background cover of music playing
Rab Raakha - The Yellow Diary

Rab Raakha

The Yellow Diary

00:00

03:59

Similar recommendations

Lyric

ਨੀ ਮੈਂ ਢੂੰਡਦਾ ਫ਼ਿਰਾ

ਨੀ ਮੈਂ ਭਾਗਦਾ ਫ਼ਿਰਾ

ਮੈਂ ਨਈਂ ਆ ਬੇਪਰਵਾਹ

ਬਸ ਖੁਦੀ ਮੇਰੀ ਢੂੰਢਦਾ ਫਿਰਾ

ਨੀ ਮੈਂ...

ਤੇ ਸਾਰਿਆਂ ਦਾ ਰੱਬ ਰਾਖਾ

ਸਾਰਿਆਂ ਦਾ ਰੱਬ ਰਾਖਾ

ਵੇ ਸਾਰਿਆਂ ਦਾ ਰੱਬ ਰਾਖਾ

ਵੇ ਸਾਰਿਆਂ ਦਾ ਰੱਬ ਰਾਖਾ

ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ

ਨਈਂ ਮੈਂ ਗ਼ਲਤ ਰਿਆ ਅੱਜ

ਥੋੜੀ ਕ਼ਦਰ ਸਿੱਖੀ, ਥੋੜਾ ਵਕ਼ਤ ਲਿਆ

ਨਈਂ ਮੈਂ ਗ਼ਲਤ ਰਿਆ ਅੱਜ

ਮੈਂ ਨਈਂ ਆ ਬੇਪਰਵਾਹ

ਬੱਸ ਖੁਦੀ ਮੇਰੀ ਢੂੰਡਦਾ ਫ਼ਿਰਾ

ਨੀ ਮੈਂ...

ਵੇ ਸਾਰਿਆਂ ਦਾ ਰੱਬ ਰਾਖਾ

ਸਾਰਿਆਂ ਦਾ ਰੱਬ ਰਾਖਾ

ਸਾਰਿਆਂ ਦਾ ਰੱਬ ਰਾਖਾ

ਵੇ ਸਾਰਿਆਂ ਦਾ ਰੱਬ ਰਾਖਾ

- It's already the end -