00:00
03:02
(ਤੂੰ ਆਜਾ, ਯਾਰਾ, ਲਗਦਾ ਨਾ ਦਿਲ ਬਿਚਾਰਾ)
(ਤੂੰ ਆਜਾ, ਯਾਰਾ, ਲਗਦਾ ਨਾ ਦਿਲ ਬਿਚਾਰਾ)
तनहा-तनहा जिया जाए ना
दूर रह के यूँ क्यूँ सज़ा देना?
ये दिल मेरा जो सारी रातों में जगता है तेरे लिए
ये दिल मेरा जो सूनी राहों पे चलता है तेरे लिए
ਤੂੰ ਆਜਾ, ਯਾਰਾ, ਲਗਦਾ ਨਾ ਦਿਲ ਬਿਚਾਰਾ
ਤੂੰ ਆਜਾ, ਯਾਰਾ, ਲਗਦਾ ਨਾ ਦਿਲ ਬਿਚਾਰਾ
ਹੋ, ਤਾਰੇ ਸਾਨੂੰ ਦੇਖ ਗੱਲਾਂ ਕਰਦੇ ਹੁੰਦੇ ਸੀ
ਮੈਂ ਚੰਨ ਆਖਾਂ ਤੈਨੂੰ, ਤੇ ਉਹ ਸੜਦੇ ਹੁੰਦੇ ਸੀ
ਨਜ਼ਰ ਐਦਾਂ ਲੱਗੀ, ਸਾਰਾ ਸ਼ਹਿਰ ਉਜੜ ਗਿਆ ਸਾਰਾ
ਤੂੰ ਆਜਾ, ਯਾਰਾ, ਲਗਦਾ ਨਹੀਂ ਦਿਲ ਬਿਚਾਰਾ
ਤੂੰ ਆਜਾ, ਯਾਰਾ, ਲਗਦਾ ਨਹੀਂ ਦਿਲ ਬਿਚਾਰਾ
ਤੂੰ ਆਜਾ, ਯਾਰਾ, ਲਗਦਾ ਨਹੀਂ ਦਿਲ ਬਿਚਾਰਾ
किस गली से गुज़रें? कहाँ हम जाएँ?
जहाँ अब ले जाए हवाएँ
किसको हम पूछें? किसको बताएँ?
राहें तुझको बलाएँ
ये दिल तेरा जैसे एक घर है मेरे लिए
ये दिल तेरा जैसे मंदिर है मेरे लिए
तू आजा, यारा, सूना है घर हमारा
तू आजा, यारा, आ, चलें वहीं दोबारा
ਤੂੰ ਆਜਾ, ਯਾਰਾ, ਲਗਦਾ ਨਾ ਦਿਲ ਬਿਚਾਰਾ
ਹੋ, ਗੱਲ ਬੜੀ ਅੱਖੀ, ਕੁੜੇ, ਲੰਘੀ ਮੇਰੀ ਰਾਤ ਨੀ
ਹਾਏ, ਮਰਜਾਣੀ ਜਦੋਂ ਆ ਗਈ ਤੇਰੀ ਯਾਦ ਨੀ
ਨਦੀਆਂ ਨੂੰ ਕਦੇ ਪੁੱਛਾਂ ਤੇਰੇ ਬਾਰੇ
ਕਦੇ ਪੁੱਛਾਂ ਨਹੀਂ ਮੈਂ ਠੰਡੀਆਂ ਹਵਾਵਾਂ ਨੂੰ
ਹਾਏ, ਹੋਣ ਨਾ ਜੋ ਪੂਰੀਆਂ, ਕਿਉਂ ਰਹਿ ਗਈ ਆਂ ਦੂਰੀਆਂ?
ਕੀ ਕਰਾਂ ਮੈਂ ਦੁਆਵਾਂ ਨੂੰ?
ਉਮੀਦਾਂ ਜੇ ਹਾਰੀਆਂ ਨੇ, ਅੱਖਾਂ ਹੰਝੂਆਂ ਨਾ' ਭਰੀਆਂ ਨੇ
ਟੁੱਟੇ ਹੋਏ ਮੇਰੇ ਦਿਲ ਨੂੰ ਆਂ ਇੱਕ ਤੇਰੀ ਯਾਦਾਂ ਦਾ ਸਹਾਰਾ
ਤੂੰ ਆਜਾ, ਯਾਰਾ, ਲਗਦਾ ਨਹੀਂ ਦਿਲ ਬਿਚਾਰਾ
ਤੂੰ ਆਜਾ, ਯਾਰਾ, ਲਗਦਾ ਨਹੀਂ ਦਿਲ ਬਿਚਾਰਾ
ਤੂੰ ਆਜਾ, ਯਾਰਾ, ਲਗਦਾ ਨਹੀਂ ਦਿਲ ਬਿਚਾਰਾ
(ਤੂੰ ਆਜਾ, ਯਾਰਾ, ਲਗਦਾ ਨਾ ਦਿਲ ਬਿਚਾਰਾ)