00:00
02:57
Rehaan Records
Karan Aujla
Deep Jandu
Sandeep Rehaan
ਕਦੇ ਬਾਹਰ ਆ ਗਿਆ
ਕਦੇ ਗ਼ਾਇਬ ਹੋ ਗਿਆ
ਕਦੇ ਕੱਲਾ ਦਿਖ ਗਿਆ
Kidnap ਹੋ ਗਿਆ
♪
ਓ, ਕਦੇ ਬਾਹਰ ਆ ਗਿਆ
ਕਦੇ ਗ਼ਾਇਬ ਹੋ ਗਿਆ
ਕਦੇ ਕੱਲਾ ਦਿਖ ਗਿਆ
Kidnap ਹੋ ਗਿਆ
ਮੇਰੀ life ਤੇਰੀ life ਨੂੰ threat, ਗੋਰੀਏ
ਮੰਗੇਂ ਪਿਆਰ, ਵੈਰੀ ਮੰਗਦੇ ਨੇ death, ਗੋਰੀਏ
ਓ, ਤੇਰੇ ਨਾਲ਼ ਕਿੱਥੋਂ ਕਰਲਾਂ start ਮੈਂ?
ਪਹਿਲੇ ਪੰਗੇ ਹੀ ਨਈਂ ਮੁੱਕਦੇ (ਪਹਿਲੇ ਪੰਗੇ ਹੀ ਨਈਂ ਮੁੱਕਦੇ)
ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ (ਹੋ)
ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾਂ ਸੁੱਖਦੇ
ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾਂ ਸੁੱਖਦੇ (ਹਾਏ)
♪
ਕਹਿੰਦੇ run ਕਰਨਾ ਏ T-dot ਮੰਗਦੇ
ਐਦਾਂ ਦੇ ਤਾਂ ਸਾਲੇ ਓਦਾਂ ਬਹੁਤ ਮੰਗਦੇ
ਮੰਨਿਆ ਮੈਂ ਬਾਬੇ ਦਾ ਧਿਓਂਦੇ ਨਾਮ ਨੇ ਨੀ
ਪਰ ਬਾਬੇ ਕੋਲ਼ੋਂ ਮਿੱਤਰਾਂ ਦੀ ਮੌਤ ਮੰਗਦੇ
ਓ, ਸਾਡੇ ਮੋਢਿਆਂ ਦੇ ਉੱਤੇ ਜਿਹੜੇ head ਨੀ
ਮਾਪਿਆਂ ਦੇ ਮੂਹਰੇ ਝੁੱਕਦੇ
ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾਂ ਸੁੱਖਦੇ
ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾਂ ਸੁੱਖਦੇ (ਹਾਏ)
♪
ਗੀਤਾਂ ਦੀ ਮਸ਼ੀਨ
ਓ, ਸਾਰੇ ਦੂਰ-ਦੂਰ ਰਹਿੰਦੇ, ਤੂੰ ਵੀ ਜਾ, ਗੋਰੀਏ
ਨੀ ਐਵੇਂ ਹਾਰ ਦੀ ਥਾਂ ਰੱਸਾ ਨਾ ਪਵਾ, ਗੋਰੀਏ
ਮੈਨੂੰ ਜਾਨੂੰ-ਜਾਨੂੰ ਕਹਿਣਾ ਤੇਰਾ ਚੰਗਾ ਨਾ ਲੱਗੇ ਨੀ
ਸਾਡਾ nick name end ਤੇ ਸਵਾਹ, ਗੋਰੀਏ
ਓ, ਮੈਨੂੰ ਆਖੇਂ, "ਮੇਰਾ ਸੁਪਨਾ ਏੰ ਤੂੰ"
ਐਵੇਂ ਦੇਖੇਂਗੀ dream ਫੁੱਕਦੇ
ਓ, ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾਂ ਸੁੱਖਦੇ
ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾਂ ਸੁੱਖਦੇ (ਹਾਏ)
ਓ, ਰੋਵੇਂਗੀ ਅੱਖਾਂ 'ਚ ਹੱਥ ਦੇਕੇ
ਤੈਨੂੰ ਮੇਰੀ warning, ਰੱਖੀਂ ਨਾ ਭੁਲੇਖੇ
Life ਵਿੱਚ ਬੜੇ ਮਿਲੇ ਹੋਣੇ
ਤੈਨੂੰ ਲੱਗੇ ਪਿੰਡਾਂ ਆਲੇ ਵੈਲੀ ਨਹੀਓਂ ਦੇਖੇ
ਓ, ਮੇਰੀ life ਨਈਂ drama, movie scene, ਗੋਰੀਏ
ਨੀ ਗੋਲ਼ੀ ਕੀਲਦੀ ਵੈਰੀ ਨੂੰ ਜਿਵੇਂ ਬੀਨ, ਗੋਰੀਏ
ਤੈਨੂੰ end ਤੇ ਰਕਾਨੇ ਯਾਰੀ ਆਉਣੀ ਰਾਸ ਨਈਂ
ਐਥੇ do or die ਐ, ਕੋਈ fail pass ਨਈਂ (fail pass ਨਈਂ)
Rehaan Records