00:00
02:41
ਟੁੱਟ ਕੇ ਜੁੜੇ ਆਂ ਮਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆਂ
ਹੋਰ ਤੈਨੂੰ ਦੱਸ ਕੀ ਕਹਾਂ!
ਵੇ ਤੇਰੇ ਨਾਲ਼ feel safe karde ਆਂ
ਜਦੋਂ ਸਾਹਮਣੇ ਤੂੰ ਜਾਨਾ ਏਂ ਖ਼ਲੋ ਸੱਜਣਾ
ਫ਼ਿਰ heartbeat ਹੁੰਦੀ ਨਾ slow ਸੱਜਣਾ
ਕੀ ਮੇਰੇ ਉੱਤੇ ਬੀਤਦੀ ਆ? ਮੈਂ ਹੀ ਜਾਣਦੀ
ਮੇਰਾ ਤਨ-ਮਨ ਲੈਨਾ ਏਂ ਤੂੰ ਖੋਹ ਸੱਜਣਾ
ਜਿਸ ਪਲ਼ ਹੋਂਵੇ ਨਾ ਤੂੰ ਕੋਲ਼
ਵੇ ਓਹੋ ਪਲ਼ ਮਰ-ਮਰ ਜਰਦੇ ਆਂ
ਟੁੱਟ ਕੇ ਜੁੜੇ ਆਂ ਮਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆਂ
ਹੋਰ ਤੈਨੂੰ ਦੱਸ ਕੀ ਕਹਾਂ!
ਵੇ ਤੇਰੇ ਨਾਲ਼ feel safe karde ਆਂ
(Feel safe karde)
(ਹੋਰ ਤੈਨੂੰ ਦੱਸ ਕੀ ਕਹਾਂ ਵੇ)
(Feel safe karde ਆਂ)
ਮੇਰੀ ਬੇਰੰਗ ਜ਼ਿੰਦਗ਼ੀ 'ਚ ਰੰਗ ਭਰ ਗਏ
ਮੇਰੇ ਜਿੱਤ ਗਏ ਨਸੀਬ, ਦੁੱਖ ਸਾਰੇ ਹਰ ਗਏ
ਕਰਾਂ ਧੰਨਵਾਦ ਤੇਰਾ ਜ਼ਿੰਦਗੀ 'ਚ ਆਉਣ ਲਈ
ਲੜ ਲੱਕੜਾਂ ਦੇ ਲੱਗ, ਲੋਹੇ ਵੀ ਨੇ ਤਰ ਗਏ
ਮੈਂ ਮਿੱਟੀ ਨੂੰ ਤੇਰੀ ਲੋੜ
ਵੇ ਕੰਡੇ ਤਾਂਹੀ ਪਾਣੀ ਉੱਤੇ ਮਰਦੇ ਆ
ਟੁੱਟ ਕੇ ਜੁੜੇ ਆਂ ਮਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆਂ
ਹੋਰ ਤੈਨੂੰ ਦੱਸ ਕੀ ਕਹਾਂ!
ਵੇ ਤੇਰੇ ਨਾਲ਼ feel safe karde ਆਂ
ਹੋਰ ਤੈਨੂੰ ਦੱਸ ਕੀ ਕਹਾਂ!
ਵੇ ਤੇਰੇ ਨਾਲ਼ feel safe karde ਆਂ
♪
ਹੋਰ ਤੈਨੂੰ ਦੱਸ ਕੀ ਕਹਾਂ!
ਵੇ ਤੇਰੇ ਨਾਲ਼ feel safe karde ਆਂ