00:00
04:04
ਹੋ ਜ਼ਿੱਦ ਕੈਸੀ ਲਾਈ ਐ?
ਤੂੰ ਰੌਲਾ ਕਾਹਦਾ ਪਾਇਆ?
ਨਿੱਕੀ ਜਿਹੀ ਖ਼੍ਵਾਹਿਸ਼ ਨੂੰ
ਮੇਰੀ ਤੂੰ ਠੁਕਰਾਇਆ
ਲੋਕੀ ਤਾਂ ਗੱਲਾਂ ਨਾਲ
ਕਰਦੇ ਝੂਠੇ ਵਾਅਦੇ(ਵਾਅਦੇ)
ਮੈਂ ਨਾਂ ਕੁਜ ਆਖਿਆ
ਬਸ ਦਿਲ ਆਪਣੇ ਲੈ ਆਇਆ
ਹੋ ਤੇਰੇ ਇਹ ਹਾਸੇ! ਬੰਦਾ
ਜਾਵੇ ਕਿਹੜੇ ਪਾਸੇ? ਜਾਵੇ
ਤੂੰ ਨੀਲੇ ਨੈਣਾਂ ਨੂੰ ਲੁਕਾ ਲੈ
ਕੋਈ ਮਰ ਨਾਂ ਜਾਵੇ!
ਤੇਰਾ ਐ ਨਖ਼ਰਾ ਲੱਗਦਾ ਵੱਖਰਾ
ਮੈਨੂੰ ਰੱਬ ਦੀ ਸੌਂ
ਡੰਗਦੀ ਤੂੰ ਤੇ ਗੁੱਤ ਸੱਪਣੀ ਤੋਂ
ਜਦੋਂ ਦੀ ਜ਼ਿੰਦਗੀ 'ਚ
ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ
ਦਿਲ ਤੈਨੂੰ ਤੱਕਣੇ ਨੂੰ
ਸਹੀ ਨਾਂ ਜਾਵੇ ਤੇਰੀ
ਅੜੀਏ ਜੁਦਾਈ ਨੀ
ਫਿਰਦਾਂ ਹਾਂ ਕੋਲ ਤੈਨੂੰ
ਆਪਣੇ ਮੈਂ ਰੱਖਣੇ ਨੂੰ
ਵੱਖ-ਵੱਖ ਨਾਂ ਰਹਿ ਤੂੰ
ਸਾਡੇ ਤੂੰ ਕੋਲ ਆਜਾ
ਸੁੰਨੀ ਐ ਦੁਨੀਆਂ ਸਾਡੀ
ਰੰਗ ਆ ਕੇ ਪਾ ਜਾ
ਲੱਭਣਾ ਨਹੀਂ ਸਾਡੇ ਜੇਹਾ
ਤੈਨੂੰ ਕੋਈ ਰਾਂਝਾ
ਸਾਡੀ ਤੂੰ ਹੀਰ ਐਂ
ਸਭ ਨੂੰ ਦਿਖਾ ਜਾ
ਹੋ ਤੇਰੇ ਇਹ ਹਾਸੇ! ਬੰਦਾ
ਜਾਵੇ ਕਿਹੜੇ ਪਾਸੇ? ਜਾਵੇ
ਤੂੰ ਨੀਲੇ ਨੈਣਾਂ ਨੂੰ ਲੁਕਾ ਲੈ
ਕੋਈ ਮਰ ਨਾਂ ਜਾਵੇ!
ਤੇਰਾ ਐ ਨਖ਼ਰਾ ਲੱਗਦਾ ਵੱਖਰਾ
ਮੈਨੂੰ ਰੱਬ ਦੀ ਸੌਂ
ਡੰਗਦੀ ਤੂੰ ਤੇ ਗੁੱਤ ਸੱਪਣੀ ਤੋਂ
ਜਦੋਂ ਦੀ ਜ਼ਿੰਦਗੀ 'ਚ
ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ
ਦਿਲ ਤੈਨੂੰ ਤੱਕਣੇ ਨੂੰ
ਸਹੀ ਨਾਂ ਜਾਵੇ ਤੇਰੀ
ਅੜੀਏ ਜੁਦਾਈ ਨੀ
ਫਿਰਦਾਂ ਹਾਂ ਕੋਲ ਤੈਨੂੰ
ਆਪਣੇ ਮੈਂ ਰੱਖਣੇ ਨੂੰ
♪
ਪੈ ਗਈਆਂ ਧੂਮਾਂ
ਤੇਰੀ-ਮੇਰੀਆਂ ਸਾਰੇ ਪਾਸੇ
ਜੇ ਬਹੁਤਾ ਨਹੀਂ ਤੇ
ਥੋੜਾ ਹੱਸਕੇ ਵਖਾਦੇ
ਕੱਚੇ ਨਹੀਂ ਹੁੰਦੇ ਨੇ
ਸੌਦੇ ਇਹ ਦਿਲਾਂ ਦੇ
ਨਿੱਕੀ ਜਹੀ ਗੱਲ ਐ
ਤੂੰ ਆਪਣੇ ਪੱਲੇ ਪਾ ਜਾ
ਹੋ ਤੇਰੇ ਇਹ ਹਾਸੇ! ਬੰਦਾ
ਜਾਵੇ ਕਿਹੜੇ ਪਾਸੇ? ਜਾਵੇ
ਤੂੰ ਨੀਲੇ ਨੈਣਾਂ ਨੂੰ ਲੁਕਾ ਲੈ
ਕੋਈ ਮਰ ਨਾਂ ਜਾਵੇ!
ਤੇਰਾ ਐ ਨਖ਼ਰਾ ਲੱਗਦਾ ਵੱਖਰਾ
ਮੈਨੂੰ ਰੱਬ ਦੀ ਸੌਂ
ਡੰਗਦੀ ਤੂੰ ਤੇ ਗੁੱਤ ਸੱਪਣੀ ਤੋਂ
ਜਦੋਂ ਦੀ ਜ਼ਿੰਦਗੀ 'ਚ
ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ
ਦਿਲ ਤੈਨੂੰ ਤੱਕਣੇ ਨੂੰ
ਸਹੀ ਨਾਂ ਜਾਵੇ ਤੇਰੀ
ਅੜੀਏ ਜੁਦਾਈ ਨੀ
ਫਿਰਦਾਂ ਹਾਂ ਕੋਲ ਤੈਨੂੰ
ਆਪਣੇ ਮੈਂ ਰੱਖਣੇ ਨੂੰ
ਹੋ ਤੇਰੀ ਅਦਾਵਾਂ ਦਾ
ਦੀਵਾਨਾ ਮੈਂ ਤੇ ਹੋਇਆ
ਮੈਨੂੰ ਤੇ ਨਸ਼ਾ ਤੇਰਾ ਚੜ੍ਹਿਆ ਏ
ਹਾਂ ਮੈਨੂੰ ਐ ਇਸ਼ਕ
ਬੁਖ਼ਾਰ ਤੇਰਾ ਹੋਇਆ
ਮੁੰਡਾ ਏਹ ਤੇਰਾ ਉੱਤੇ ਮਰਿਆ ਏ
ਜਦੋਂ ਦੀ ਜ਼ਿੰਦਗੀ 'ਚ
ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ
ਦਿਲ ਤੈਨੂੰ ਤੱਕਣੇ ਨੂੰ
ਸਹੀ ਨਾਂ ਜਾਵੇ ਤੇਰੀ
ਅੜੀਏ ਜੁਦਾਈ ਨੀ
ਫਿਰਦਾਂ ਹਾਂ ਕੋਲ ਤੈਨੂੰ
ਜਦੋਂ ਦੀ ਜ਼ਿੰਦਗੀ 'ਚ
ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ
ਦਿਲ ਤੈਨੂੰ ਤੱਕਣੇ ਨੂੰ
ਸਹੀ ਨਾਂ ਜਾਵੇ ਤੇਰੀ
ਅੜੀਏ ਜੁਦਾਈ ਨੀ
ਫਿਰਦਾਂ ਹਾਂ ਕੋਲ ਤੈਨੂੰ
ਆਪਣੇ ਮੈਂ ਰੱਖਣੇ ਨੂੰ