background cover of music playing
Pasand Ban Gyi - Prabh Gill

Pasand Ban Gyi

Prabh Gill

00:00

03:00

Similar recommendations

Lyric

ਹੋ, ਲਗਦੀ ਹਸੀਨ, ਕੁੜੇ, ਪੱਕਾ ਆ routine, ਕੁੜੇ

ਸੁਰਮਾ ਅੱਖਾਂ ਦਾ ਤੇਰਾ ਦਿੰਦਾ ਨਹੀਓਂ ਜੀਣ, ਕੁੜੇ

ਚੌਵੀ ਘੰਟੇ ਗੱਭਰੂ ਨੂੰ ਤੋੜ ਤੇਰੀ ਲੱਗੀ ਰਹਿੰਦੀ

ਹੋਇਆ ਪਿਆ ਜ਼ਿੰਦਗੀ ਦਾ ਕਿਹੋ ਜਿਹਾ scene, ਕੁੜੇ?

ਚਾੜ੍ਹਿਆ ਨਹੀਂ ਮੁੜ ਕੇ ਕੋਈ ਚੰਦ ਮੁੰਡੇ ਨੇ

ਚਾੜ੍ਹਿਆ ਨਹੀਂ ਮੁੜ ਕੇ ਕੋਈ ਚੰਦ ਮੁੰਡੇ ਨੇ

ਤੂੰ ਕਾਹਦਾ ਚੌਧਵੀਂ ਦਾ ਚੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ (ਜੱਟ ਦੀ ਪਸੰਦ...)

ਹੋ, ਇੱਕ ਵਾਰੀ ਕਹਿ ਦੇ Dilmaan

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ-, ਲਾਈਦੀਆਂ...

ਲਾਈਦੀਆਂ ਮਹਿੰਗੀਆਂ ਨੇ ਗੁੱਟਾਂ ਉੱਤੇ ਘੜੀਆਂ

ਗੋਲ਼ੀਆਂ ਵੀ gun ਦੀਆਂ gold 'ਚ ਮੜ੍ਹੀ ਆਂ

ਚੱਲਦਾ ਐ luck ਉੱਤੋਂ ਤੂੰ ਵੀ ਬੜੀ lucky ਐ

Chill ਵੀ ਐ ਪੂਰਾ ਤੇ ਲੜਾਈਆਂ ਵੀ ਨੇ ਬੜੀਆਂ

Chill ਵੀ ਐ ਪੂਰਾ ਤੇ ਲੜਾਈਆਂ ਵੀ ਨੇ ਬੜੀਆਂ

ਤੋਰ ਤੇਰੀ ਬੰਨੇ-ਚੰਨੇ ਪੂਰੀ ਮਸ਼ਹੂਰ ਨੀ

ਭੰਨੇ ਤੇਰੀ ਸਾਦਗੀ ਵੀ ਨਾਰਾਂ ਦਾ ਗ਼ਰੂਰ ਨੀ

ਮੀਨਾਕਾਰੀ ਰੀਝ ਨਾ' ਕਰੀ ਆ ਤੇਰੀ ਰੱਬ ਨੇ

ਸੋਹਣੀ ਹੀ ਤੂੰ ਬਾਹਲ਼ੀ ਐ, ਕੋਈ ਤੇਰਾ ਨਾ ਕਸੂਰ ਨੀ

ਲੋਕ-ਗੀਤਾਂ ਜਿਹੀ ਮੁੰਡੇ ਦੀ ਆ ਟੌਰ, ਨਖ਼ਰੋ

ਲੋਕ-ਗੀਤਾਂ ਜਿਹੀ ਮੁੰਡੇ ਦੀ ਆ ਟੌਰ, ਨਖ਼ਰੋ

ਨੀ ਤੂੰ ਵੀ ਇਸ਼ਕੇ ਦਾ ਛੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ...

ਤੂੰ lead ਕਰੇ ਕੁੜੀਆਂ ਨੂੰ, ਬਣੀ ਫਿਰੇ ਤਿਤਲੀ

ਸੂਟ ਨਾਲ਼ match ਕਰ toes ਲੈਕੇ ਨਿਕਲ਼ੀ

Gill-Rony ਅੱਲ੍ਹੜੇ ਨਚਾ ਗਈ ਨੀ ਤੂੰ ਉਂਗਲ਼ਾਂ 'ਤੇ

ਅੱਜ ਤਕ ਵੈਰੀ ਦੀ ਪਵਾਉਂਦਾ ਰਿਹਾ ਕਿੱਕਲ਼ੀ

ਅੱਜ ਤਕ ਵੈਰੀ ਦੀ ਪਵਾਉਂਦਾ ਰਿਹਾ ਕਿੱਕਲ਼ੀ

ਤੇਰੇ ਨਾਲ਼ matching'an ਰਲਾਉਂਦਾ ਫਿਰੇ, ਜੱਟੀਏ

ਚੱਕੀ ਫਿਰੇ ਝਾਂਜਰਾਂ, ਮਜਾਜਾਂ ਦੀਏ ਪੱਟੀਏ

ਵੈਲੀਆਂ ਦੀ ਅੱਖ 'ਚ ਜੋ ਅੱਖ ਪਾ ਕੇ ਖੇਡਦਾ

ਤੇਰੇ ਨਾਲ਼ ਰਾਸ਼ੀਆਂ ਮਿਲਾਉਂਦਾ ਫਿਰੇ, ਜੱਟੀਏ

ਲੋਕਾਂ ਨੂੰ ਆਂ ਲੱਗੇ ਜਿਹੜਾ ਜਹਿਰ, ਨਖ਼ਰੋ

ਲੋਕਾਂ ਨੂੰ ਆਂ ਲੱਗੇ ਜਿਹੜਾ ਜਹਿਰ, ਨਖ਼ਰੋ

ਓਹੀ ਮੁੰਡੇ ਲਈ ਤੂੰ ਖੰਡ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ, ਨਖ਼ਰੋ

ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

- It's already the end -