00:00
03:38
Snappy
You don't even know, baby, ਕਿੱਦਾਂ ਦੇ ਹਾਲਾਤ ਸੀ
You don't even know, baby, ਕੱਟੀ ਹਵਾਲਾਤ ਨੀ
ਲੱਗੇ ਅੱਜ ਗਾਉਣ, ਭਾਵੇਂ ਹੋ ਗਏ ਆਂ star ਨੀ
ਮਾੜਿਆਂ time'an 'ਚੋਂ ਤੇਰਾ ਨਿਕਲ਼ਿਆ ਯਾਰ ਨੀ
ਕਦੇ underground, ਅੱਜ ਇਸ਼ਕੇ 'ਚ ਰੁੜ੍ਹੇ ਆਂ
You don't even know, baby, ਕਿੱਥੋਂ ਅਸੀਂ ਮੁੜੇ ਆਂ
ਘਾਟ ਕਿਸੇ ਚੀਜ ਦੀ ਨਾ, ਤਾਂ ਵੀ ਅਸੀਂ ਥੁੜ੍ਹੇ ਆਂ
ਸੁਧਰੇ ਆਂ, ਬੱਲੀਏ, ਨੀ ਤੇਰੇ ਆਉਣ ਨਾਲ਼ ਨੀ
ਕਿਸੇ ਨੇ ਨਾ ਪੁੱਛਿਆ ਸੀ, ਪੁੱਛਿਆ ਤੂੰ ਹਾਲ ਨੀ
ਓ, ਵਾਹੀ ਕੀਤੀ ਠੋਕ 'ਤੇ, ਚਲਾਈ combine ਨੀ
ਅੱਲ੍ਹੜਾਂ ਦੀ ਨਿਗਾਹ ਵਿੱਚ ਯਾਰ main man ਨੀ
Old school banger ਤੇ bootcut start ਸੀ
ਪੈਂਦੀ ਸੱਟੇ ਪਹਿਲੇ ਸਾਲ ਲਿਆਂਦੀ SRT
ਨਾ ਹਾਜਰੀ ਸੀ ਪੂਰੀ, ਹੋਏ college'on ਬੇਦਖ਼ਲ
ਉਹਨਾਂ ਹੀ school'an ਵਿੱਚ ਯਾਰ role model
ਕੰਜਰ ਸੀ ਸ਼ੁਰੂ ਤੋਂ ਤੇ ਥਾਂ-ਥਾਂ 'ਤੇ ਵੈਰ ਸੀ
ਮਾਂ ਨਾਲ਼ੇ ਮਾਸੀ, ਦੋਵੇਂ ਮੰਗਦੀਆਂ ਖ਼ੈਰ ਸੀ
ਚੁੱਕਿਆ ਸੀ ਜਦੋਂ police ਨੇ
ਪੁੱਛਦੇ ਸੀ, "ਕਾਕਾ, ਦੱਸ ਹੱਥ ਕਿੱਥੇ ਜੁੜਿਆ"
You don't even know, baby, ਕਿੱਥੋਂ ਅਸੀਂ ਮੁੜੇ ਆਂ
ਘਾਟ ਕਿਸੇ ਚੀਜ ਦੀ ਨਾ, ਤਾਂ ਵੀ ਅਸੀਂ ਥੁੜ੍ਹੇ ਆਂ
ਸੁਧਰੇ ਆਂ, ਬੱਲੀਏ, ਨੀ ਤੇਰੇ ਆਉਣ ਨਾਲ਼ ਨੀ
ਕਿਸੇ ਨੇ ਨਾ ਪੁੱਛਿਆ ਸੀ, ਪੁੱਛਿਆ ਤੂੰ ਹਾਲ ਨੀ
ਬੇਥਵੇ ਸੀਗੇ ਮੱਤੋਂ, ਕਦੇ ਗੱਲ ਨਾ ਸੀ ਗੌਲ਼ੀ ਨੀ
ਜਦੋਂ ਆਈ ਮਾਇਆ, ਨਾਲ਼ੇ ਆਈ ਕੁੜੇ ਗੋਲ਼ੀ ਨੀ
ਲੋਕਾਂ ਦੀ ਤਾਂ ਗੀਤਾਂ ਵਿੱਚ ਚੱਲੀ ਸ਼ਰੇਆਮ ਨੀ
ਮਹਿੰਗਾ ਪਿਆ ਨਾਮ, ਦੂਣਾ ਹੋਇਆ ਬਦਨਾਮ ਨੀ
ਖ਼ੈਰ ਅੱਜ ਬੁੱਲ੍ਹੇ ਆ ਤੇ Gucci ਓਵੇਂ collar
Show ਦਾ ਜੇ rate ਪੁੱਛੇ, ੩੦ grand dollar
ਜਿੱਥੇ ਜਾਵਾਂ, fan'an ਦਾ ਆ ਵਰ੍ਹਦਾ ਆ ਮੀਂਹ ਨੀ
ਕੋਈ ਆਖੇ "Dhillon", ਕੋਈ ਆਖੇ "Real G" ਨੀ
ਦਿਸਦਾ ਸੀ ਬੰਨਾ ਗਾਂ, ਪੈਕੇ ਆਸ਼ਕੀ 'ਚ
ਸੋਚਦੇ ਆਂ ਕਿਹੜੇ ਰਾਹੀਂ ਤੁਰੇ ਸਾਂ
You don't even know, baby, ਕਿੱਥੋਂ ਅਸੀਂ ਮੁੜੇ ਆਂ
ਘਾਟ ਕਿਸੇ ਚੀਜ ਦੀ ਨਾ, ਤਾਂ ਵੀ ਅਸੀਂ ਥੁੜ੍ਹੇ ਆਂ
ਸੁਧਰੇ ਆਂ, ਬੱਲੀਏ, ਨੀ ਤੇਰੇ ਆਉਣ ਨਾਲ਼ ਨੀ
ਕਿਸੇ ਨੇ ਨਾ ਪੁੱਛਿਆ ਸੀ, ਪੁੱਛਿਆ ਤੂੰ ਹਾਲ ਨੀ
ਓ, phone ਵੱਜੇ ਘੜੀ-ਮੁੜੀ, ਨਾ ਚੁੱਕਾਂ miss' call ਨੀ
ਮੰਤਰੀ ਵੀ ਸੂਹਾਂ ਲੈਣ, ਮਾਝਾ ਖੜ੍ਹੇ ਨਾਲ਼ ਨੀ
Offensive ਆ ਬੋਲੀ ਤੇ reporter'an debate ਨੀ
Fan'an ਦਾ ਸੁਨੇਹਾ ਮੇਰੀ film'an 'ਚ wait ਨੀ
ਲੋਕਾਂ ਦੀ ਜਬਾਨ 'ਤੇ ਮੈਂ ਕਹਿੰਦੇ ਸੁਣੇ ਦਿਲੋਂ ਨੀ
"ਗਾਉਂਦੇ Dhillon ਬੜੇ, ਜੱਟਾ, ਤੇਰੇ ਜਿਹਾ Dhillon ਨਹੀਂ"
Lope ਰਵਾਂ ਜੱਗ ਤੋਂ ਤੇ ਕਿਸੇ ਨੂੰ ਨਾ ਸੂਹ ਨੀ
ਲੋਕਾਂ ਸੀ repeat ਮੇਰੀ ਸੁਣੀ interview ਨੀ
ਤੂੰ ਹੀ ਇੱਕ ਆਖੇ ਚੰਗੇ, ਉਂਜ ਬੜਿਆਂ ਲਈ ਬੁਰੇ ਆਂ
You don't even know, baby, ਕਿੱਥੋਂ ਅਸੀਂ ਮੁੜੇ ਆਂ
ਘਾਟ ਕਿਸੇ ਚੀਜ ਦੀ ਨਾ, ਤਾਂ ਵੀ ਅਸੀਂ ਥੁੜ੍ਹੇ ਆਂ
ਸੁਧਰੇ ਆਂ, ਬੱਲੀਏ, ਨੀ ਤੇਰੇ ਆਉਣ ਨਾਲ਼ ਨੀ
ਕਿਸੇ ਨੇ ਨਾ ਪੁੱਛਿਆ ਸੀ, ਪੁੱਛਿਆ ਤੂੰ ਹਾਲ ਨੀ
You don't even know, baby, ਕਿੱਥੋਂ ਅਸੀਂ ਮੁੜੇ ਆਂ
ਘਾਟ ਕਿਸੇ ਚੀਜ ਦੀ ਨਾ, ਤਾਂ ਵੀ ਅਸੀਂ ਥੁੜ੍ਹੇ ਆਂ
ਸੁਧਰੇ ਆਂ, ਬੱਲੀਏ, ਨੀ ਤੇਰੇ ਆਉਣ ਨਾਲ਼ ਨੀ
ਕਿਸੇ ਨੇ ਨਾ ਪੁੱਛਿਆ ਸੀ, ਪੁੱਛਿਆ ਤੂੰ ਹਾਲ ਨੀ
ਬਦਸੀਸਾਂ ਵੀ ਲਈਆਂ ਲੇਖ
Snappy, ਛੱਡੀਂ ਇਕਰਾਂ ਫ਼ਿਰ
ਜੇ ਸੱਚ ਪੁੱਛੇ, ਦਿਲ ਕੁੜੇ ਇੱਕੋ ਦਾ ਦੁਖਾਇਆ ਸੀ
ਤੂੰ ਹੀ ਅਣਚਾਹਿਆ, ਮੁੜ ਕਿਸੇ ਨੂੰ ਨਾ ਚਾਹਿਆ ਸੀ
ਸਾਡੀ ਮਜਬੂਰੀ ਸੀ ਤੇ ਉਹਦੇ ਲਈ ਇਹ cheat ਹੋਊ
ਯਾਰ ਉਹਦਾ ਕਰੇ follow, ਸੁਣਦੀ repeat ਹੋਊ