background cover of music playing
Mexico - J Lucky

Mexico

J Lucky

00:00

02:36

Similar recommendations

Lyric

(Oh-ya-na-na-na)

J Lucky (na-na-na)

Deep Jandu

(Oh-ya-na-na-na)

Karan Aujla (na-na-na)

(Hahaha!)

ਬਾਬੇ ਦੀ ਆ ਮਿਹਰ ਵੈਰੀ ਸੜੇ ਰਹਿੰਦੇ ਆ

ਤਾਹੀਓਂ ਵੈਰੀ ਸਾਡੇ ਨਾਲ਼ ਲੜੇ ਰਹਿੰਦੇ ਆ

ਯਾਰਾਂ ਨਾਲ਼ ਯਾਰੀਆਂ ਦਾ ਸ਼ੋਂਕ ਜੱਟ ਨੂੰ

ਹਰ ਵੇਲ਼ੇ ਜਿਹੜੇ ਨਾਲ਼ ਖੜ੍ਹੇ ਰਹਿੰਦੇ ਆ

ਸ਼ੋਂਕ ਵੀ ਪੁਗਾਉਂਦੇ ਆ, peg ਪੂਰਾ ਲਾਉਂਦੇ ਆ

ਦਾਰੂ ਪੀਕੇ ਪਰ ਨਈਂ ਖਿਲਾਰਾ ਪਾਈਦਾ

ਵੈਲਪੁਣਾ ਕਰਾਂ ਵੈਲੀਆਂ ਦੇ town 'ਚ

Party ਕਰਨ Mexico ਜਾਈਦਾ

ਵੈਲਪੁਣਾ ਕਰਾਂ ਵੈਲੀਆਂ ਦੇ town 'ਚ

Party ਕਰਨ Mexico ਜਾਈਦਾ, ਹਾਂ

(Oh-ya-na-na-na)

(Na-na-na)

(Oh-ya-na-na-na)

(Na-na-na)

ਲੈਣੀ ਤੂੰ Ferrari GTR ਦੱਸ ਕਿਹੜੀ car?

ਗੱਡੀਆਂ ਨਾ ਰੱਖਾਂ ਨਾ ਕਿਰਾਏ ਦੇ ਉੱਤੇ

ਜਿੰਨੇ ਦੀ ਆਹ ਸ਼ੋਹਰ ਨਵੀਂ ਗੱਡੀ ਰੱਖਦੇ

ਓਨੇ ਪੈਸੇ ਲਾਏ ਨੇ alloy ਦੇ ਉੱਤੇ

ਬਹੁਤ ਹੱਡਬੀਤੀਆਂ, Polish'an ਨਈਂ ਕੀਤੀਆਂ

ਸੁੱਖ ਯਾ ਏ ਦੁੱਖ ਜਸ਼ਨ ਮਨਾਈਦਾ

ਵੈਲਪੁਣਾ ਕਰਾਂ ਵੈਲੀਆਂ ਦੇ town 'ਚ

Party ਕਰਨ Mexico ਜਾਈਦਾ

ਵੈਲਪੁਣਾ ਕਰਾਂ ਵੈਲੀਆਂ ਦੇ town 'ਚ

Party ਕਰਨ Mexico ਜਾਈਦਾ, ਹਾਂ

(Oh-ya-na-na-na)

(Na-na-na)

(Oh-ya-na-na-na)

(Na-na-na)

ਹੋ, ਪੈਰ ਧਰਾਂ ਜਿੱਥੇ landmine ਚੱਲਦੀ

ਕਦੇ-ਕਦੇ Rum ਕਦੇ Wine ਚੱਲਦੀ

ਗੱਡੀ ਪਿੱਛੇ ਗੱਡੀਆਂ, ਯਾਰ ਪਿੱਛੇ ਨੱਡੀਆਂ

ਯਾਰ ਪਿੱਛੇ ਨੱਡੀਆਂ ਦੀ line ਚੱਲਦੀ

ਕੀਤਾ ਏ grind ਸਾਫ਼ ਪਾਣੀ ਨਾਲ਼ੋਂ mind

ਯਾਰ ਦਿਲੋਂ ਪੂਰਾ kind ਹੱਕ ਨਹੀਂਓਂ ਖਾਈਦਾ

ਵੈਲਪੁਣਾ ਕਰਾਂ ਵੈਲੀਆਂ ਦੇ town 'ਚ

Party ਕਰਨ Mexico ਜਾਈਦਾ

ਵੈਲਪੁਣਾ ਕਰਾਂ ਵੈਲੀਆਂ ਦੇ town 'ਚ

Party ਕਰਨ Mexico ਜਾਈਦਾ, ਹਾਂ

(Hahaha!)

Karan Aujla!

(Oh-ya)

ਜਮਾਂ ਵੀ ਨਈਂ ego

ਕਦੇ Forvigo, ਕਦੇ Mexico

(Oh-ya)

ਬੰਦੇ ਪੂਰੇ ਕਿੱਲ ਨੀਂ, ਕਰਦੇ ਆਂ chill

ਕਦੇ ਦੇਖਦੇ ਨਾ bill ਨੀਂ

(Oh-ya)

ਕਰਦੇ ਆਂ ਕਾਰੇ, ਲੈਣੇ ਆਂ ਨਜ਼ਾਰੇ

(Na-na-na)

(Oh-ya)

ਸ਼ਹਿਰੋਂ ਬਾਹਰ ਡੇਰੇ

LA ਹੁੰਦੀ ਰਾਤ, ਹੁੰਦੇ Vegas ਸਵੇਰੇ

(Hahaha!)

(Oh-ya)

ਗੱਡੀਆਂ ਨੇ ਕੈਮ ਨੀਂ, ਨੱਡੀਆਂ ਨੇ fan ਨੀਂ

ਪਿੱਛੇ-ਪਿੱਛੇ line ਨੀਂ

(Oh-ya)

ਜੱਟ ਨੂੰ ਤਾਂ ਜੱਟ ਨੂੰ Richie Rich ਕਹਿਣ ਨੀਂ

(Na-na-na)

(Oh-ya-na-na-na)

Royal Music Gang!

- It's already the end -