00:00
02:27
ਇਸ ਗੀਤ ਬਾਰੇ ਇਸ ਸਮੇਂ ਕੋਈ ਸੰਬੰਧਿਤ ਜਾਣਕਾਰੀ ਉਪਲਬਧ ਨਹੀਂ ਹੈ।
ਉਮਰ ਆ ਛੋਟੀ ਤੇ dollar ਆਂ ਬਹੁਤ ਨੀ
ਕਾਲ਼ੇ ਬੰਡਾਨੇ, ਆਈ ਤੇਰੀ ਮੌਤ ਨੀ
Miss ਨਾ ਕਰਦੇ, ਮਾਰੇ ਜੋ shot ਨੀ
ਜੁੱਤੀ ਮੇਰੀ ਕਰੇ ਵੈਰੀ ਨੂੰ ਲੋਟ ਨੀ
Audemar' icy, ਗੁੱਟ Patek ਨੀ
੪੦,੦੦੦ ਦੀ chain on my neck ਨੀ
ਦੁੱਕੀ-ਤਿੱਕੀ ਬੰਦੇ ਆਉਂਦੇ ਨਾ ਨੇੜੇ ਨੀ
ਰਾਤ ਨੂੰ BC ਤੇ Cali ਸਵੇਰੇ ਨੀ
Cali ਸਵੇਰੇ ਨੀ, ਰਾਤ ਨੂੰ BC ਤੇ Cali ਸਵੇਰੇ ਨੀ
Cali ਸਵੇਰੇ ਨੀ, ਰਾਤ ਨੂੰ BC ਤੇ Cali ਸਵੇਰੇ ਨੀ
ਓ, ਜਾਵਾਂ club 'ਚ, ਪੈਂਦੇ ਖਿਲਾਰੇ ਨੀ
Hollywood, LA 'ਚ ਲੁੱਟਾਂ ਨਜਾਰੇ ਨੀ
Beverly ਫਿਰ ਵੱਜਦੀ ਗੇੜੀ
ਤੇ ਰਾਤ ਨੂੰ Malibu ਛੱਤ 'ਚ ਤਾਰੇ ਨੀ
ਓ, Lamborghini Aventador ਨੀ
Z security, ਖੁੱਲ੍ਹਦੇ door ਨੀ
ਤੂੰ ਹੀ ਪਸੰਦ, ਨਾ ਚਾਹੀਦੀ ਕੋਈ ਹੋਰ ਨੀ
Vogue ਦੇ model'an ਵਰਗੀ ਆ ਤੋਰ ਨੀ
ਵਰਗੀ ਆ ਤੋਰ ਨੀ
Vogue ਦੇ model'an ਵਰਗੀ ਆ ਤੋਰ ਨੀ
ਵਰਗੀ ਆ ਤੋਰ ਨੀ
Vogue ਦੇ model'an (ਵਰਗੀ ਆ ਤੋਰ ਨੀ)
Circle small, ਬਿੱਲੋ, ਬਹਿੰਦਾ ਨਹੀਓਂ ਸਾਰਿਆਂ ਨਾ'
ਸਮਝ ਨਾ ਆਉਂਦੀ, ਤਾਈਓਂ ਗੱਲਾਂ ਕਰਾਂ ਤਾਰਿਆਂ ਨਾ'
ਗੱਡੀ ਨਹੀਂ ਜਹਾਜ ਐ ਨੀ, ਉੱਡੇ ਵਾਂਗ ਬਾਜ ਐ ਨੀ
ਕੰਨਾਂ ਵਿੱਚ ਗੂੰਜਦੀ, ਅੜੀਏ, Lambo ਦੀ ਅਵਾਜ ਐ ਨੀ
ਚਾਹ ਦੇ ਨਾਲ਼ ਅੰਦਰ 'ਤੇ ਪੈਂਦੀਆਂ ਦੇਖ scheme'an, ਕੁੜੀਏ
ਅੱਗੇ-ਪਿੱਛੇ ਜੱਟ ਦੇ ਆਂ ਚੌਵੀ-ਸੱਤ ਹਸੀਨਾਂ, ਕੁੜੀਏ
ਇੱਕ ਆ Morocco ਤੋਂ ਤੇ ਦੂਜੀ ਆ Mexican, ਕੁੜੀਏ
ਮੇਰੇ ਵੀ ਲੱਕ 'ਤੇ LV, ਤੂੰ ਵੀ ਪੂਰੀ ਸ਼ੁਕੀਨਣ, ਕੁੜੀਏ
Ocassion ਲਈ, ਬਿੱਲੋ, ਕੱਢੀਦੀ ਟੌਰ ਨੀ
Louis Vuitton, ਕਦੇ Christian Dior ਨੀ
ਕਰਦੇ ਰੀਸ, ਅਸੀਂ ਲਾਈਦਾ ਜ਼ੋਰ ਨਹੀਂ
ਲੋਕਾਂ ਦਾ time ਆਉਂਦਾ, ਸਾਡਾ ਤਾਂ ਦੌਰ ਨੀ
ਸਾਡਾ ਤਾਂ ਦੌਰ ਨੀ
ਲੋਕਾਂ ਦਾ time ਆਉਂਦਾ, ਸਾਡਾ ਤਾਂ ਦੌਰ ਨੀ
ਸਾਡਾ ਤਾਂ ਦੌਰ ਨੀ, ਲੋਕਾਂ ਦਾ time ਆਉਂਦਾ
Audemar' icy, ਗੁੱਟ Patek ਨੀ
੪੦,੦੦੦ ਦੀ chain on my neck ਨੀ
ਦੁੱਕੀ-ਤਿੱਕੀ ਬੰਦੇ ਆਉਂਦੇ ਨਾ ਨੇੜੇ ਨੀ
ਰਾਤ ਨੂੰ BC ਤੇ Cali ਸਵੇਰੇ ਨੀ
Cali ਸਵੇਰੇ ਨੀ, ਰਾਤ ਨੂੰ BC ਤੇ Cali ਸਵੇਰੇ ਨੀ
Cali ਸਵੇਰੇ ਨੀ, ਰਾਤ ਨੂੰ BC ਤੇ Cali ਸਵੇਰੇ ਨੀ
ਹੋ, Cali ਸਵੇਰੇ ਨੀ, ਰਾਤ ਨੂੰ BC ਤੇ Cali ਸਵੇਰੇ ਨੀ