background cover of music playing
Tere Te (From "Tere Te") - Guru Randhawa

Tere Te (From "Tere Te")

Guru Randhawa

00:00

03:08

Similar recommendations

Lyric

ਨੀ ਕਰਦੀ ਆ vibe ਨੀ kill ਸਾਨੂੰ ਤੇਰੀ

ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ

ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ

ਨਾ ਨਿਕਲਿਆ ਕਰ ਕੱਲੀ ਗੇੜੇ ਤੇ

ਕਰਦੀ ਆ vibe ਨੀ kill ਸਾਨੂੰ ਤੇਰੀ

ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ

ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ

ਨਾ ਨਿਕਲਿਆ ਕਰ ਕੱਲੀ ਗੇੜੇ ਤੇ

ਤੇਰੇ ਤੇ, ਤੇਰੇ ਤੇ, ਤੇਰੇ ਤੇ

ਅੱਖ ਮੇਰੀ ਖੱੜ ਦੀ ਆ ਤੇਰੇ ਤੇ

ਤੇਰੇ ਤੇ, ਤੇਰੇ ਤੇ, ਤੇਰੇ ਤੇ

(ਅੱਖ ਮੇਰੀ ਖੱੜ ਦੀ ਆ ਤੇਰੇ ਤੇ)

ਕੋਈ ਵੀ ਨਾ ਤੇਰੇ ਮੁਕਾਬਲੇ ਦੀ

ਤੂੰ ਸਾਰਿਆ ਤੋਂ ਕੈਂਮ ਨੀ

ਮੈਂ ਦਿਲ ਲਾਈ ਫਿਰਦਾ ਆ ਤੇਰੇ ਨਾਲ

ਤੇਰੇ ਕੋਲ ਭੋਰਾ ਵੀ time ਨੀ

ਮੁੰਡਿਆਂ ਨੂੰ ਲਾਰੇ ਤੂੰ ਲਾਵੇਂ

ਝੂਠੀਆਂ ਕਸਮਾਂ ਤੂੰ ਖਾਵੇਂ

ਕਰਦੀ ਆ fake ਤੂੰ promise

ਅਸਾਂ ਨੂੰ ਰੱਬ ਹੀ ਬਚਾਵੇ

ਤੇਰੇ ਤੇ, ਤੇਰੇ ਤੇ, ਤੇਰੇ ਤੇ

ਅੱਖ ਮੇਰੀ ਖੱੜ ਦੀ ਆ ਤੇਰੇ ਤੇ

ਤੇਰੇ ਤੇ, ਤੇਰੇ ਤੇ, ਤੇਰੇ ਤੇ

(ਅੱਖ ਮੇਰੀ ਖੱੜ ਦੀ ਆ ਤੇਰੇ ਤੇ)

ਅਏਂ ਯੋ

ੳੁਸਨੇ ਕਰਾ swing ਪੂਰਾ town ਗਿਆ ਹਿਲ

ਵੋਂ proper scene ਕਰੇ kill

Bottom ਕਰੇ pop, pop ਕਰੇਂ pill

She looking at me ਸਾਰੇ ਕਰੋਂ chill

ਵੋਂ grind ਕਰਤੀ ਹੈ solo

What you need?

ਹਾਂ baby ਬੋਲੋਂ

ਜਬ ਕਰੇ walk, ਸਭ ਕੁੱਛ ਲੱਗੇ slow-mo

Up and down ਜਾਤੀ like a Yo! Yo!

DJ ਕਰ drop

Dance ਵਾਲੀ beat

ਤੂੰ ਨੇ ਕਰਾ move

ਬੜਾ ਦੀ ਤੂੰ ਨੇ heat

I wanna see you shake

ਕਰਦੇ repeat

ਥੱਕੇ ਨਾ ਜ਼ਰਾ ਵੀ

Like an athlete

ਅਏ ਅਏ ਅਏ

ਤੇਰੇ ਤੇ, ਤੇਰੇ ਤੇ, ਤੇਰੇ ਤੇ

ਅੱਖ ਮੇਰੀ ਖੱੜ ਦੀ ਆ ਤੇਰੇ ਤੇ

ਤੇਰੇ ਤੇ, ਤੇਰੇ ਤੇ, ਤੇਰੇ ਤੇ

(ਅੱਖ ਮੇਰੀ ਖੱੜ ਦੀ ਆ ਤੇਰੇ ਤੇ)

ਤੇਰੇ ਤੇ, ਤੇਰੇ ਤੇ, ਤੇਰੇ ਤੇ

ਅੱਖ ਮੇਰੀ ਖੱੜ ਦੀ ਆ ਤੇਰੇ ਤੇ

ਤੇਰੇ ਤੇ, ਤੇਰੇ ਤੇ, ਤੇਰੇ ਤੇ

(ਅੱਖ ਮੇਰੀ ਖੱੜ ਦੀ ਆ ਤੇਰੇ ਤੇ)

- It's already the end -