background cover of music playing
Risky - Kulbir Jhinjer

Risky

Kulbir Jhinjer

00:00

03:32

Similar recommendations

Lyric

Deep Jandu

Kulbir Jhinjer

R.M.G

Karma Music

Slow down ਜੱਟਾ

ਦੁੱਖੀ town ਜੱਟਾ

ਗੱਲਾਂ ਕਰਦੇ ਨੇ ਸਾਰੇ ਹੀ around ਜੱਟਾ

ਮਾਰੇ round ਜੱਟਾ

Body found ਜੱਟਾ

ਮੈਂ ਖੁੱਲ੍ਹਾ ਘੁੰਮਦਾ ਤੇ

ਵੈਰੀ under ground ਜੱਟਾ

ਹੋ ਫਿਰੇ ਪਾਮਬੜ ਭਜਾਉਦਾ

ਤੂੰ ਮਾਰ ਕੇ ਫੁੱਕਾਂ ਨੂੰ

ਸਾਡੇ ਨਾਲ ਘੁੰਮਨੋ ਵੀ

ਮਾਵਾਂ ਡੱਕਣ ਪੁੱਤਾਂ ਨੂੰ

ਹੋ ਕੱਡ ਕੇ ਹੀ ਜਾਵਾਂ

ਜੱਟ ਤੌਣਾ ਵਿੱਚੋਂ ਕੀਲੇ

ਧੀਆਂ ਭੈਣਾਂ ਦੇ ਆ ਸਾਂਝੇ

ਹੱਥ ਪਾਉਂਦੇ ਨਾ ਗੁੱਤਾਂ ਨੂੰ

ਕੋਲ ਪਏ-ਪਏ ਮੱਜਿਆਂ

ਤੇ ਚੱਲ ਜਾਣ ਕੱਢੇ

ਸਾਡੀ life ਨਾ frisky ਆ

Slow down

ਹੋ, ਤੂੰ ਵੈਰ ਪਾਉਣ ਨੂੰ ਫਿਰਦੇ

ਸਾਡੀ ਯਾਰੀ ਵੀ risky ਆ

ਹੋ, ਤੂੰ ਵੈਰ ਪਾਉਣ ਨੂੰ ਫਿਰਦੇ

ਸਾਡੀ ਯਾਰੀ ਵੀ ਰਿਸਕੀ ਆ

Slow down

Slow down

Slow down

Illegal ਨੇ ਧੰਦੇ ਰਹਿੰਦੇ house arrest

ਲੀੜਿਆ ਦੇ ਥੱਲੇ bullet proof vest

ਹੋ, anger ਨੇ ਮਾੜੇ, ਸਾਡੇ banger ਨੇ ਗਾਣੇ

Head shot ਨਾਲ ਕਰਦੇ ਆਂ gun test

ਹੋ, ride or die ਜੱਟ ਅੱਖ ਲਾਲ-ਲਾਲ

Ride or die ਜੱਟ ਅੱਖ ਲਾਲ-ਲਾਲ

ਕੁੰਡੀ ਮੁਛ ਲਿਸ਼ਕੀ ਆ

Slow Down

ਹੋ, ਤੂੰ ਵੈਰ ਪਾਉਣ ਨੂੰ ਫਿਰਦੇ

ਸਾਡੀ ਯਾਰੀ ਵੀ risky ਆ

ਹੋ, ਤੂੰ ਵੈਰ ਪਾਉਣ ਨੂੰ ਫਿਰਦੇ

ਸਾਡੀ ਯਾਰੀ ਵੀ risky ਆ

Slow down

Ever since I was a youngin, I just wanted to ball

Never settle for nothing, unless I wanted it all

If it's on then it's on, I ain't calling the law

And if I'm callin' my Dawgs then I'm callin' them all

Slow down homie, you knocked down homie

Where I grew up at you couldn't come around homie

Look at around homie, you get found homie

We will leave you deep in the ground homie

ਹੋ, ਨੱਡੀਆਂ ਦੇ ਮੂਹਰੇ ਅਸੀ ਬਣ ਦੇ ਨੀ actor

ਮੁੜ ਕੇ ਨਾ ਖੋਲ੍ਹੇ ਬੰਦ ਕਿੱਤੇ ਜਿਹੜੇ chapter

ਹੋ ਇੱਕੋ line ਤੇ ਨਾ ਜਾਵਾਂ, ਹਰ ਪੱਖ ਦਾ ਮੈਂ ਗਾਵਾਂ

ਬਾਬੇ ਦੀ bless ਬੀਬਾ ਇਹ ਵੀ ਇੱਕ factor

ਹੋ ਯਾਰਾਂ ਦੀ routine ਦੇ step ਬਿੱਲੋ ਤਿਨ ਨੇ

ਯਾਰੀ, ਮੁਛ 'ਤੇ stand ਤਿੰਨੇ ਰੁਤਬੇ ਦੇ ਚਿਨ ਨੇ

ਮੇਰੇ ਹੱਥ ਵਿਚ ਆਕੇ ਹਥਿਆਰ ਬਣ ਜਾਂਦਾ ਐ

47 ਨਾਲੋਂ ਵੱਧ ਫ਼ੈਰ ਕਿੱਤੇ ਮੇਰੇ pen ਨੇ

Slow down ਜੱਟਾ

ਦੁੱਖੀ town ਜੱਟਾ

ਗੱਲਾਂ ਕਰਦੇ ਨੇ ਸਾਰੇ ਹੀ around ਜੱਟਾ

ਮਾਰੇ round ਜੱਟਾ

Body found ਜੱਟਾ

ਮੈਂ ਖੁੱਲ੍ਹਾ ਘੁੰਮਦਾ ਤੇ

ਵੈਰੀ under ground ਜੱਟਾ

ਹੋ, og-og ਕਹਿੰਦੇ ਮੈਨੂੰ writer ਵੀ fighter ਵੀ

Og-og ਕਹਿੰਦੇ ਲਾਲੀ ਦੀਪ, ਝਿੰਜਰ ਨੂੰ

ਗੱਲ rhyme 'ਚ ਲਿਖਤੀ ਆ

Slow down

ਹੋ, ਤੂੰ ਵੈਰ ਪਾਉਣ ਨੂੰ ਫਿਰਦੇ

ਸਾਡੀ ਯਾਰੀ ਵੀ risky ਆ

ਹੋ, ਤੂੰ ਵੈਰ ਪਾਉਣ ਨੂੰ ਫਿਰਦੇ

ਸਾਡੀ ਯਾਰੀ ਵੀ risky ਆ

You may see me in the traphouse

See me in the Mansion

My life is like a movie like a scammer in action

You ain't in the field, you just cappin' for the captions

I had to take the chances, so I can make it happen

Am with some other Dawgs, house arrest in apartments

And they don't check the autos

So I'mma bring the Glock in

Hide the gun under the hat

Whoopin' load the cockpit

Trap spot, dark web, laptops, black market

Yeah, yeah

Slow down

ਆ ਗਿਆ ਨੀ ਓਹੀ ਬਿੱਲੋ time

Slow down

2021

- It's already the end -