00:00
02:51
Gur Sidhu Music
Gur Sidhu Music
ਹੋ, ਕਣਕ ਬੰਨੀ ਜੇ ਰੰਗ ਦਾ ਮੁੰਡਾ
ਦਿਲ ਤੋਂ ਪੂਰਾ ਕੋਰਾ ਨੀ
ਨੇਫ਼ੇ ਨਾਲ਼ ਜੋ ਬੰਨਿਆ ਜੱਟ ਦੇ
14 ਲੱਖ ਦਾ ਘੋੜਾ ਨੀ (yeah)
ਹੋ, ਗੱਡੀ ਰੱਖੀ ਕਾਲ਼ੀ, ਬੱਲੀਏ
Wheel chrome-ਆਂ ਆਲ਼ੀ, ਬੱਲੀਏ
ਨੁੱਕਰੇ ਤੇ ਨੇ, ਹਾਣਦੀਏ
ਇੱਕ Staffordshire ਦਾ ਜੋੜਾ ਨੀ
(ਐਂਈ ਐ ਫ਼ਿਰ)
ਮੁੰਡਾ ਵੇਖਣ ਆਲ਼ੀ ਚੀਜ਼, ਕੁੜੇ
Diamond ਦਾ ਏ piece, ਕੁੜੇ
Funky ਜਿਹਾ attire ਜੱਟ ਦਾ
ਗੱਲਾਂ ਕਰੇ sweet, ਕੁੜੇ
(ਗੱਲਾਂ ਕਰੇ sweet, ਕੁੜੇ)
ਨੀ ਗੱਭਰੂ, ਓ, born to fly, ਬੱਲੀਏ
ਨੀ ਗੱਭਰੂ ਨੇ repo ਰੱਖੀ high, ਬੱਲੀਏ
ਨੀ ਗੱਭਰੂ ਨੀ nature-ਓਂ spy, ਬੱਲੀਏ
ਨੀ ਗੱਭਰੂ, ਨੀ ਗੱਭਰੂ (ਨੀ ਗੱਭਰੂ)
(ਆਹੋ, ਆਹੋ)
(ਖਿੱਚ ਕੇ)
(ਓ, ਓ, ਓ, ਓ)
ਹੋ, Shelby ਵਰਗੇ ਮੁੰਡੇ ਉੱਤੇ
ਨਾਰਾਂ ਲਾਉਂਦੀਆਂ bet, ਕੁੜੇ
Mind ਦੇ ਵਿੱਚ determination
Aim, goal ਨੇ set, ਕੁੜੇ
ਕਦੇ Italy ਤੇ ਕਦੇ ਰੂਸ, ਕੁੜੇ
Lifestyle ਏ loose, ਕੁੜੇ
ਯਾਰ, ਵੈਰ 'ਤੇ car-ਆਂ ਨੂੰ
ਮਰਜੀ ਨਾ' ਕਰਦਾ choose, ਕੁੜੇ
(ਮਰਜੀ ਨਾ' ਕਰਦਾ choose, ਕੁੜੇ)
ਹੋ, ਨੀ ਗੱਭਰੂ, ਓ, ਗੱਲਾਂ ਤੋਂ ਨਾ mean, ਬੱਲੀਏ
ਨੀ ਗੱਭਰੂ, ਓ, ਨਾਰਾਂ ਦਾ dream, ਬੱਲੀਏ
ਨੀ ਗੱਭਰੂ ਸ਼ਕੀਨੀ ਪਿੱਛੋਂ weak, ਬੱਲੀਏ
ਨੀ ਗੱਭਰੂ, ਨੀ ਗੱਭਰੂ (ਨੀ ਗੱਭਰੂ)
(ਆਹੋ)
(ਅਸ਼ਕੇ, ਹਾਏ)
(ਆਹ, ਆਹ)
ਹੋ, ਚੜ੍ਹੇ ਸਰੂਰ ਨੀ teenage ਦਾ (teenage ਦਾ)
'ਤੇ toxic ਜਿਹੀ ਆ ਚਾਲ਼, ਬਿੱਲੋ (ਚਾਲ਼, ਬਿੱਲੋ)
Harman, Harman, Harman ਨੀ
ਮੋਢੇ 'ਤੇ ਰੱਖਦਾ ਕਾਲ਼, ਬਿੱਲੋ
(ਮੋਢੇ 'ਤੇ ਰੱਖਦਾ ਕਾਲ਼, ਬਿੱਲੋ)
ਹੋ, just ਗਿਆ ਸੰਗਰੂਰ, ਕੁੜੇ
ਖੂਣ ਦੇ ਵਿੱਚ ਗਰੂਰ, ਕੁੜੇ
Jealousy, hate 'ਤੇ ego, ਬੱਲੀਏ
ਤਿੰਨੋਂ ਚੀਜ਼ਾਂ ਦੂਰ, ਕੁੜੇ-ਏ (ਦੂਰ, ਕੁੜੇ-ਏ, ਬੁਰ੍ਹਾ, ਬੁਰ੍ਹਾ)
ਨੀ ਗੱਭਰੂ ਨੂੰ ਸ਼ੌਂਕ, ਬਿੱਲੋ, ਮਹਿੰਗੇ phone ਦਾ
ਨੀ ਗੱਭਰੂ ਨੀ ਥੋੜਾ-ਥੋੜਾ rough tone ਦਾ
ਨੀ ਗੱਭਰੂ ਨੀ ਪਿੱਛੋਂ ਮਾਲ਼ਵੇ ਦੇ zone ਦਾ
ਨੀ ਗੱਭਰੂ, ਨੀ ਗੱਭਰੂ (ਨੀ ਗੱਭਰੂ, ਖਿੱਚ ਕੇ)
(ਨੀ ਗੱਭਰੂ-ਊ-ਊ-ਊ-ਊ-ਊ-ਊ)
(ਨੀ ਗੱਭਰੂ-ਊ-ਊ-ਊ-ਊ)