background cover of music playing
Bulleya (From "Romeo Akbar Walter - Raw") - Rabbi Shergill

Bulleya (From "Romeo Akbar Walter - Raw")

Rabbi Shergill

00:00

04:25

Similar recommendations

Lyric

ਓ, ਬੁਲ੍ਹਿਆ

ਓ, ਬੁਲ੍ਹਿਆ

ਓ, ਬੁਲ੍ਹਿਆ

ਅੱਖ ਚੱਕ ਲੋ, ਜਨਾਬ, ਥੋੜ੍ਹਾ ਤੱਕ ਲੋ, ਜਨਾਬ

ਸੋਹਣਾ ਮੁੱਖ ਵੇਖ ਕੇ ਕਮਾਲ ਹੋ ਗਿਆ

ਅਰੇ, ਅੱਖ ਚੱਕ ਲੋ, ਜਨਾਬ, ਥੋੜ੍ਹਾ ਤੱਕ ਲੋ, ਜਨਾਬ

ਤੇਰਾ ਤੱਕਣਾ ਬੇਮਿਸਾਲ ਹੋ ਗਿਆ

ਹੋ, ਸਾਡੀ ਮਰਜ਼ੀ ਸੀ, ਸ਼ਰੇਆਮ ਮਰ ਗਏ

ਹੁਸਨਾਂ ਦੇ ਤੀਰ ਸਾਡੇ ਉੱਤੇ ਚਲ ਗਏ

हो, साथ तेरा, वाह, कमाल हो गया!

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

ਅੱਖ ਚੱਕ ਲੋ, ਜਨਾਬ, ਥੋੜ੍ਹਾ ਤੱਕ ਲੋ, ਜਨਾਬ

ਸੋਹਣਾ ਮੁੱਖ ਵੇਖ ਕੇ ਕਮਾਲ ਹੋ ਗਿਆ

ਅੱਖ ਚੱਕ ਲੋ, ਜਨਾਬ, ਥੋੜ੍ਹਾ ਤੱਕ ਲੋ, ਜਨਾਬ

ਤੇਰਾ ਤੱਕਣਾ ਬੇਮਿਸਾਲ ਹੋ ਗਿਆ

ਹੋ, ਸਾਡੀ ਮਰਜ਼ੀ ਸੀ, ਸ਼ਰੇਆਮ ਮਰ ਗਏ

ਹੁਸਨਾਂ ਦੇ ਤੀਰ ਸਾਡੇ ਉੱਤੇ ਚਲ ਗਏ

हो, साथ तेरा, वाह, कमाल हो गया!

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

ਓ, ਬੁਲ੍ਹਿਆ

ਓ, ਬੁਲ੍ਹਿਆ

ਹੋ, ਇਸ਼ਕੇ ਦੀ ਬਦਲ਼ੀ ਬਰਸਾ, ਹੋ ਜਾ ਤੂੰ ਮੇਰੀ ਤਰਫ਼ਾ

ਤੇਰੇ ਪਿੱਛੇ ਮੈਂ ਤੋ ਸਾਰਾ ਜੱਗ ਭੁੱਲਿਆ

ਆਂਖੇਂ ਹੈਂ ਕਿਤਨੀ ਸੋਹਣੀ, ਕਾਜਲ ਮੈਂ ਬਨਕੇ, ਸੋਹਣੀ

ਮੈਂ ਤੋ ਤੇਰੀ ਆਂਖੋਂ ਮੇਂ ਹੀ ਜਾਊਂ ਘੁੱਲਿਆ

हो, देख ले नज़ारे, करते इशारे

मैं नहीं कहता, कहते हैं सारे

हो, साथ तेरा, वाह, कमाल हो गया!

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

आँखों में ज़्यादा सपने प्यार के लिए हैं रखने

ਨੀਂਦੋਂ ਨੇ ਰਾਹਤੋਂ ਕਾ ਬੂਹਾ ਖੋਲ੍ਹਿਆ

दिल में जो अरमाँ, ढक ले, उम्मीदों से ज़्यादा रख ले

ਮੰਜ਼ਿਲੋਂ ਨੇ ਖ਼ੁਸ਼ੀਓਂ ਕਾ ਰੰਗ ਡੋਲ੍ਹਿਆ

हो, एक-एक करके रंग ले नज़ारे

हाथों में भर के ख़ुशियों के तारे

हो, साथ तेरा, वाह, कमाल हो गया!

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

(ਓ, ਬੁਲ੍ਹਿਆ), ਦਿਲ ਕਿੱਥੇ ਚੱਲਿਆ?

- It's already the end -