, ਮੈਨੂੰ ਇੰਨਾ ਚਾਹੁਣ ਲਈ
Ticket'an ਕਰਾਈਏ ਕੱਲ Goa ਜਾਣ ਲਈ
ਲੈ ਜਾ ਮੈਨੂੰ, ਲੈ ਜਾ ਮੈਨੂੰ
ਲੈ ਜਾ ਮੈਨੂੰ daddy ਤੋਂ ਛੁਪਾ ਕੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ
ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ