00:00
03:20
Makh carrom board ਖੇਡਦੇ ਯੈਂਕੇ
ਆਹ, carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
♪
ਆਹ, carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
ਜੀਹਦੈਂ ਦੀ ਜੱਟ ਨਾਲ ਖੜੀ ਐ
ਜੀਹਦੈਂ ਦੀ ਜੱਟ ਨਾਲ ਖੜੀ ਐ
ਨਿੱਤ ਖੇਪੜਦੇ ਚੱਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
♪
ਲੈ ਗਿਆ ਨੀਂਦ ਉੱਡਾ ਕੇ ਚੋਬਰ
ਸ਼ਾਨ ਜਿਲ੍ਹੇ ਲੁਧਿਆਣੇ ਦੀ
ਲੈ ਕੇ Thar ਗੇੜੀਆਂ ਮਾਰੇ
ਅੱਧ ਛੋਰੀ ਹਰਿਆਣੇ ਦੀ
ਛੇਤੀ ਨਹੀਂ ਸੀ ਹੁੰਦੀ senti
ਛੇਤੀ ਨਹੀਂ ਸੀ ਹੁੰਦੀ senti
Fully loaded ਨੱਖ਼ਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
♪
ਗਰਮ ਖੂਨ ਦਾ ਗੱਭਰੂ ਕਹਿੰਦੇ
ਜੰਮਿਆ ਸਨ ੮੪ ਦਾ
ਗੱਲ-ਗੱਲ ਤੇ ਲੱਫੜੇ ਧਰਦਾ
ਮੁੰਡਾ ਓਹਦੀ ਮਾਸੀ ਦਾ
ਇੱਕ ਦਿਨ ਦੋਹਾਂ ੫-੭ ਘੇਰੇ
ਇੱਕ ਦਿਨ ਦੋਹਾਂ ੫-੭ ਘੇਰੇ
ਕੁੱਤੇ ਕੱਲੇ ਲੱਫੜਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
♪
ਪੀਲੇ packet ਦੁੱਧ ਦੇ ਪੀ ਕੇ
ਕੌਡੀ ਨਹੀਓਂ ਖੇਡ ਹੁੰਦੀ
ਪੈਰ ਲੈਣ ਤੇ ਆ ਜਾਂਦੇ ਨੇ
ਜੱਦ ਗੱਭਰੂ ਦੀ raid ਹੁੰਦੀ
ਵਿੱਚ ਪੀੜਾਂ ਦੇ ਪੈਣ ਪੁੜਾਕੇ
ਵਿੱਚ ਪੀੜਾਂ ਦੇ ਪੈਣ ਪੁੜਾਕੇ
ਕੰਨ ਗੂੰਜਦੇ ਥਾਪੜਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ
Carrom board ਖੇਡਦੇ ਯੈਂਕੇ
ਮਰਦ ਖੇਡਦੈ ਖ਼ਤਰਿਆਂ ਨਾਲ