00:00
04:26
ਉਸ ਕਮਲੀ ਨੂੰ ਕਿੰਝ ਸਮਝਾਵਾਂ ਮੈੰ
ਦਿਲ ਹੋਰ ਕੀਤੇ ਕਿੰਝ ਲਾਵਾਂ ਮੈੰ
ਉਸ ਕਮਲੀ ਨੂੰ ਕਿੰਝ ਸਮਝਾਵਾਂ ਮੈੰ
ਦਿਲ ਹੋਰ ਕੀਤੇ ਕਿੰਝ ਲਾਵਾਂ ਮੈੰ
ਧਰਤੀ ਦਾ ਵਾਸੀ ਹਾਂ, ਓਹ ਤੇ ਟੁੱਕੜਾ ਹੈ ਚੰਨ ਦਾ
ਮੈਂ ਕਿਹਾ ਛੱਡਦੇ ਤੂੰ ਮੈਨੂੰ, ਕਹਿੰਦੀ ਮੇਰਾ ਦਿਲ ਨਹੀ ਮੰਨਦਾ

ਵੇ ਨਾਤੇ ਦੁਨੀਆ ਦੇ ਨਾਲੋਂ, ਸਾਨੂੰ ਤੋੜ੍ਹਨੇ ਪੈਣੇ

ਇਹਨਾ ਅੱਖੀਆਂ ਵਿਚੋਂ ਅੱਥਰੂ, ਵੇ ਸਾਨੂੰ ਰੋੜ੍ਹਨੇ ਪੈਣੇ
ਸੱਚਾ ਪਿਆਰ ਸੱਜਣਾ ਵੇ, ਕਦੇ ਵੀ ਹਾਰ ਨਹੀ ਮੰਨਦਾ
ਮੈਂ ਕਿਹਾ ਛੱਡਦੇ ਤੂੰ ਮੈਨੂੰ, ਕਹਿੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਕਿਹਾ ਛੱਡਦੇ ਤੂੰ ਮੈਨੂੰ, ਕਹਿੰਦੀ ਮੇਰਾ
Punjabi Cop's!
ਨਿੱਤ ਹੀ ਖਿਆਲਾਂ ਵਿੱਚ ਤੇਰੀ, ਇਕ ਤਸਵੀਰ ਬਣਾਉਣੀ ਆਂ

ਮੰਨਕੇ ਰਾਂਝਾ ਮੈਂ ਤੈਨੂੰ, ਖੁੱਦ ਨੂੰ ਹੀਰ ਬਣਾਉਣੀ ਆ
ਮੈਂ ਜੋੜੂੰ ਨਾਤਾ ਸੱਜਣਾ ਵੇ, ਤੱਖਤ ਹਜ਼ਾਰੇ ਤੇ ਚੰਗ ਦਾ
ਮੈਂ ਕਿਹਾ ਛੱਡਦੇ ਤੂੰ ਮੈਨੂੰ, ਕਹਿੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਕਿਹਾ ਛੱਡਦੇ ਤੂੰ ਮੈਨੂੰ, ਕਹਿੰਦੀ ਮੇਰਾ ਦਿਲ ਨਹੀ ਮੰਨਦਾ
ਮੈਂ ਸਾਫ਼ ਪਾਣੀ ਜਿਹੀ ਸੱਜਣਾ ਵੇ, ਜਦ ਮਰਜ਼ੀ ਤੂੰ ਪੁਣ ਲੈ

ਸ਼ਿਵਗੜ੍ਹ ਦੇ ਸੱਤਿਆ ਵੇ, ਇੱਕ ਗੱਲ ਮੇਰੀ ਸੁਣ ਲੈ
ਇਹ ਗੁੜ ਚੋਰੀ ਦਾ ਸੱਜਣਾ ਵੇ, ਕੋਈ ਸ਼ਰ੍ਹੇਆਮ ਨਹੀ ਭੰਨਦਾ