00:00
04:02
ਇਸ ਗੀਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਹੋ, ਇੱਕ ਮਿਲੀ ਮੈਨੂੰ ਅਪਸਰਾ
ਓ, ਇੱਕ ਮਿਲੀ ਮੈਨੂੰ ਅਪਸਰਾ
ਓ, ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ-ਕਾਲੀਆਂ
ਇੱਕ ਮਿਲੀ ਮੈਨੂੰ ਅਪਸਰਾ
ਓ, ਇੱਕ ਮਿਲੀ ਮੈਨੂੰ ਅਪਸਰਾ
ਓ, ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ-ਕਾਲੀਆਂ
ਹੋ, ਗੋਰਾ-ਗੋਰਾ ਚੰਮ ਈ
ਜਿਵੇਂ ਠੰਡ 'ਚ rum ਈ
ਓ, ਸ਼ਹਿਰ ਹੈ ਉਹਦਾ Moscow
ਓ, ਬੜੇ ਆਂ ਜਾਦੂ ਓਸ ਕੋ'
ਮੈਂ ਹੋਸ਼ਾਂ ਸੱਭ ਭੁਲਾ ਲਈਆਂ
ਇੱਕ ਮਿਲੀ ਮੈਨੂੰ ਅਪਸਰਾ
ਹੋ, ਇੱਕ ਮਿਲੀ ਮੈਨੂੰ ਅਪਸਰਾ
ਓ, ਇੱਕ ਮਿਲੀ ਮੈਨੂੰ ਅਪਸਰਾ
ਓ, ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ-ਕਾਲੀਆਂ
जादू है ये कोई या ख़ुदा की माया है?
तारों की महफ़िल में, हाय, चाँद आया है
(चाँद आया है)
ਥੋੜ੍ਹਾ-ਥੋੜ੍ਹਾ ਮੀਂਹ ਪਿਆ
ਓਹਨੂੰ ਛੂਨ ਨੂੰ ਜੀਅ ਪਿਆ
ਓ, ਥੋੜ੍ਹਾ-ਥੋੜ੍ਹਾ ਮੀਂਹ ਪਿਆ
ਓਹਨੂੰ ਛੂਨ ਨੂੰ ਜੀਅ ਪਿਆ
ਹੋ, ਮੇਰੇ ਕੋਲ਼ੋਂ ਲੰਘਿਆ ਫ਼ਕੀਰ ਇੱਕ
ਕਹਿੰਦਾ, "ਛੱਡ, ਇਸ਼ਕ ਵਿੱਚ ਕੀ ਪਿਆ?"
ਓ, ਥੋੜ੍ਹਾ-ਥੋੜ੍ਹਾ ਮੀਂਹ ਪਿਆ...
ਫ਼ੁੱਲਾਂ ਦਾ ਲੱਗੀ ਰਾਜ ਮਹਿਲ
ਉਹ ਤੁਰਦਾ-ਫਿਰਦਾ ਤਾਜ ਮਹਿਲ
ਫ਼ੁੱਲਾਂ ਦਾ ਲੱਗੀ ਰਾਜ ਮਹਿਲ
ਉਹ ਤੁਰਦਾ-ਫਿਰਦਾ ਤਾਜ ਮਹਿਲ
ਮੈਂ ਉਂਗਲਾਂ 'ਚ ਉਂਗਲਾਂ ਫੱਸਾ ਲਈਆਂ
ਇੱਕ ਮਿਲੀ ਮੈਨੂੰ ਅਪਸਰਾ
ਹੋ, ਇੱਕ ਮਿਲੀ ਮੈਨੂੰ ਅਪਸਰਾ
ਓ, ਇੱਕ ਮਿਲੀ ਮੈਨੂੰ ਅਪਸਰਾ
ਓ, ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ-ਕਾਲੀਆਂ
जादू है ये कोई या ख़ुदा की माया है?
जादू है ये कोई या ख़ुदा की माया है?
तारों की महफ़िल में चाँद आया है
ਓ, ਇੱਕ ਸ਼ਾਇਰ ਲਈ ਇਹ ਪਾਪ ਏ
ਪਾਪੀ ਕਹੇਗਾ ਜੱਗ ਈ
ਓ, ਠੰਡ ਸੀ ਉਹਨੂੰ ਲਗਦੀ ਪਈ
ਮੈਂ diary ਨੂੰ ਲਾਤੀ ਅੱਗ ਈ
ਹੋ, ਕਿੰਨੇ ਮੇਰੇ ਸ਼ੇਰ ਮਰ ਗਏ
ਕਿੰਨੀਆਂ ਗ਼ਜ਼ਲਾਂ ਮਰ ਗਈਆਂ
ਜੋ ਕਿਸੇ ਤੋਂ ਹੋਇਆ ਨਈਂ
ਉਹ ਉਹਦੀਆਂ ਜ਼ੁਲਫ਼ਾਂ ਕਰ ਗਈਆਂ
ਓ, ਫ਼ੁੱਲਾਂ ਦੀ ਇੱਕ ਟੋਕਰੀ
ਫ਼ਿਰ ਵੱਜੀ ਮੇਰੀ ਬਾਂਹ 'ਤੇ
ਉਹ ਅੱਧਾ ਘੰਟਾ ਸੁੱਤੀ ਰਹੀ
ਉਹ ਮੇਰੀ ਸੱਜੀ ਬਾਂਹ 'ਤੇ
ਹੁਣ ਬਾਂਹ ਮੇਰੀ ਨੂੰ ਧੋਣਾ ਨਈਂ
ਚਾਹੇ ਲੰਘਣ ਸੱਤ ਦੀਵਾਲੀਆਂ
ਇੱਕ ਮਿਲੀ ਮੈਨੂੰ ਅਪਸਰਾ (ਮਿਲੀ ਮੈਨੂੰ ਅਪਸਰਾ)
ਓ, ਇੱਕ ਮਿਲੀ ਮੈਨੂੰ ਅਪਸਰਾ (ਮਿਲੀ ਮੈਨੂੰ ਅਪਸਰਾ)
ਓ, ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ-ਕਾਲੀਆਂ
चाहे किसी ने देख ली दुनिया या ख़ुदा देखा है
जिसने तुम्हें नहीं देखा, फिर क्या देखा है?
ਫ਼ਿਰ ਆ ਗਈ ਉਹਦੀ train, ਹਾਏ
ਮੇਰੇ ਅੰਦਰ ਉਠਿਆ pain, ਹਾਏ
ਉਹ ਜਦ ਗਲ਼ ਨਾਲ਼ ਲਾ ਕੇ ਜਾਣ ਲੱਗੀ
ਉਹਦੀ chain 'ਚ ਫੱਸ ਗਈ chain, ਹਾਏ
ਉਹਨੇ ਜ਼ਬਾਨ ਨਈਂ ਖੋਲ੍ਹੀ ਸੀ
ਪਰ ਜਦੋਂ ਉਹ ਬੋਲੀ ਸੀ
ਹੋ, ਬੱਦਲਾਂ ਨੇ ਖਿੜਕੀ ਖੋਲ੍ਹੀ ਸੀ
ਫ਼ਿਰ ਤਾਰਿਆਂ ਨੇ ਮਾਰੀਆਂ ਤਾਲੀਆਂ
Are you ready?
Sing it one more time
ਓ, ਇੱਕ ਮਿਲੀ ਮੈਨੂੰ ਅਪਸਰਾ
ਓ, ਇੱਕ ਮਿਲੀ ਮੈਨੂੰ ਅਪਸਰਾ
ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ... (let's go)
ਹੋ, ਇੱਕ ਮਿਲੀ ਮੈਨੂੰ ਅਪਸਰਾ
ਓ, ਇੱਕ ਮਿਲੀ ਮੈਨੂੰ ਅਪਸਰਾ
ਓ, ਕੰਨਾਂ ਦੇ ਵਿੱਚ ਵਾਲੀਆਂ
ਜ਼ੁਲਫ਼ਾਂ ਕਾਲੀਆਂ-ਕਾਲੀਆਂ
हम ये कहाँ आ गए? कोई इशारा लगता है
प्यार मुझे होगा अब दोबारा लगता है
प्यार मुझे होगा अब दोबारा लगता है