00:00
03:52
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
ਤੇਰਾ ਹੀ ਜ਼ਿਕਰ ਮੇਰੀ, ਤੇਰਾ ਹੀ ਜ਼ਿਕਰ ਮੇਰੀ ਹਰ ਗੱਲਬਾਤ 'ਚ
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
Ray-Ban ਦਾ ਓਹਲਾ ਕਰਕੇ, Ray-Ban ਦਾ ਓਹਲਾ ਕਰਕੇ, ਹੋ
♪
ਹੋ, sad ringtone ਮੇਰੇ phone ਦੀ
Oh, baby, I feel so lonely
ਹਾਏ, sad ringtone ਮੇਰੇ phone ਦੀ
Oh, baby, I feel so lonely
ਹੋ, ਤੂੰ "Sorry" ਕਹਿ ਗਈ, ਗੱਲ ਓਥੇ ਰਹਿ ਗਈ
ਤੈਨੂੰ ਫ਼ਿਕਰ ਕੀ ਮੇਰੇ ਰੋਣ ਦੀ?
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
Ray-Ban ਦਾ ਓਹਲਾ ਕਰਕੇ, Ray-Ban ਦਾ ਓਹਲਾ ਕਰਕੇ
♪
ਸਾਹ ਰੁੱਕ ਗਿਆ, ਮੈਂ ਮੁੱਕ ਗਿਆ
ਅੱਖੀਆਂ ਚੋਂ ਪਾਣੀ ਛੁੱਟ ਗਿਆ
ਸਾਹ ਰੁੱਕ ਗਿਆ, ਮੈਂ ਮੁੱਕ ਗਿਆ
ਅੱਖੀਆਂ ਚੋਂ ਪਾਣੀ ਛੁੱਟ ਗਿਆ
ਐਤਬਾਰ ਮੇਰਾ ਉਠ ਗਿਆ
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
ਤੇਰਾ ਹੀ ਜ਼ਿਕਰ ਮੇਰੀ, ਤੇਰਾ ਹੀ ਜ਼ਿਕਰ ਮੇਰੀ ਹਰ ਗੱਲਬਾਤ 'ਚ
Ray-Ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ 'ਚ
Ray-Ban ਦਾ ਓਹਲਾ ਕਰਕੇ, Ray-Ban ਦਾ ਓਹਲਾ ਕਰਕੇ
Ray-Ban ਦਾ ਓਹਲਾ ਕਰਕੇ, hey