00:00
02:12
ਹਾਂ, Byg Byrd, Harnoor
Brown Boys, baby
Hmm, ਇਸ਼ਕੇ ਦਾ ਕੁੜੇ ਇਜ਼ਹਾਰ ਨਾ ਕਰੀ
ਸਾਡੇ ਨਾਲ ਕੁੜੀਏ ਤੂੰ ਪਿਆਰ ਨਾ ਕਰੀ
ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ
Long life ਵਾਲਾ ਇਕਰਾਰ ਨਾ ਕਰੀ
ਅੱਜ ਐਥੇ, ਕੱਲ ਕਿੱਥੇ ਹੋਰ ਹੋਵਾਂਗੇ
ਪੈ ਗਏ ਵਿਛੋੜੇ, ਅਸੀਂ ਦੋਵੇਂ ਰੋਵਾਂਗੇ
True love ਸਾਡੇ ਗੱਲ ਵੱਸ ਦੀ ਨਹੀਂ
ਯਾਰਾਂ ਨਾਲ ਜੀਏ, ਯਾਰਾਂ ਨਾਲ ਮੋਹਾਂਗੇ
Hmm, ਇਸ਼ਕੇ ਦਾ ਕੁੜੇ ਇਜ਼ਹਾਰ ਨਾ ਕਰੀ
ਸਾਡੇ ਨਾਲ ਕੁੜੀਏ ਤੂੰ ਪਿਆਰ ਨਾ ਕਰੀ
ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ
Long life ਵਾਲਾ ਇਕਰਾਰ ਨਾ ਕਰੀ
ਵੇ ਵੈਲੀਆਂ ਨੂੰ ਕਿੱਥੇ ਆ ਪਿਆਰ ਪਚਦੇ
ਹੱਥਾਂ ਵਿਚ ਸਾਨੂੰ ਹਥਿਆਰ ਜਚਦੇ
ਸ਼ੇਰ ਨਹੀਓਂ ਹੱਥਾਂ 'ਚ ਗੁਲਾਬ ਫੜਤੇ
ਸਾਨੂੰ ਵੈਰੀਆਂ ਦੇ ਕਰਨੇ ਸ਼ਿਕਾਰ ਜਚਦੇ
ਹੋ, ਮਿੱਤਰਾਂ ਦਾ number ਕਿਉਂ dial ਕਰਦੀ?
ਵੇਖ-ਵੇਖ ਸਾਨੂੰ ਕਿਉਂ smile ਕਰਦੀ?
ਚੜ੍ਹਦੀ ਜਵਾਨੀ ਉਤੋਂ ਅੱਖ ਮਸਤਾਨੀ
ਕਰੇ target set ਤੂੰ missile ਵਰਗੀ
ਅੱਖੀਆਂ ਨਾ' ਅੱਖੀਆਂ ਤੂੰ ਚਾਰ ਨਾ ਕਰੀ
ਰੱਖ ਪਰਦੇ 'ਚ ਗੱਲ ਜੱਗਜ਼ਾਰ ਨਾ ਕਰੀ
ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ
Long life ਵਾਲਾ ਇਕਰਾਰ ਨਾ ਕਰੀ
ਗੋਰਿਆਂ ਪੈਰਾਂ ਦੇ ਵਿਚ ਪਾ ਕੇ ਝਾਂਜਰਾਂ
ਮਿੱਤਰਾਂ ਦੇ ਵਿਹੜੇ ਛਣਕਾਉਣ ਨੂੰ ਫ਼ਿਰੇ
ਭਿੰਡਰਾਂ ਦਾ Sabi ਕੁੜੇ ਵਿਗੜਿਆ ਜੱਟ
ਕਾਹਨੂੰ ਸੱਪ ਤੂੰ ਖੜੱਪਾ ਗਲ ਪਾਉਣ ਨੂੰ ਫ਼ਿਰੇ?
ਅੱਖ alcoholic ਵੇਖ ਯਾਰ ਦੀ
ਅੱਲ੍ਹੜਾਂ ਦੇ ਦਿਲਾਂ ਉਤੇ raid ਮਾਰਦੀ
ਜਦੋਂ ਉਜੜਿਆ ਮੇਲਾ ਫਿਰ ਹੱਥ ਨਹੀਓਂ ਆਉਣਾ
ਬੀਬਾ ਸਾਂਭ ਲੈ ਜਵਾਨੀ ਇਹ ਦਿਨ ਚਾਰ ਦੀ
ਸਿੱਧੀ ਗੱਲ ਮੁੜਕੇ ਵਿਚਾਰ ਨਾ ਕਰੀ
ਫਿਰ ਮੇਰੇ ਨਾਲ ਟਕਰਾਰ ਨਾ ਕਰੀ
ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ
Long life ਵਾਲਾ ਇਕਰਾਰ ਨਾ ਕਰੀ
ਇਕ ਵਾਰੀ ਹੋਰ
Hmm, ਇਸ਼ਕੇ ਦਾ ਕੁੜੇ ਇਜ਼ਹਾਰ ਨਾ ਕਰੀ
ਸਾਡੇ ਨਾਲ ਕੁੜੀਏ ਤੂੰ ਪਿਆਰ ਨਾ ਕਰੀ
ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ
Long life ਵਾਲਾ ਇਕਰਾਰ ਨਾ ਕਰੀ
Hmm, ਹਾਂ, ਹਾਂ, ਹਾਂ, ਹਾਂ
ਹਾਂ, ਹਾਂ, ਹਾਂ, ਹਾਂ, ਹਾਂ