background cover of music playing
Nothing Without You - Harnoor

Nothing Without You

Harnoor

00:00

02:15

Similar recommendations

Lyric

The number you have dialled is not available at present

Please leave your message after the beep

I hope you're doing really good

Call me sometime, okay?

I don't need anything when I'm here

Because it feels like home

And most people think I'm insane

I just wanted to let you know that I miss you

Anyways, I have to go now, bye

ਤੇਰੇ ਬਿਨਾਂ ਕੱਲੇ ਲਗਦੇ

ਨੀ ਤੇਰੇ ਨਾਲ ਬੰਨ੍ਹੇ ਲਗਦੇ

ਖੜ੍ਹੇ ਚੰਨ-ਤਾਰੇ ਅੰਬਰਾਂ 'ਤੇ

ਸਾਨੂੰ ਤੇਰੇ ਨਾਲੋਂ ਥੱਲੇ ਲਗਦੇ

ਹਾਂ, ਤੇਰੇ ਹੀ ਬਣਾਏ ਹੋਏ ਆਂ

ਹੱਥ ਫ਼ੜ ਕੇ ਚਲਾਏ ਹੋਏ ਆਂ

ਦੂਰ ਹੋਈਏ ਕਿਵੇਂ ਵਜ੍ਹਾ ਦੱਸ ਕੇ?

ਅਸੀਂ ਆਦਤਾਂ 'ਤੇ ਲਾਏ ਹੋਏ ਆਂ

ਸਾਰੇ ਦਿਨ 'ਚੋਂ ਉਡੀਕ ਰੱਖਾਂ ਤੀਜੇ ਪਹਿਰ ਦੀ

ਅੱਖ ਲੱਭਦੀ ਹੋਈ ਜਦੋਂ ਤੇਰੇ ਉੱਤੇ ਠਹਿਰਦੀ

ਨੀ ਤੂੰ ਗਲ ਲੱਗੇ ਮੇਰੇ ਫ਼ਿਕਰਾਂ ਨੂੰ ਦੱਸ ਕੇ

ਨੀ ਮੈਂ ਟਾਲ਼ਦਾ ਜ਼ਮਾਨਾ ਤੇਰੇ ਵੱਲ ਹੱਸ ਕੇ

ਹਾਏ, ਬਣੇ ਸਾਰੇ ਤੇਰੇ ਨਾਮ ਤੋਂ

ਨੀ ਚਾਹ ਜਿੰਨੇ ਪੱਲੇ ਲਗਦੇ

ਨੀ ਉਮਰਾਂ ਦੇ ਸਾਦੇ, ਅੜੀਏ

ਇਹ ਰੋਗ ਜਿਉਂ ਅਵੱਲੇ ਲਗਦੇ

ਨੀ ਤੇਰੇ ਬਿਨਾਂ ਕੱਲੇ ਲਗਦੇ

ਨੀ ਤੇਰੇ ਨਾਲ ਬੰਨ੍ਹੇ ਲਗਦੇ

ਖੜ੍ਹੇ ਚੰਨ-ਤਾਰੇ ਅੰਬਰਾਂ 'ਤੇ

ਸਾਨੂੰ ਤੇਰੇ ਨਾਲੋਂ ਥੱਲੇ ਲਗਦੇ

ਸਮਾਂ ਠਹਿਰ ਜਾਂਦਾ, ਹੱਥ ਫ਼ੜ ਰੋਕ ਲਵੇ ਤੂੰ

ਸਾਡੇ ਹਿੱਸੇ ਦਾ ਵੀ ਸਾਡੇ ਵਾਰੇ ਸੋਚ ਲਵੇ ਤੂੰ

ਫ਼ੇਰ ਕਹੀ ਓਸ ਗੱਲ ਦਾ ਵੀ ਫ਼ਾਇਦਾ ਲਗਦਾ

ਹਾਏ, ਨੀ ਅੱਧਵਿਚਕਾਰ ਜਿਹੜੀ ਟੋਕ ਦਵੇ ਤੂੰ

ਜਾਲੀ ਨੇ ਜੋ ਦਾਅਵੇਦਾਰੀਆਂ

ਰਿਵਾਜ਼ਾਂ ਨਾਲ ਚੱਲੇ ਲਗਦੇ

ਇਹ ਦੁਨੀਆ ਦੀਵਾਨਾ ਆਖਦੀ

ਤੇ ਤੈਨੂੰ ਅਸੀਂ ਝੱਲੇ ਲਗਦੇ

ਤੇਰੇ ਬਿਨਾਂ ਕੱਲੇ ਲਗਦੇ

ਨੀ ਤੇਰੇ ਨਾਲ਼ ਬੰਨ੍ਹੇ ਲਗਦੇ

ਖੜ੍ਹੇ ਚੰਨ-ਤਾਰੇ ਅੰਬਰਾਂ 'ਤੇ

ਸਾਨੂੰ ਤੇਰੇ ਨਾਲੋਂ ਥੱਲੇ ਲਗਦੇ

Space

Need time to heal, time to grow away

Don't wanna be used for another day

I can't keep on faking us

I won't waste no more time

On your vacant heart, I need some...

- It's already the end -