00:00
03:28
ਰਬ ਨਾ ਕਰੇ ਕੇ
ਤੇਰੇ ਬਿਨਾ ਰਹਿਨਾ ਪੈ ਜਾਵੇ
ਤੈਨੂੰ ਜੇ ਕੋਈ ਲੈ ਗਿਆ
ਇਹ ਰੱਬ ਸਾਨੂੰ ਲੈ ਜਾਵੇ
ਅਸੀਂ ਇਥੇ ਬੈਠੇ ਬਸ ਤੇਰੇ ਕਰਕੇ
ਜੱਗ ਠੁਕਰਾ ਤਾ ਤੇਰੇ ਚੇਹਰੇ ਕਰਕੇ
ਹੋਰ ਕਿਸੇ ਵਿੱਚ ਤੇਰੇ ਜਿਹੀ ਗੱਲ ਨਾ
ਅੱਖਾਂ ਅੱਗੇ ਦੇਖੇ ਆ ਬਥੇਰੇ ਕਰਕੇ
ਸਾਡਾ ਜੀਨਾ ਬਣ ਜਾਊ ਮਰਨਾ
ਵੇ ਸੱਜਣਾ ਤੇਰੇ ਬਿਨਾ
ਅਸੀਂ ਦੁਨੀਆ ਨੂੰ ਕਰਨਾ
ਵੇ ਸੱਜਣਾ ਤੇਰੇ ਬਿਨਾ
ਅਸੀਂ ਦੁਨੀਆ ਨੂੰ ਕਰਨਾ
ਵੇ ਸੱਜਣਾ ਤੇਰੇ ਬਿਨਾ
ਜਿੱਥੇ ਪੈ ਗਏ ਚੰਨਾ
ਤੇਰੇ ਨੰਗੇ ਪੈਰ ਵੇ
ਦੁਨੀਆ ਤੋੰ ਚੰਗਾ ਲੱਗੇ
ਸਾਨੂੰ ਤੇਰਾ ਸ਼ਹਿਰ ਵੇ
ਬਾਕੀ ਸਰੇ ਜਗ ਤੋ ਕਰਾ ਕੇ ਵੇਖ ਲਈਂ
ਜਦੋਂ ਦਿਲ ਕੀਤਾ ਆਜ਼ਮਾ ਕੇ ਵੇਖ ਲਈਂ
ਆਪਣੀਆ ਅੱਖਾਂ ਵਿੱਚ ਸਾਨੂੰ ਰੱਖ ਲੈ
ਫਿਰ ਚਾਹੇ ਦੁਨੀਆ ਛੁਡਾ ਕੇ ਵੇਖ ਲਈਂ
ਅਸੀਂ ਕਿਸੇ ਦਾ ਨੀ ਦਮ ਭਰਨਾ
ਵੇ ਸੱਜਣਾ ਤੇਰੇ ਬਿਨਾ
ਅਸੀਂ ਦੁਨੀਆ ਨੂੰ ਕਰਨਾ
ਵੇ ਸੱਜਣਾ ਤੇਰੇ ਬਿਨਾ
ਅਸੀਂ ਦੁਨੀਆ ਨੂੰ ਕਰਨਾ
ਵੇ ਸੱਜਣਾ ਤੇਰੇ ਬਿਨਾ
अक्सर ही ये बात दोहराता हूं
पता नहीं तुझको या खुद को सुनाता हूं
ਅਸੀਂ ਦੁਨੀਆ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾ
ਅਸੀਂ ਦੁਨੀਆ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾ
ਤੂ ਹੀ ਸਾਡਾ ਲਾਕੇ ਇਥੇ ਜੀ ਰੱਖਿਆ
ਹੋਰ ਭਲਾ ਦੁਨੀਆ ਤੇ ਕੀ ਰੱਖਿਆ
ਅਸੀਂ ਦੁਨੀਆ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾ
ਅਸੀਂ ਦੁਨੀਆ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾ