background cover of music playing
Punjabiyaan Di Battery - Sachin Gupta

Punjabiyaan Di Battery

Sachin Gupta

00:00

03:18

Similar recommendations

Lyric

ਆ ਜਾਓ on the floor, ਮੁੰਡਿਓਂ ਤੇ ਕੁੜੀਓਂ

ਪੰਜਾਬੀ ਢੋਲ ਐ, ਤੇ ਬੋਤਲਾਂ ਵੀ ਖੋਲ੍ਹੀ ਐ

Girl, I got what you need, दारू और देसी theme

जल्दी से बोलो यारों आज रात का क्या है scene?

ਹਾਏ, ਗਾਣ ਦਾ ਮੌਕਾ ਹੋਵੇ, ਖਾਣ ਦਾ ਮੌਕਾ ਹੋਵੇ

ਹੋਵੇ ਕੋਈ marriage ਯਾ ਫ਼ਿਰ ਕੋਈ ਰੋਕਾ-ਸ਼ੋਕਾ ਹੋਵੇ

ਪੀਣ ਦੀ capacity large ਰਹਿੰਦੀ ਐ, ਹਾਏ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ, ਹੋ ੨੪ ਘੰਟੇ

हाय, हम हैं शेर बहादुर, करते हैं सब का आदर

ओ, हम हैं शेर बहादुर, करते हैं सब का आदर

ਚੱਕ ਦੇਂ ਸਬ ਕੇ ਫ਼ੱਟੇ, supremo ਸਾਡੇ father

ਬੇਬੇ ਸਾਡੇ ਘਰ ਦੀ incharge ਰਹਿੰਦੀ ਐ, ਹਾਏ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ, ਹੋ ੨੪ ਘੰਟੇ

ਅੰਗ੍ਰੇਜੀ ਦਾਰੂ ਤਾਂ ਜੀ ਸਾਨੂੰ ਚੜ੍ਹਦੀ ਨਹੀਂ

ਤੇ ਸਾਡੀ sports ਗੱਡੀ red light ਤੇ ਵੀ ਖੜ੍ਹਦੀ ਨਹੀਂ

ਕੋਈ ਡ੍ਰਾਮੇਬਾਜੀ ਰੱਖਦੇ ਨਹੀਂ, 30-60 ਨਾਪਦੇ ਨਹੀਂ

Large ਬਣਾ, ਇੱਕ ਹੋਰ ਪਿਲਾ

ਓਏ, ਪੀਣ ਤੋਂ ਥੱਕਦੇ ਨਹੀਂ

ਸਾਡੀ ਰਵੇ ਚੜ੍ਹਾਈ, energy ਸਾਡੀ high

ਸਾਡੀ ਰਵੇ ਚੜ੍ਹਾਈ, energy ਸਾਡੀ high

Blood ਵਿੱਚ ਸਾਡੀ ਯਾਰੋਂ ਰਹਿੰਦੀ ਐ ਦੁੱਧ-ਮਲਾਈ

ਤੂੰਬੀ ਸਾਡੀ party ਦਾ ਸਾਜ ਰਹਿੰਦੀ ਐ, ਹਾਏ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ ੨੪ ਘੰਟੇ

ਆ ਜਾਓ on the floor, ਮੁੰਡਿਓਂ ਤੇ ਕੁੜੀਓਂ

ਪੰਜਾਬੀ ਢੋਲ ਐ, ਤੇ ਬੋਤਲਾਂ ਵੀ ਖੋਲ੍ਹੀ ਐ

Girl, I got what you need, दारू और देसी theme

जल्दी से बोलो यारों आज रात का क्या है scene?

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

ਪੰਜਾਬੀਆਂ ਦੀ battery charge ਰਹਿੰਦੀ ਐ

੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ, ਹੋ ੨੪ ਘੰਟੇ, ੨੪ ਘੰਟੇ

- It's already the end -