00:00
02:58
MixSingh in the house
ਗੁੱਤ ਨਾ ਤੂੰ ਮੁੰਨੀ, ਸਿਰੋਂ ਲਾਹੀ ਨਾ ਨੀ ਚੁੰਨੀ
ਗੁੱਤ ਨਾ ਤੂੰ ਮੁੰਨੀ, ਸਿਰੋਂ ਲਾਹੀ ਨਾ ਨੀ ਚੁੰਨੀ
ਤੇਰੀ ਆਸ ਵਿੱਚ ਬੈਠੇ ਤੇਰੇ ਪਿਆਰ ਨੇ ਕਿਹਾ
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ"
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ
ਖੱਬੀ ਵਿੱਚ ਵੰਗਾਂ ਪਾ ਲਈ, ਸੱਜੀ ਵਿੱਚ ਕੜਾ
ਨੀ ਜੇ ਤੂੰ ਕੁੱਝ ਲਗਦੀ ਐ ਮੇਰੀ ਅੱਲ੍ਹੜੇ
ਉਂਜ ਤੇਰਾ jean ਜਿਹੀ ਵੀ ਜੱਚੂਗੀ ਬਥੇਰੀ
ਸੂਟਾਂ ਚੱਕਵੇਂ ਆਂ ਅੱਗੇ ਸੱਭ ਢੇਰੀ ਬੱਲੀਏ
ਨੀ ਦੇਖੀ ਸਾਦਗੀ ਨਾ ਛੇੜੀ, ਲੱਗੇ ਗਾਡਰ ਬਥੇਰੀ
ਸਾਦਗੀ ਨਾ ਛੇੜੀ, ਲੱਗੇ ਗਾਡਰ ਬਥੇਰੀ
ਜੀਹਦੇ ਲਈ ਨਿਖਰੇਗੀ ਓਸੇ ਯਾਰ ਨੇ ਕਿਹਾ
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ"
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ
ਨਵੀਆਂ variety'an ਦੇ ਆਸ਼ਕ ਨੇ ਹੁਣ
ਕਈ ਤੇਰੇ 'ਤੇ ਵੀ ਜਲਵੇ ਦਿਖਾਉਣਗੇ
ਬੁੱਲ੍ਹੀਆਂ 'ਤੇ ਸੇਕ ਰੱਖੀ, ਅੱਖਾਂ ਵਿੱਚ ਅੱਗ
ਖੰਭ ਫੂਕਦੀ ਭਮੱਕੜ ਜੇ ਆਉਣਗੇ
ਡਰੀਂ ਨਾ ਕਿਸੇ ਤੋਂ, ਭੋਰਾ ਦਬੀ ਨਾ ਕਿਸੇ ਤੋਂ
ਡਰੀਂ ਨਾ ਕਿਸੇ ਤੋਂ, ਭੋਰਾ ਦਬੀ ਨਾ ਕਿਸੇ ਤੋਂ
"ਆਪੇ ਸਾਂਭ ਲੂਗਾ," ਤੇਰੇ ਹਥਿਆਰ ਨੇ ਕਿਹਾ
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ"
ਜਾ ਨੀ ਹਵਾ ਜਾਕੇ ਨੀ ਸੁਨੇਹਾ ਦੇਦੀ ਉਹਨੂੰ
ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ
Singh Jeet ਚਣਕੋਈਆ ਗੱਲ ਸੱਚ ਮੰਨੀ ਬੈਠਾ
ਆਖੇ; "ਜੋੜੀਆਂ ਬਣਾਕੇ ਰੱਬ ਭੇਜਦਾ"
ਗਹਿਣਿਆਂ ਦੀ ਭਰਕੇ ਪਰਾਤ ਪਾਉਣੀ ਤੈਨੂੰ
ਲਹਿੰਗਾ ਪੁਸ਼ਤੀ ਬੇਬੇ ਦਾ ਨੌ gauge ਦਾ
ਡੁੱਲ੍ਹੇ ਕਿਸੇ ਦੇ ਨਹੀਂ ਉਤੇ, ਹੈ ਨਹੀਂ ਜਿਸਮਾਂ ਦੇ ਭੁੱਖੇ
ਕਿਸੇ ਦੇ ਨਹੀਂ ਉਤੇ, ਹੈ ਨਹੀਂ ਜਿਸਮਾਂ ਦੇ ਭੁੱਖੇ
ਉਂਜ "Love You" ਤਾਂ ਹਰ ਮੁਟਿਆਰ ਨੇ ਕਿਹਾ
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ"
ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ
ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ