background cover of music playing
Sheesha - Pari Pandher

Sheesha

Pari Pandher

00:00

03:32

Similar recommendations

Lyric

ਵੇਖ ਕੇ ਮੇਰਾ ਹੁਸਨ, ਹਾਣੀਆ (ਹੁਸਨ, ਹਾਣੀਆ)

ਸਾਹ ਮੁੰਡਿਆਂ ਦੇ ਰੁਕਣ, ਹਾਣੀਆ (ਰੁਕਣ, ਹਾਣੀਆ)

ਡਰ ਲਗਦੈ ਟੂਣੇਹਾਰੀ ਅੱਖ ਨਾ ਕਰ ਦੇਵੇ ਅਣਹੋਣੀ

ਮੈਨੂੰ ਦੱਸਿਆ ਸ਼ੀਸ਼ੇ ਨੇ, ਵੇ ਮੈਂ ਸੱਭ ਕੁੜੀਆਂ ਤੋਂ ਸੋਹਣੀ

ਮੈਨੂੰ ਦੱਸਿਆ ਸ਼ੀਸ਼ੇ ਨੇ, ਵੇ ਮੈਂ ਸੱਭ ਕੁੜੀਆਂ ਤੋਂ ਸੋਹਣੀ

ਗੱਲ ਸੁਣ ਮੇਰੇ ਨਾਲ ਪੜ੍ਹਦੀਏ ਹੁਸਣ ਦੀਏ ਸਰਕਾਰੇ

ਗੱਲ ਸੁਣ ਮੇਰੇ ਨਾਲ ਪੜ੍ਹਦੀਏ ਹੁਸਣ ਦੀਏ ਸਰਕਾਰੇ

ਨੀ ਮੁੰਡੇ ਤੇਰਾ ਰਾਹ ਮੱਲਦੇ, ਰਾਹ ਮੱਲਦੇ, ਤੈਨੂੰ ਵੇਖਣ ਦੇ ਮਾਰੇ

ਨੀ ਮੁੰਡੇ ਤੇਰਾ ਰਾਹ ਮੱਲਦੇ, ਰਾਹ ਮੱਲਦੇ, ਤੈਨੂੰ ਵੇਖਣ ਦੇ ਮਾਰੇ

ਤਾਰੇ, ਤਾਰੇ, ਤਾਰੇ, ਤਾਰੇ, ਤਾਰੇ, ਤਾਰੇ

ਹੋ, ਆਰ-ਪਾਰ ਹੁੰਦੇ ਦਿਲ ਦੇ, ਹੁੰਦ ਦਿਲ ਦੇ ਮੇਰੇ ਕੋਕੇ ਦੇ ਲਿਸ਼ਕਾਰੇ

ਨੀ ਆਰ-ਪਾਰ ਹੁੰਦੇ ਦਿਲ ਦੇ, ਹੁੰਦੇ ਦਿਲ ਦੇ ਨੀ ਤੇਰੇ ਕੋਕੇ ਦੇ ਲਿਸ਼ਕਰੇ

ਓ, ਛੱਲੇ ਮੇਰੇ ਨਾਲ change ਕਰਨ ਨੂੰ ਫ਼ਿਰਦੇ ਮੁੰਡੇ ਮੁੰਦੀਆਂ ਵੇ

ਕੁੜੀਆਂ copy ਕਰਨ ਲੱਗੀਆਂ ਵੇਖ ਕੇ ਗੁੱਤਾਂ ਗੁੰਦੀਆਂ ਵੇ

ਓ, ਮੁੜਦੀ ਐ ਦਿਲ ਲੁੱਟ ਕੇ ਘਰ ਨੂੰ ਸੂਰਤ ਇਹ ਮਨਮੋਹਣੀ

ਮੈਨੂੰ ਦੱਸਿਆ ਸ਼ੀਸ਼ੇ ਨੇ, ਵੇ ਮੈਂ ਸੱਭ ਕੁੜੀਆਂ ਤੋਂ ਸੋਹਣੀ

ਮੈਨੂੰ ਦੱਸਿਆ ਸ਼ੀਸ਼ੇ ਨੇ, ਵੇ ਮੈਂ ਸੱਭ ਕੁੜੀਆਂ ਤੋਂ ਸੋਹਣੀ

ਇੱਕ ਤਾਂ ਮੇਰੀ ਅੱਖ ਕਾਸ਼ਨੀ, ਦੂਜਾ ਪਹਿਰਾ ਜੋਬਨ ਦਾ

ਵੰਗਾਂ ਦੇ ਛਣਕਾਟੇ ਕਰਦੇ ਕੰਮ ਨੇ ਨੀਂਦਾਂ ਖੋਵਣ ਦਾ

ਵੰਗਾਂ ਦੇ ਛਣਕਾਟੇ ਕਰਦੇ ਕੰਮ ਨੇ ਨੀਂਦਾਂ ਖੋਵਣ ਦਾ

Bains, Bains ਨੇ ਸਿਫ਼ਤ ਜੱਟੀ ਦੀ ਗੀਤਾਂ ਵਿੱਚ ਪਰੋਣੀ

ਮੈਨੂੰ ਦੱਸਿਆ ਸ਼ੀਸ਼ੇ ਨੇ, ਵੇ ਮੈਂ ਸੱਭ ਕੁੜੀਆਂ ਤੋਂ ਸੋਹਣੀ

ਮੈਨੂੰ ਦੱਸਿਆ ਸ਼ੀਸ਼ੇ ਨੇ, ਵੇ ਮੈਂ ਸੱਭ ਕੁੜੀਆਂ ਤੋਂ ਸੋਹਣੀ

ਸੱਚ ਦੱਸਿਆ ਸ਼ੀਸ਼ੇ ਨੇ, ਨੀ ਤੂੰ ਸੱਭ ਕੁੜੀਆਂ ਤੋਂ ਸੋਹਣੀ

- It's already the end -