00:00
03:51
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ?
ਸੁਪਨਾ ਦੋਹਾਂ ਦਾ ਚੂਰੋ-ਚੂਰ ਹੋ ਗਿਆ
ਹਾਂ, ਤੇਰੇ ਨਾਲ ਰਹੂ ਮੇਰੀ ਪਰਛਾਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
♪
ਤੇਰੀ ਗਲੀ ਚੋਂ ਘਰ ਛੱਡ ਕੇ
ਦੂਜੇ ਮੁਹੱਲੇ ਵਿੱਚ ਘਰ ਪਾ ਲਿਆ
ਸਵੇਰ ਦੀ ਅਜ਼ਾਨ ਸੁਣ ਕੇ
ਨਮਾਜ਼ ਦੀ ਜਗ੍ਹਾ 'ਤੇ ਤੇਰਾ ਨਾਮ ਮੈਂ ਲਿਆ
ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆ
ਉੱਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ
ਵੇਖੀਂ ਕੱਲਿਆ ਕਿਤੇ ਨਾ ਰੁੜ੍ਹ ਜਾਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
♪
ਵੈਸੇ ਤਾਂ ਖਿਆਲ ਵੇ ਤੂੰ ਆਪਣਾ
ਮੇਰੇ ਬਿਨਾਂ ਰੱਖਣਾ ਸਿਖਿਆ ਨਹੀਂ
ਜਦੋਂ ਮੇਰੇ ਬਿਨਾਂ ਰਹਿਣਾ ਪੈਣਾ ਐ
ਹਾਲੇ ਉਹ ਵਕਤ ਤੈਨੂੰ ਦਿਖਿਆ ਨਹੀਂ
ਸਹਾਰਾ ਕੋਈ ਦੇਵੇ ਤਾਂ ਅਹਿਸਾਨ ਨਾ ਲਈ
ਦੁੱਖ ਪੁੱਛੇ ਜੇ ਕੋਈ ਤੈਨੂੰ, ਮੇਰਾ ਨਾਮ ਨਾ ਲਈ
ਵੇ Nirmaan ਜਿਉਂਦੇ ਜੀ ਨਾ ਮਰ ਜਾਈਂ ਵੇ
♪
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ