background cover of music playing
Move Your Lakk - Diljit Dosanjh

Move Your Lakk

Diljit Dosanjh

00:00

03:14

Similar recommendations

Lyric

Move your ਲੱਕ, baby

Move your ਲੱਕ, baby

सारी रात से morning तक, baby

Move your ਲੱਕ, baby

Move your ਲੱਕ, baby

सारी रात से morning तक, baby

Move your ਲੱਕ, baby

Move your ਲੱਕ, baby

सारी रात से morning तक, baby

Move your ਲੱਕ, baby

Move your ਲੱਕ, baby

सारी रात से morn-morn'

Mo-mo-mo-mo', ayy

Move your ਲੱਕ, baby

Move your ਲੱਕ, baby

(हाँ, जी) सारी रात से morning तक, baby

(अच्छा जी) Move your ਲੱਕ, baby

Move your ਲੱਕ, baby (ਹਾਂ)

सारी रात से morning तक, baby

ਹੋ, ਜਦੋਂ ਤੇਰਾ ਲੱਕ ਹਿਲਦਾ

ਨੀ ਬੁਰਾ ਹਾਲ ਹੁੰਦਾ ਦਿਲ ਦਾ

ਹੋ, ਜਦੋਂ ਮੇਰਾ ਲੱਕ ਹਿਲਦਾ

ਹੋ, ਬੁਰਾ ਹਾਲ ਹੁੰਦਾ ਦਿਲ ਦਾ

Beauty ਕਰਦੀ ਐ blind, ਜੇ ਕਰੇ ਨਾ ਤੂੰ mind

ਮੈਂ ਤੇਰੇ ਨੇੜੇ-ਨੇੜੇ ਆ ਕੇ ਕਰ ਲਵਾਂ find

ਨੀ ਕੀ ਮਿਲਦਾ, ਸਾਨੂੰ ਤੜਪਾ ਕੇ ਤੈਨੂੰ ਕੀ ਮਿਲਦਾ?

ਸਾਰੀ ਦੀ ਸਾਰੀ ਸਾਨੂੰ fit ਲਗਦੀ

ਜਦੋਂ ਨੱਚੇ ਨੀ ਤੂੰ disco 'ਚ, lit ਲਗਦੀ

ਬਿੱਲੋ, ਦਾਰੂ ਵਾਂਗੂ ਸਾਨੂੰ ਨੀ ਤੂੰ hit ਕਰਦੀ

ਕਰਦੀ, ਕਰਦੀ

सारी रात से morning तक, baby

Move your ਲੱਕ, baby

Move your ਲੱਕ, baby

सारी रात से morning तक, baby

Move my ਲੱਕ, baby

Move my ਲੱਕ, baby

सारी रात से morning तक, baby

ਲੱ-ਲੱ-ਲੱਕ ਤੇਰਾ ਹਿਲੇ ਜੈਸੇ pendulum

Baby, इसे कैसे करें handle हम?

नई गाड़ी की क़सम, देख के तुझे

बिगड़ा है मेरा मानसिक संतुलन

Baby, लड़कों के दिलों से मत कर तू play

बेतुकी बातें ना कर, बन जा bae

वैसे तो ना-ना प्रकार की लड़कियाँ हैं यहाँ पर

But तू करती है slay

खट्टी-मीठी लगे जैसे ginger ale

देखी नहीं तेरे जैसी कोई female

Club में कट्टे निकलवा दे

Figure तेरी के आगे दिल्ली की गर्मी है fail

ਨੀ ਸਹੇਲੀਆਂ ਦੇ ਨਾਲ ਬੈਠ ਕੇ

ਤੂੰ ਲੱਗੀ ਰਹਿੰਦੀ Snapchat 'ਤੇ

ਨੀ ਸਹੇਲੀਆਂ ਦੇ ਨਾਲ ਬੈਠ ਕੇ

ਮੈਂ ਲੱਗੀ ਰਹਿੰਦੀ Snapchat 'ਤੇ

ਮੈਨੂੰ ਰੱਬ ਦੀ ਐ ਸੌਂਹ, ਤੇਰੇ ਲੱਕ ਦਾ flow

Baby, ਮੁੰਡਿਆਂ ਦੇ mind ਨਾ ਕਰ ਦੇਵੇ blow

ਹਾਏ ਨੀ ਰੁਕ ਤਾਂ ਸਹੀ

ਗੱਲ ਸਾਡੀ ਖੜ੍ਹ ਕੇ ਤੂੰ ਸੁਣ ਤਾਂ ਸਹੀ

ਜਦੋਂ ਵੇਖਾਂ ਤੈਨੂੰ, baby, ਸਾਨੂੰ kick ਲਗਦੀ

ਪਾਈ Moschino ਜਿਹੜੀ, baby, sick ਲਗਦੀ

ਨੀ ਤੂੰ million ਕੁੜੀਆਂ ਚੋਂ ਇੱਕ ਲਗਦੀ

ਲਗਦੀ, ਲਗਦੀ

ਨੀ ਤੂੰ ਛੱਡਿਆ ਨਈਂ ਕਿਸੀ ਪੱਲੇ ਕੱਖ, baby

Move your ਲੱਕ, baby

Move your ਲੱਕ, baby

सारी रात से morning तक, baby

Move my ਲੱਕ, baby

Move my ਲੱਕ, baby

सारी रात से morning तक, baby

Move your ਲੱਕ, baby

Move your ਲੱਕ, baby

सारी रात से morning तक, baby

Move my ਲੱਕ, baby

Move my ਲੱਕ, baby

सारी... (it's your boy, Badshah)

ਓ, ਹਟ ਜਾ, ਹਟ ਜਾ, ਹਟ ਜਾ, ਤੈਨੂੰ ਦੱਸਾਂ ਮੈਂ

ਹਟਦੀ ਨਈਂ ਤੂੰ? (ਹਟਦੀ ਨਈਂ ਤੂੰ?)

(ਹਟਦੀ ਨਈਂ ਤੂੰ? ਹਟਦੀ ਨਈਂ ਤੂੰ?)

- It's already the end -