00:00
03:01
ਓ, ਤੇਰੇ ਲਾਰੇ 'ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
ਓ, ਤੇਰੇ ਲਾਰੇ 'ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
ਜੋ ਦੇ ਗਈ ਐ ਹੰਝੂ, ਅੱਖੀਆਂ ਚੋਂ ਮੇਰੀ ਸੁੱਕਦੇ ਨਾ
ਓ, ਤੇਰੇ ਲਾਰੇ 'ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
ਓ, ਤੇਰੇ ਲਾਰੇ 'ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
♪
ਦੇ ਗਈ ਐ ਤੂੰ ਰੋਣਾ ਮੈਨੂੰ ਜ਼ਿੰਦਗੀ ਦਾ
ਹੁਣ ਦੱਸ ਕੀ ਕਰਾਂ ਮੈ ਇਸ ਜ਼ਿੰਦਗੀ ਦਾ
ਕੀਤੀ ਬੇਵਫ਼ਾਈ, ਤੈਨੂੰ ਸ਼ਰਮ ਨਾ ਆਈ
ਜੇ ਤੂ ਛੱਡ ਕੇ ਹੀ ਜਾਣਾ ਸੀ ਤੇ ਫ਼ਿਰ ਕਾਹਤੋਂ ਲਾਈ?
ਜਿੱਦਾਂ ਮੈਨੂੰ ਤੂੰ ਲੁੱਟਿਆ
ਉਹਦਾ ਦੁਸ਼ਮਣ ਵੀ ਹਾਏ ਲੁੱਟਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
♪
ਜਿਹਨਾ ਮੈ ਕੀਤਾ ਤੈਨੂੰ ਨਾ ਕਿਸੇ ਕਰਨਾ ਤੈਨੂੰ, ਪਿਆਰ
ਪਿਆਰ ਜੇ ਮਿਲ ਜਾਵੇ ਬੂਟੇ ਇੱਸ਼ਕੇ ਦੇ ਸੁੱਖਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਜੋ ਦੇ ਗਈ ਏ ਹੰਝੂ ਅੱਖੀਆਂ ਚੋਂ ਮੇਰੀ ਸੁੱਖਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ
ਓ ਤੇਰੇ ਲਾਰੇ ਤੇ ਅਂਬਰਾਂ ਦੇ ਤਾਰੇ ਮੁੱਕਦੇ ਨਾ