00:00
03:28
Desi Crew, Desi Crew
Desi Crew, Desi Crew
ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
ਮੈਂ ਲੰਘ ਆਈ smile ਮਾਰਕੇ, style ਮਾਰਕੇ
ਮਿੱਤਰਾਂ ਨੂੰ ਹੋਣਾ "Yes" ਮਾਰਦਾ
ਮੁੰਡੇ ਨੂੰ ਮੈਂ "ਹਾਂ", ਮੁੰਡੇ ਨੂੰ ਮੈਂ "ਨਾਹ"
ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
♪
ਪੱਗ ਨਾਲ ਜਦੋਂ ਲਾਕੇ ਆਵੇ goggle'an
ਵੇਖ ਲਵੇ ਮੈਨੂੰ ਫਿਰ ਲਾਹਵੇ goggle'an
ਪੱਗ ਨਾਲ ਜਦੋਂ ਲਾਕੇ ਆਵੇ goggle'an
ਵੇਖ ਲਵੇ ਮੈਨੂੰ ਫਿਰ ਲਾਹਵੇ goggle'an
ਭੋਰਾ ਨਈਓ stress ਮਾਰਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
♪
(ਬਿੱਲੀਆਂ ਅੱਖਾਂ ਨੇ ਮੁੰਡਾ fan ਕਰਤਾ)
(ਮੈਂ ਵੀ ਬਾਕੀ ਮੁੰਡਿਆਂ ਨੂੰ ban ਕਰਤਾ)
ਬਿੱਲੀਆਂ ਅੱਖਾਂ ਨੇ ਮੁੰਡਾ fan ਕਰਤਾ
ਮੈਂ ਵੀ ਬਾਕੀ ਮੁੰਡਿਆਂ ਨੂੰ ban ਕਰਤਾ
"ਹਾਂ" ਮੇਰੇ ਤੇ crush ਕਰਦਾ, blush ਕਰਦਾ
Time ਭੇੜੇ ਨੂੰ ਆ less ਮਰਦਾ
ਨੀ ਮੁੰਡੇ ਨੂੰ ਮੈਂ "ਹਾਂ", ਮੁੰਡੇ ਨੂੰ ਮੈਂ "ਨਾਹ"
ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
♪
Bains, Bains ਮੇਰੇ ਉੱਤੇ ਮਰ ਗਿਆ, ਓਏ-ਹੋਏ (ਓਏ-ਹੋਏ), ਓਏ-ਹੋਏ (ਓਏ-ਹੋਏ), ਓਏ-ਹੋਏ
ਗਲ਼ੀ ਸਾਡੀ ਵਿੱਚ ਆਕੇ ਖੜ੍ਹ ਗਿਆ, ਓਏ-ਹੋਏ (ਓਏ-ਹੋਏ), ਓਏ-ਹੋਏ (ਓਏ-ਹੋਏ), ਓਏ-ਹੋਏ
Bains, Bains ਮੇਰੇ ਉੱਤੇ ਮਰ ਗਿਆ, ਓਏ-ਹੋਏ
ਗਲ਼ੀ ਸਾਡੀ ਵਿੱਚ ਆਕੇ ਖੜ੍ਹ ਗਿਆ, ਓਏ-ਹੋਏ
ਮੈਂ ਬਾਹਲਾ ਤੜਫਾਇਆ ਮੁੰਡੇ ਨੂੰ, ਸਤਾਇਆ ਮੁੰਡੇ ਨੂੰ
ਨੀ ਇਹਨੇ ਲੱਭ ਲਿਆ address ਨਾਰ ਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
ਨੀ ਮੁੰਡੇ ਨੂੰ ਮੈਂ "ਹਾਂ" ਨਾ ਕਰੀ, "ਨਾਹ" ਨਾ ਕਰੀ
ਆਪੇ ਹੁਣ ਫਿਰੂ guess ਮਾਰਦਾ
(ਆਪੇ ਹੁਣ ਫਿਰੂ guess ਮਾਰਦਾ)
(ਆਪੇ ਹੁਣ ਫਿਰੂ guess ਮਾਰਦਾ)