00:00
02:47
BK
DaVinci on the beat
(DaVinci got the drip)
ਆਜਾ ਬਿੱਲੋ ਬੈਜਾ ਮੇਰੇ ਕੋਲ ਨੀ
ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ
ਜਿੰਨੇ ਤੇਰੇ ਸਾਲ ਦੇ ਨੇ ਖਰਚੇ
ਉਹਨੇ ਦੇ ਤਾਂ ਫੂਕੇ ਅੱਸੀ ਪਿੱਤਲ ਦੇ ਖੋਲ ਨੀ
Double R ਵਿੱਚ ਬੈਜਾ ਮੇਰੇ ਕੋਲ ਨੀ
ਗੱਲ ਕਰਾਂ ਸਿੱਧੀ ਨਾ ਕੋਈ ਕਰਦਾ ਕਲੋਲ ਨੀ
ਉਹ ਸਿਰ ਚੜ੍ਹਦੇ ਆ ਬੋਲ ਨੀ
Tony Montana ਵਰਗੇ ਆ ਸਾਡੇ role ਨੀ
ਹੋ ਚਰਚਾ ਜੀ ਹੋਗੀ ਹੁਣ ਸਾਰਿਆਂ 'ਚ
ਨੀ ਯਾਰ ਹੱਲੇ ਵੱਜਦੇ ਕਵਾਰੀਆਂ 'ਚ
ਦਿਸਦਾ ਤੇਰਾ ਮੁੱਖ ਬਿੱਲੋ ਤਾਰਿਆਂ 'ਚ
ਜੱਟ ਦਾ ਨੀ ਪੁੱਤ ਤੂੰ ਫਸਾ ਦਿੱਤਾ ਲਾਰਿਆਂ 'ਚ
ਉਹ ਤੂੰ ਫਸਾ ਦਿੱਤਾ ਲਾਰਿਆਂ 'ਚ
ਜੱਟ ਦਾ ਨੀ ਪੁੱਤ ਤੂੰ ਫਸਾ ਦਿੱਤਾ ਲਾਰਿਆਂ 'ਚ
ਤੇਰੇ ਸ਼ਹਿਰ ਵਿਚ ਸਾਡੇ ਆ ਟਿਕਾਣੇ
ਨਵੇਂ ਨਾ ਸ਼ਲਾਰੂ ਅੱਸੀ ਕੁੰਡੇ ਆ ਪੁਰਾਣੇ
ਇੱਕ ਘੋੜਾ ਰੱਖਿਆ garage ਵਿੱਚ
ਦੂਜਾ ਘੋੜਾ ਰੱਖਿਆ ਨੀ ਹੁੰਦਾ ਮੈਂ ਸਰਾਣੇ
ਉਹ ਬਿੱਲੋ ਹੁੰਦਾ ਆ ਸਰਾਣੇ
ਨੀ ਦੂਜਾ ਘੋੜਾ ਰੱਖਿਆ ਨੀ ਹੁੰਦਾ ਆ ਸਰਾਣੇ
ਆਜਾ ਬਿੱਲੋ ਬੈਜਾ ਮੇਰੇ ਕੋਲ ਨੀ
ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ
ਜਿੰਨੇ ਤੇਰੇ ਸਾਲ ਦੇ ਨੇ ਖਰਚੇ
ਉਹਨੇ ਦੇ ਤਾਂ ਫੂਕੇ ਅੱਸੀ ਪਿੱਤਲ ਦੇ ਖੋਲ ਨੀ
Double R ਵਿੱਚ ਬੈਜਾ ਮੇਰੇ ਕੋਲ ਨੀ
ਗੱਲ ਕਰਾਂ ਸਿੱਧੀ ਨਾ ਕੋਈ ਕਰਦਾ ਕਲੋਲ ਨੀ
ਉਹ ਸਾਡੇ ਸਿਰ ਚੜ੍ਹਦੇ ਆ ਬੋਲ ਨੀ
Tony Montana ਵਰਗੇ ਆ ਸਾਡੇ role ਨੀ
ਸਾਡੇ ਨਾਲ ਕਹਿੰਦੇ ਸੀ ਜੌ ਮੋਡ ਵਿੱਚ
ਉਹੀ ਸਾਲ਼ੇ ਹੁਣ ਲੁਕਦੇ ਆ ਖੁੱਡ ਵਿੱਚ
ਬੱਸ ਸਾਨੂੰ ਇੱਕ ਤੇਰੀ ਲੋੜ ਉਂਝ
ਪਹਿਲਾ ਤੋਂ ਹੀ ਨਾਮ ਚੱਲੇ ਕੱਲੇ ਕੱਲੇ hood ਵਿੱਚ
ਉਹ ਬਿੱਲੋ ਕੱਲੇ ਕੱਲੇ hood ਵਿੱਚ
ਪਹਿਲਾ ਤੋਂ ਹੀ ਨਾਮ ਚੱਲੇ ਕੱਲੇ ਕੱਲੇ hood ਵਿੱਚ
ਯਾਰਾਂ ਮੂਰੇ ਨੀ ਤੂੰ ਜਾਣ ਜਾਣ ਲਾਂਗਦੀ
ਤੇਰੇ ਲੇਈ ਹੀ ਰੱਖੀ ਆਹਾ ਗੱਡੀ ਕਾਲੇ ਰੰਗ ਦੀ
ਹੁਣ ਬੜਜਾ ਹਾ ਖੜੀ ਕਾਹਤੋਂ ਸੰਗਦੀ
ਪੱਤਾ ਸਾਨੂੰ ਤੂੰ ਵੀ ਜਾਣ ਮਿੱਤਰਾਂ ਦੀ ਮੰਗਦੀ
ਉਹ ਜਾਣ ਮਿੱਤਰਾਂ ਦੀ ਮੰਗਦੀ
ਪੱਤਾ ਸਾਨੂੰ ਤੂੰ ਵੀ ਜਾਣ ਮਿੱਤਰਾਂ ਦੀ
(ਬੈਜਾ ਮੇਰੇ ਕੋਲ ਨੀ)
(ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ)
ਆਜਾ ਬਿੱਲੋ ਬੈਜਾ ਮੇਰੇ ਕੋਲ ਨੀ
ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ
ਜਿੰਨੇ ਤੇਰੇ ਸਾਲ ਦੇ ਨੇ ਖਰਚੇ
ਉਹਨੇ ਦੇ ਤਾਂ ਫੂਕੇ ਅੱਸੀ ਪਿੱਤਲ ਦੇ ਖੋਲ ਨੀ
Double R ਵਿੱਚ ਬੈਜਾ ਮੇਰੇ ਕੋਲ ਨੀ
ਗੱਲ ਕਰਾਂ ਸਿੱਧੀ ਨਾ ਕੋਈ ਕਰਦਾ ਕਲੋਲ ਨੀ
ਉਹ ਸਾਡੇ ਸਿਰ ਚੜ੍ਹਦੇ ਆ ਬੋਲ ਨੀ
Tony Montana ਵਰਗੇ ਆ ਸਾਡੇ role ਨੀ
♪
(DaVinci got the drip boy)