00:00
03:38
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉਡਾ ਹੀ ਜਾਨੀ ਐ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉਡਾ ਹੀ ਜਾਨੀ ਐ
ਤੂੰ ਮਿਲ ਇੱਕ ਵਾਰ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
ਮੈਂ ਦੇਖਾਂ ਤੇਰੀ photo
ਦੀਵਾਨਾ ਜਿਹਾ ਕਰ ਮੈਂਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿ ਨਾ ਸਕਾਂ
Photo ਤੇਰੀ ਬਟੂਏ 'ਚ ਪਾਈ ਫ਼ਿਰਾਂ
ਪਰ ਤੈਨੂੰ ਕਹਿ ਨਾ ਸਕਾਂ
ਦੀਵਾਨਾ ਜਿਹਾ ਕਰ ਮੈਂਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿ ਨਾ ਸਕਾਂ
Photo ਤੇਰੀ ਬਟੂਏ 'ਚ ਪਾਈ ਫ਼ਿਰਾਂ
ਪਰ ਤੈਨੂੰ ਕਹਿ ਨਾ ਸਕਾਂ
ਮੇਰੀ good morning ਤੂੰ ਏ
ਮੇਰੀ good night ਵੀ ਤੂੰ
ਏਹ ਦੁਨੀਆ wrong ਲਗੇ
ਮੇਰੇ ਲਈ right ਵੀ ਤੂੰ
ਤੂੰ ਬਣ ਮੇਰੀ ਜਾਨ, ਕੁੜੇ
ਦੀਵਾਨਾ Nirmaan, ਕੁੜੇ
ਨਾ ਕਰ ਨੁਕਸਾਨ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
ਮੈਂ ਦੇਖਾਂ ਤੇਰੀ photo
ज़रा तस्वीर से तू निकलके सामने आ
ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ
ज़रा तस्वीर से तू निकलके सामने आ
ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ
ਨੀ ਇੱਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ
ਨੀ ਇੱਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ
ਤੂੰ ਰਹੇ ਮੇਰੇ ਨਾਲ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
ਮੈਂ ਦੇਖਾਂ ਤੇਰੀ photo