background cover of music playing
Vanjhali Vaja - Amrinder Gill

Vanjhali Vaja

Amrinder Gill

00:00

04:14

Song Introduction

ਇਸ ਸਮੇਂ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਅੱਜ ਮੇਲੇ ਹੋ ਗਏ, ਸੱਜਣਾ, ਲੱਗੇ ਗ਼ਮ ਵੀ ਦਿੱਤੇ ਹਰਾ

ਮੇਰੇ ਚਿੱਤ ਨੂੰ ਕੰਬਣੀ ਛਿੜ ਗਈ, ਤੈਨੂੰ ਦੇਖਿਆ ਜਦੋਂ ਜ਼ਰਾ

ਸਾਨੂੰ ਸਾਰਾ ਹੀ ਜੱਗ ਵੇਖਦਾ ਹਾਂ, ਮੇਰੇ ਹਾਣੀਆ

ਸਾਨੂੰ ਸਾਰਾ ਹੀ ਜੱਗ ਵੇਖਦਾ, ਤੇਰਾ ਕਿੱਦਾਂ ਹੱਥ ਫੜਾਂ? (ਫੜਾਂ, ਹੱਥ ਫੜਾਂ)

ਹੋ, ਰੌਣਕ ਹੋ ਜਾਊ ਘੱਟ ਵੇ, ਚੱਲ ਮੇਲੇ ਨੂੰ ਚੱਲੀਏ (ਚੱਲੀਏ)

ਹੋ, ਰੌਣਕ ਹੋ ਜਾਊ ਘੱਟ ਵੇ, ਚੱਲ ਮੇਲੇ ਨੂੰ ਚੱਲੀਏ (ਚੱਲੀਏ)

ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚੱਲੀਏ (ਮੇਲੇ ਨੂੰ ਚੱਲੀਏ)

ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਿਜੋਰੀਆਂ

ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਿਜੋਰੀਆਂ

ਖਸਮਾਂ ਨੂੰ ਖਾਂਦਾ ਈ ਤੇਰਾ ਘਰ ਵੇ, ਚੱਲ ਮੇਲੇ ਨੂੰ ਚੱਲੀਏ

ਹੋ, ਰੌਣਕ ਹੋ ਜਾਊ ਘੱਟ ਵੇ, ਚੱਲ ਮੇਲੇ ਨੂੰ ਚੱਲੀਏ, ਹਾਏ

ਚੱਲ ਮੇਲੇ ਨੂੰ ਚੱਲੀਏ

ਵੰਝਲੀ ਵਜਾ, ਛੋਰਾ ਲੰਮੇ ਦਿਆ

ਵੱਗਦੀ ਐ ਰਾਵੀ, ਵਿੱਚ ਜੁਗਨੂੰ ਜਿਹਾ ਜਗਦਾ

ਕਮਲ਼ਾ ਜਿਹਾ ਦਿਲ ਤੇਰੇ ਬਿਨਾਂ ਨਹੀਓਂ ਲਗਦਾ

(ਨਹੀਓਂ ਲਗਦਾ)

ਵੰਝਲੀ ਵਜਾ, ਛੋਰਾ ਲੰਮੇ ਦਿਆ

ਵੱਗਦੀ ਐ ਰਾਵੀ, ਰਾਹੀ ਆਉਂਦੇ-ਜਾਂਦੇ ਬਾਹਰ ਦੇ

ਮਹਿਕਦੇ ਗੁਲਾਬ ਸਾਡੇ ਸੱਜਣਾ ਦੇ ਪਿਆਰ ਦੇ

ਮਹਿਕਦੇ ਗੁਲਾਬ ਸਾਡੇ ਸੱਜਣਾ ਦੇ ਪਿਆਰ ਦੇ

ਵੰਝਲੀ ਵਜਾ, ਛੋਰਾ ਲੰਮੇ ਦਿਆ

ਵੰਝਲੀ ਵਜਾ, ਛੋਰਾ ਲੰਮੇ ਦਿਆ

- It's already the end -