00:00
03:49
ਓਹ ਮੈਂ ਸੁਣਿਆ ਤੂੰ ਮੈਨੂੰ ਜਾਣਦੀ ਨੀ
ਮੈਨੂੰ ਪਿੰਡ 'ਚ doctor-doctor ਕਹਿੰਦੇ ਆ
Ae yo the kidd!
ਓਹ ਨਾ degree holder ਆਂ, ਨਾ Officer ਸ਼ਾਹੀ ਆਂ
ਸਿੰਘ ਦੇਖ ਫਸਾ ਕੇ ਤੂੰ, ਮੈਂ ਕਿਹਾ ਨਿਰੀ ਤਬਾਹੀ ਆਂ
ਨਿਰੀ ਚੀਕ ਪਵਾ ਦਿੰਦਾ, ਆਦਿ ਨਹੀਂ ਰਹਿਮਾ ਦਾ
ਤੂੰ ਦੱਸ ਕਢਾਉਣਾ ਤਾਂ, ਮੁੰਡਾ doctor ਬਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ, ਜੱਟ doctor ਬਹਿਮਾਂ ਦਾ
(ਮੁੰਡਾ doctor ਬਹਿਮਾਂ ਦਾ)
(ਜੱਟ doctor ਬਹਿਮਾਂ ਦਾ)
(ਇਹਨਾ ਨੂੰ ਸਨਾਉਣੀਆ ਈ ਪੈਣਗੀਆਂ, ਹਾਂ)
ਓਹ ਕੱਲ ਦੀ ਕੋਈ guarantee ਨਹੀਂ
ਰੋਗ ਛੱਡਦਾ ਨਈ ਅੱਜ ਦਾ
ਹੋ, ਮੁੰਡਾ ਫੁਕਰੀਆਂ ਨਾਰਾਂ ਦਾ, ਹੈ Specialist ਬਜਦਾ
ਗਰੂਰ ਤੋੜਦਾ ਆ, ਨੀ ਮੈਂ ਬਾਹਲਿਆਂ ਕੈਮਾਂ ਦਾ
(ਬਾਹਲਿਆਂ ਕੈਮਾਂ ਦਾ)
ਤੂੰ ਦੱਸ ਕਢਾਉਣਾ ਤਾਂ, ਮੁੰਡਾ doctor ਬਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ, ਜੱਟ doctor ਬਹਿਮਾਂ ਦਾ
♪
ਬਾਹਲੀ ਹਵਾ 'ਚ ਉੱਡਦਿਆਂ ਦੇ ਪਾਵਾਂ ਪੱਟੀ ਰਾੜਾਂ ਨੂੰ
ਨੀ ਮੈਂ free ਵਿਚ ਕੱਢਦਾ ਹਾਂ ਫੁਕਰਿਆਂ ਦੀਆਂ ਜਾੜ੍ਹਾਂ ਨੂੰ
ਕਦੇ ਪਾਕੇ ਭੱਜਿਆ ਨੀ ਪਾਬੰਦ ਆ ਟਾਇਮਾਂ ਦਾ
(ਪਾਬੰਦ ਆ ਟਾਇਮਾਂ ਦਾ)
ਤੂੰ ਦੱਸ ਕਢਾਉਣਾ ਤਾਂ, ਮੁੰਡਾ doctor ਬਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ, ਜੱਟ...
ਸ਼ੋਂਕ ਆਂ ਤੋ ਵੈਲੀ ਆ, ਉਂਝ ਲਿਖਦਾ ਗਾਉਣਾ ਆ
ਨੀ ਮੈਂ fame 'ਚ ਅਨਿਆਂ ਨੂੰ ਬੀਬਾ ਦਿਖਣ ਵੀ ਲਾਉਣਾ ਆ
ਨੀ ਮੈਂ ਵੱਡਿਆਂ ਖੂੰਡਾ ਨੂੰ ਪਾਠ ਪੜਾਇਆ ਸਹਿਮਾਂ ਦਾ
ਤੂੰ ਦੱਸ ਕਢਾਉਣਾ ਤਾਂ, ਮੁੰਡਾ doctor ਬਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ, ਜੱਟ doctor ਬਹਿਮਾਂ ਦਾ
♪
ਅਗਲੇ ਤੇ depend ਕੁੜੇ ਮੇਰੇ ਤੌਰ ਤਰੀਕੇ ਨੇ
ਝੋਲੇ ਵਿਚ pistol ਵੀ ਤੇ ਹਰ ਤਰਾਂ ਦੇ ਟਿੱਕੇ ਨੇ
ਦੋ ਤਰਾਂ ਦੀ ਗੋਲੀ ਐ, ਬੱਸ ਫਰਕ਼ ਏ time'an ਦਾ
ਤੂੰ ਦੱਸ ਕਢਾਉਣਾ ਤਾਂ, ਮੁੰਡਾ doctor ਬਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ, ਜੱਟ doctor ਬਹਿਮਾਂ ਦਾ
ਹਰ ਤਰਾਂ ਦੇ ਮਸਲੇ ਦਾ ਹਰ ਤਰਾਂ ਦਾ ਫੰਡਾ ਏ
ਲਿਖਣੇ ਲਈ ਕਲਮ ਕੁੜੇ ਲੋਕਾਂ ਲਈ ਡੰਡਾ ਏ
"Sidhu Moose Wala" ਨੀ ਉਸਤਾਦ ਏ ਰਹਿਮਾਂ ਦਾ
ਤੂੰ ਦੱਸ ਕਢਾਉਣਾ ਤਾਂ, ਮੁੰਡਾ doctor ਬਹਿਮਾਂ ਦਾ
ਨੀ ਤੂੰ ਦੱਸ ਕਢਾਉਣਾ ਤਾਂ, ਜੱਟ doctor ਬਹਿਮਾਂ ਦਾ