00:00
02:37
Hm-mm!
Hm-mm!
ਓ, ਮੁੰਡਾ ਪਾਈ ਫਿਰੇ ਖੁੱਤੀ, ਕੱਲ ਆਇਆ bail 'ਤੇ
(ਆਂ) Kingnip ਲਿਖਵਾਇਆ Merc ਦੀ tail 'ਤੇ
ਸਾਰੇ ਸ਼ਹਿਰ 'ਚ ਦੁਹਾਈ ਗੱਡੀ Yam ਦੀ ਏ ਆਈ
ਕਰ ਗੱਲਬਾਤ check 10 ਦੇ scale 'ਤੇ
ਹੋ ਪਹਿਲਾਂ ਕੱਢ ਕੇ ਗਿਆ ਸੀ ਕੱਲੇ gun ਘੋਲ਼ਦੀ
ਨੀ ਕਹਿੰਦੇ ਐਤਕੀ ਬਣਾਉ ਪੂਰੀ ਰੇਲ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫ਼ੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫ਼ੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ
ਹੋ, ਅਜੇ young, ਥੋੜੀ age, ਪਏ face 'ਤੇ scar
Face 'ਤੇ scar, bank million 4
ਨਾ-ਨਾ ਗੌਰੀਏ ਨੀ ਐਂਵੇ ਨਜਰਾਂ ਨਾ ਮਾਰ
ਮੈਨੂੰ Casanova ਕਹਿਣ window down ਹੱਥ ਬਾਹਰ
ਉੱਤੋਂ ਹੱਥ ਵਿੱਚ ਫੜਿਆ ਕਲੇਸ਼ ਗੌਰੀਏ
ਨੀ ਮੈਨੂੰ ਰੱਬ ਨਾਲ਼ੋਂ ਵੱਧ ਏ 'ਤੇ faith ਗੌਰੀਏ
ਏਥੇ ਖੜ੍ਹ ਨਾ ਤੂੰ, ਜਮਾ ਵੀ ਨੀ safe ਗੌਰੀਏ
ਨੀ ਮੇਰਾ ਬਾਪ ਆ 'ਤੇ ਆਪਣਾ ਤੂੰ ਦੇਖ ਗੌਰੀਏ
ਓ, ਜਦੋਂ ਤੁਰਿਆ ਜਹਾਂਨੋਂ ਕਹਿਣਾ ਅੱਤ ਬਾਹਲ਼ੀ ਚੱਕੀ
ਕਈ ਕਹਿਣਗੇ ਇਹ ਕਰਮਾਂ ਦਾ ਖੇਲ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫ਼ੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ
ਹੋ, ਨਾ ਮੈਂ ਪਾਈ ਆ ਕਦੇ, ਨਾ ਪੈਣ ਦਿੱਤੀ ਆ scheme
ਪੂਰੀ blackout ਗੱਡੀ ਵਿੱਚ ਘੁੰਮਦਾ ਸ਼ੌਕੀਨ
ਮੁਹਰੇ ਨੱਚਦੇ snake, ਮੇਰੀ ਬੱਜਦੀ ਆ ਬੀਨ
ਦਿਲਚਸਪੀ ਆ ਕਾਹਦੀ? ਮੇਰਾ ਪੁੱਛਦੀ routine
ਹੋ, ਨੀ ਤੂੰ ਪੁੱਛਦੀ ਆ ਬਿੱਲੋ ਮੇਰਾ ਨਾਮ 'ਤੇ ਠਿਕਾਣਾ
ਅਸੀਂ ਬੜੀ ਦੂਰੋਂ ਆਏ ਆਂ 'ਤੇ ਬੜੀ ਦੂਰ ਜਾਣਾ
ਹਾਏ, ਓਨੀ ਵਰਤਦਾ ਮੁੰਡਾ ਜਿੰਨਾ ਹੋ ਗਿਆ ਸਿਆਣਾ
ਦੇਖ ਪਾਉਂਦਾ ਫਿਰੇ ਪੜ੍ਹਨੇ ਨੀ ਕੱਲ ਦਾ ਨਿਆਣਾ
ਓ, Jerry ਮਿੱਠੀਏ ਨਿਸ਼ਾਨਾ ਕਿੱਦਾਂ miss ਕਰ ਜੂ
ਨੀ ਦਿੱਤਾ ਕ਼ਲਮ 'ਤੇ ਘੋੜੇ ਨੂੰ ਆ ਤੇਲ ਲੱਗਦਾ
ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ (ਏ)
ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ
ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ