00:00
01:29
ਹੋ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ਦਿਲ ਮੁੜਦਾ ਨਈਂ, ਲੱਖ ਸਮਝਾਇਆ
ਦਿਲ ਮੁੜਦਾ ਨਈਂ, ਲੱਖ ਸਮਝਾਇਆ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ਦਿਲ ਵਿੱਚ ਤੇਰੇ ਪਿਆਰ ਵੱਸਾ ਕੇ
ਵੇਖੀਂ ਜਾਵਾਂ ਕੋਲ਼ ਬਿਠਾ ਕੇ
ਦਿਲ ਵਿੱਚ ਤੇਰੇ ਪਿਆਰ ਵੱਸਾ ਕੇ
ਵੇਖੀਂ ਜਾਵਾਂ ਕੋਲ਼ ਬਿਠਾ ਕੇ
ਓ, ਤੈਨੂੰ ਦਿਲ ਵਾਲ਼ੇ ਸ਼ੀਸ਼ੇ 'ਚ ਸਜਾਇਆ
ਤੈਨੂੰ ਦਿਲ ਵਾਲ਼ੇ ਸ਼ੀਸ਼ੇ 'ਚ ਸਜਾਇਆ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ