background cover of music playing
Junoon - Mitraz

Junoon

Mitraz

00:00

03:11

Similar recommendations

Lyric

ਗ਼ੈਰ ਦਿਲ ਦਾ ਸਾਇਆ ਕਿਉਂ ਤੇਰੇ ਪਾਸ ਆਇਆ ਵੇ?

ਕੀ ਮੈਂ ਖ਼੍ਵਾਬ ਵੇਖਿਆ, ਯਾਰਾ?

ਹਾਏ, ਰਾਤਾਂ ਸਾਰੀ ਕਟ ਗਈਂ, ਪਰ ਤੂੰ ਰਾਸ ਨਾ ਆਇਆ ਵੇ

ਮੁੜ-ਮੁੜ ਵੇਖਿਆ, ਯਾਰਾ

ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ

ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ

ਓਏ, ਹਾਏ

You know that they call me "Crazy" for my love

ਹੋ, ਓਏ, ਹਾਏ

Every second you're erasing all, that's hurt

ਹੋ, ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ

ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ

तेरे याद भरे दो पल

जैसे कि मरहम दिल पर

संग-संग जो कटे ये सफ़र

बंजारे को मिले एक घर

ਤੇਰੇ ਬਾਝੋਂ ਸਾਨੂੰ ਕਿੱਥੇ ਤੇ ਗਵਾਰਾ ਸਾ ਫ਼ਿਰੇ

ਜੋ ਵੀ ਹੋਣਾ ਇਸ ਦਿਲ ਦਾ, ਵੋ ਤੇਰਾ ਹੀ ਹੋਵੇ

ਜੋ ਭੀ ਆਂਸੂ ਮੇਰੇ ਬਹਿਦੇ ਤੇਰੇ ਕਾਫ਼ਿਰੇ ਚੇ

ਉਹਨੂੰ ਤੂੰ ਹੀ ਤੋ ਸੰਭਾਲੇਂ, ਮਾਹੀਆ

ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ

ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ

ਓਏ, ਹਾਏ

You know that they call me "Crazy" for my love

ਹੋ, ਓਏ, ਹਾਏ

Every second you're erasing all, that's hurt

ਹੋ, ਜਿੰਨੀ ਵਾਰੀ ਦੇਖੂੰ ਤੈਨੂੰ, ਮਿਲਦਾ ਸੁਕੂਨ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ

ਦੱਸ ਮੈਨੂੰ ਰਾਜ਼ ਦਿਲ ਦਾ, ਮੈਂ ਵੀ ਮਹਿਰੂਮ, ਓਏ

ਦੂਰ ਹੋ ਨਈਂ ਪਾ ਰਹਾ ਤੇਰਾ ਇਸ਼ਕ ਦਾ ਜੁਨੂੰਨ, ਓਏ, ਹਾਏ

- It's already the end -