00:00
02:43
ਸਾਡੇ ਵਰਗੇ ਨਾ' ਯਾਰੀ ਮਹਿੰਗੀ ਪੈਂਦੀ ਐ
ਤੇਰੇ ਜਿਹੀ ਨਾਰ, ਬੀਬਾ, ਘਰੇ ਰਹਿੰਦੀ ਐ
ਕਾਹਤੋਂ ਕੁੜੇ ਮੇਰੇ ਨੇੜੇ-ਨੇੜੇ ਲਗਦੀ?
ਮੈਥੋਂ ਤਾਂ ਮੁੰਡੀਰ੍ਹ ਪਰ੍ਹੇ-ਪਰ੍ਹੇ ਰਹਿੰਦੀ ਐ
ਨੀ ਮੈਨੂੰ ਗੇੜੀ route ਦੱਸ ਬੀਬਾ ਕਰੇ ਕੀ ਫਿਰਦੀ?
ਨੀ ਤੂੰ college ਨੂੰ ਜਾਇਆ ਕਰ ਚੱਕ ਕੇ ਬਸਤੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ...
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
(ਬਚਕੇ-ਬਚਕੇ)
(ਬਚਕੇ-ਬਚਕੇ)
Fail ਹੋ ਜਾਣੇ ਆਂ ਪਾਏ ਮਤੇ, ਗੋਰੀਏ
ਹਟਦੀ ਹਟਾਏ ਨਾ ਤੂੰ ਹਟੇ, ਗੋਰੀਏ
ਕਰ ਨਾ ਸਵਾਲ, ਸਾਡੀ ਸਤਿ ਸ੍ਰੀ ਅਕਾਲ
ਤੇਰੀ hello ਨੂੰ ਆ ਦੂਰੋਂ ਮੇਰੀ ਫ਼ਤਹਿ, ਗੋਰੀਏ
ਨੀ ਤੂੰ ਲੰਘਿਆਂ ਨਾ' ਚੰਗਿਆਂ ਦੇ ਸੁਪਨੇ ਦੇਖਦੀ
ਤੈਨੂੰ ਕੇਰਾਂ ਜੇ ਬੁਲਾ ਲਿਆ ਮੈਂ ਹੱਸ ਕੇ, ਹੱਸ ਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ...
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ...
ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ...
ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਏਦਾਂ ਕਿੱਥੇ ਪਟ ਲੈਂਗੀ ਮਾਂਵਾਂ ਦੇ ਪੁੱਤਾਂ ਨੂੰ?
ਚਾਹੇ ਖੁੱਲ੍ਹੇ ਛੱਡ ਬਾਲ਼, ਚਾਹੇ ਗੁੰਦ ਲੈ ਗੁੱਤਾਂ ਨੂੰ
ਕੁੜੇ, ਅੱਖ ਵੀ ਨਹੀਂ ਚੱਕਦਾ ਮੈਂ ਨਾਰ ਦੇਖ ਕੇ
ਨੀ ਕੁੜੇ, ਅੱਕੀਆਂ ਨੇ ਅੱਖੀਆਂ ਪਿਆਰ ਦੇਖ ਕੇ
ਹਾਲੇ ਮਾਰਿਆ ਨਹੀਂ ਸੁਰਗ ਦਾ ਗੇੜਾ, ਗੋਰੀਏ
ਨੀ ਜਿਦ੍ਹੇ ਗਿਆ ਮੈਂ, ਰਕਾਨੇ, ਜਾਊਂ ਦੱਸ ਕੇ, ਦੱਸ ਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ...
ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ...
ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)