00:00
03:12
ਤੂੰ ਲੱਭੇ ਕਿਹੜੀ ਥਾਂ?
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
ਕੀ ਕਰਾਂ?
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
ਕਿਹੜੀ ਭਾਰ ਦੀ
ਅੱਖ ਅੰਬਰਾਂ ਤੋਂ ਜਗ ਥੱਲੇ 'ਤਾਰ ਦੀ
ਨੀ ਦੁਨੀਆ ਏ ਚਾਰ ਦੀ
ਨੀ ਗੱਲਾਂ ਕੁੜੇ ਵੱਡੀਆਂ
ਮੁੰਡਾ ਲੰਘਦਾ ਚਕਾਉਂਦਾ ਫਿਰੇ ਅੱਡਿਆਂ
ਨੀ ਐਵੇਂ ਹੀ ਨੀ ਛੱਡੀਆਂ ਨੀ
ਬਸ ਕੁੜੇ ਲੈਰ ਨੇ
City ਬੰਦ ਕਰਵਾ 'ਤੀ
ਇੱਕੋ fire ਨੇ
ਨੀ ਪਾਏ ਸਾਡੇ ਪੈਰ ਨੇ
ਤੂੰ ਹੱਟ ਜਾ ਪਰਾਂ
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
ਕੀ ਕਰਾਂ?
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
(ਤੂੰ ਲੱਭੇ ਕਿਹੜੀ ਥਾਂ?)
(ਜਾਕੇ ਦੁਨੀਆ ਤੋਂ ਪੁੱਛ)
(ਜਾਕੇ ਕੁੜੀਆਂ ਤੋਂ ਪੁੱਛ)
(ਮੇਰਾ ਨਾਂ)
ਨੀ ਤੂੰ lip ਕੁੜੇ done ਕਰਵਾਏ ਨੀ
ਮੈਂ ਪੈਰ ਅੱਥਰੀ ਜਵਾਨੀ ਵਿੱਚ ਪਾਏ ਨੀ
ਸਾਡੇ ਚਲਦੇ stock ਥੋੜੇ high ਨੀ
ਜੰਮੇ ਵਿਗੜੇ ਤੇ ਕੌਣ ਸਮਝਾਏ ਨੀ?
ਨੀ ਤੂੰ ਲੱਭਦੀ ਆ ਦੁਨੀਆ ਦੇ map 'ਤੇ
ਜੱਟ ਘੁੰਮਦੇ ਨੇ ਆਪਣੇ track 'ਤੇ
ਨਾ-ਨਾ ਕਰਾਂ ਨਾ believe this-that 'ਤੇ
ਅਸੀਂ ਦਿਸਦੇ ਨੀ ਕੁੜੀਆਂ ਦੇ lap 'ਤੇ
ਓ ਰਹਿੰਦੇ lore 'ਚ
ਕੁੜੇ ਉਹ ਗੱਲ ਕਿੱਥੇ ਦੱਸ ਹੋਰ 'ਚ
ਨੀ ਚਲਦੇ ਆਂ ਜ਼ੋਰ 'ਚ
ਨੀ ਸੁਣ ਲਾ ਕੇ ਕੰਨ ਨੀ
ਮੁੰਡਾ million ਵਿੱਚੋਂ ਕਹਿੰਦੇ one ਨੀ
'ਤੇ ਕੰਮ ਜਮਾ done ਨੀ
ਬਿੱਲੋ ਸਾਡੇ name 'ਚ
ਨੀ ਮੈਂ favourite ਚੱਲਾਂ ਏਸ game 'ਚ
'ਤੇ ਇੱਕ-ਦੋ ਨੇ aim 'ਚ
ਮੈਂ ਰੱਬ ਤੋਂ ਡਰਾਂ
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
ਕੀ ਕਰਾਂ?
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
(ਤੋਂ ਪੁੱਛ ਮੇਰਾ ਨਾਂ)
ਉਹ ਕਰੀਂ ਫ਼ਿਰਦੇ commit ਕੁੜੇ life ਨੂੰ
ਸਿਰਾ ਮੰਨਦੀ ਮੰਢੀਰ ਸਾਡੀ type ਨੂੰ
ਨੀ ਤੂੰ ਪਿੱਛੇ ਮੇਰੇ ਫਿਰਦੀ ਐ hype ਨੂੰ
ਆਹ ਤੇ miss ਕੁੜੇ ਕਰਗੀ flight ਨੂੰ
ਘਰ ਪੱਟ ਤੇ ਕਈਆਂ ਦੇ ਸਾਡੀ ਰੀਸ ਨੇ
ਕੁੜੇ ਜੱਟ ਥੋੜੇ ਵੱਖਰੇ ਹੀ piece ਨੇ
ਤੇਰੇ ਦਿਲ 'ਚ ਜੋ ਉੱਠੇ ਓਹੀ ਚੀਜ਼ ਨੇ
ਦਿਲ ਪੱਕੇ ਨੀ ਦਿੰਦੇ, ਇਹ ਦਿੰਦੇ lease ਨੀ
ਓ ਰੱਬ ਰਾਜੀ (Oi)
ਜੇ ਮਿੱਤਰਾਂ ਨੇ ਚੱਲੀ ਕਿੱਥੇ ਬਾਜ਼ੀ ਨੀ
'ਤੇ ਗੱਲ ਤਾਜ਼ੀ-ਤਾਜ਼ੀ ਨੀ
ਮੈਂ ਦਿੱਤਾ ਥੋੜਾ hint ਨੀ
Game ਘੁੰਮਦੀ ਦਿਖਾਉਂ ਮਿੰਟੋ-ਮਿੰਟ ਨੀ
'ਤੇ ਸ਼ੀਸ਼ੇ full tint ਨੀ
ਇਹ ਸਾਰੇ ਲਾਈ ਲੱਗ ਨੇ
ਕੁੜੇ ਸਾਰੇ ਦੇ ਸਾਰੇ ਹੀ ਸਾਲ਼ੇ ਠੱਗ ਨੇ
'ਤੇ ਜੱਗ ਤਾਂ ਅਲੱਗ ਨੇ
ਮੈਂ ਸਬ ਤੋਂ ਖਰਾਂ
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
ਕੀ ਕਰਾਂ?
ਜਾਕੇ ਦੁਨੀਆ ਤੋਂ ਪੁੱਛ
ਜਾਕੇ ਕੁੜੀਆਂ ਤੋਂ ਪੁੱਛ
ਮੇਰਾ ਨਾਂ
(ਤੂੰ ਲੱਭੇ ਕਿਹੜੀ ਥਾਂ?)
(ਜਾਕੇ ਦੁਨੀਆ ਤੋਂ ਪੁੱਛ)
(ਜਾਕੇ ਕੁੜੀਆਂ ਤੋਂ ਪੁੱਛ)
(ਮੇਰਾ ਨਾਂ)