background cover of music playing
Munde Patt Te - Jass Bajwa

Munde Patt Te

Jass Bajwa

00:00

02:50

Similar recommendations

Lyric

ਹੋ ਤੇਰੇ ਨਖਰੇ Heavy ਬਾਹਲੇ

ਚਿੱਟੀ car ਤੇ ਸ਼ੀਸ਼ੇ ਕਾਲੇ

ਉ ਸਾਡੇ timetable ਉਲਜਾਲੇ

ਨੀਂ ਤੂੰ ਗੰਢਕ ਜਿੰਨੀ ਨੇ

ਮੁੰਡਾ ਪੱਟ ਤੇ ਟਰੱਕਾਂ ਵਾਲੇ

ਤੇਰੀ two seater mini ਨੇ

ਮੁੰਡੇ ਪੱਟ ਤੇ ਟਰੱਕਾਂ ਵਾਲੇ

ਤੇਰੀ two seater mini ਨੇ

ਪੋਰਾ ਦਿਲ ਤੋਂ ਨਾ ਇਹ ਖੋਟੇ

ਸ਼ਾਮੀ ਲਾਕੇ ਤਿਨ-ਚਾਰ ਮੋਟੇ

ਪੋਰਾ ਦਿਲ ਤੋਂ ਨਾ ਇਹ ਖੋਟੇ

ਸ਼ਾਮੀ ਲਾਕੇ ਤਿਨ-ਚਾਰ ਮੋਟੇ

ਨੀਂ ਫੇਰ ਕੌਣ ਪਤੰਦਰ ਰੋਕੇ

ਟਲਦੇ ਪਾਉਣੋਂ ਗੇਮਾਂ ਨਾ

ਨੀਂ ਫੇਰ ਜੱਟ ਮਾਲਵੇ ਵਾਲੇ

ਬੋਲਣ english ਮੇਮਾਂ ਨਾਲ

ਨੀਂ ਫੇਰ ਜੱਟ ਦੋਆਬੇ ਵਾਲੇ

ਬੋਲਣ english ਮੇਮਾਂ ਨਾਲ

ਹੋ ਪਿੰਡੋ ਆਏ ਕਰਨ ਕਮਾਈਆਂ

ਨਾ ਅਸੀਂ bad ਹੈਬੀਟਾ ਲਾਈਆਂ

ਹੋ ਪਿੰਡੋ ਆਏ ਕਰਨ ਕਮਾਈਆਂ

ਨਾ ਅਸੀਂ bad ਹੈਬੀਟਾ ਲਾਈਆਂ

ਰੋਡਾ ਤੇ ਸੱਤ-ਸੱਤ ਗੱਡੀਆਂ ਪਾਈਆ

ਲਾਉਣ ਕਾਲਜੇ ਲਾਭੂ ਨੀਂ

ਹੋ ਪੀਟਰ ਬੈਲਟ ਮਾਰਦੇ ਬੜਕਾਂ

ਜੱਟ ਸ਼ਰਾਬੀ ਵਾਂਗੂ ਨੀਂ

ਹੋ ਪੀਟਰ ਬੈਲਟ ਮਾਰਦੇ ਬੜਕਾਂ

ਜੱਟ ਸ਼ਰਾਬੀ ਵਾਂਗੂ ਨੀਂ

ਨਾ ਇਥੇ ਸਾਡੇ ਚਾਚੇ ਤਾਏ

ਨੀਂ ਅਸੀਂ ਬੱਲੀਏ student ਆਏ

ਨਾ ਇਥੇ ਸਾਡੇ ਚਾਚੇ ਤਾਏ

ਨੀਂ ਅਸੀਂ ਬੱਲੀਏ student ਆਏ

ਨੀਂ ਕੱਲ ਨਵੀ Chrysler ਲੈ ਆਏ

ਗੱਬਰੂ ਕੋਕੇ ਜੱੜਦੇ ਆ

ਹੋ ਸਾਲੀ ਇੱਕ ਗੱਲ ਸਮਝ ਨੀਂ ਆਂਦੀ

ਲੋਕੀ ਕਾਹਤੋਂ ਸੜਦੇ ਆ?

ਹੋ ਸਾਲੀ ਇੱਕ ਗੱਲ ਸਮਝ ਨੀਂ ਆਂਦੀ

ਲੋਕੀ ਕਾਹਤੋਂ ਸੜਦੇ ਆ?

ਪਾਵੇ ਕਿੰਨਾ ਪੈਜੇ ਮਹਿੰਗਾ

ਲੈਦੂ ਤੇਰਾ favourite ਲਹਿੰਗਾ

ਓ ਡਾਲਰਾ ਵਾਲੀ ਕੀ ਗੱਲ ਏ?

ਜੱਟ ਜਾਨ ਵਾਰਦੂ ਤੇਰੇ ਤੋਂ

ਉਹ ਤੈਨੂੰ ਪ੍ਰੀਤ ਜੱਜ ਸੱਚ ਕਹਿੰਦਾ

ਅੱਖਾਂ ਤੇਰੀਆਂ ਚੋਰਨੀਆਂ

ਐਤਕੀਂ weekend ਤੇ ਲੈਜੂ

ਤੈਨੂੰ California

ਐਤਕੀਂ weekend ਤੇ ਲੈਜੂ

ਤੈਨੂੰ California

- It's already the end -