background cover of music playing
Akhan - Nimrat Khaira

Akhan

Nimrat Khaira

00:00

03:32

Song Introduction

ਨਿਮਰਤ ਖੈਰਾਂ ਦਾ ਨਵਾਂ ਗੀਤ 'ਅੱਖਾਂ' ਜਾਰੀ ਕੀਤਾ ਗਿਆ ਹੈ ਅਤੇ ਇਸਨੇ ਪ੍ਰੇਮੀਆਂ ਵਿੱਚ ਬਹੁਤ ਜ਼ੋਰਸ਼ੋਰ ਨਾਲ ਸਹਿਮਤੀ ਪ੍ਰਾਪਤ ਕੀਤੀ। ਇਸ ਗੀਤ ਦੀ ਸੁਰੀਲੀ ਧੁਨ ਅਤੇ ਗਹਿਰੇ ਲਫ਼ਜ਼ਾਂ ਨੇ ਬਹੁਤ ਸਾਰੇ ਦਰਸ਼ਕਾਂ ਨੂੰ ਮੋਹ ਲਿਆ ਹੈ। ਨਿਮਰਤ ਨੇ ਇਸ ਗੀਤ ਵਿੱਚ ਆਪਣੀ ਵਿਅਕਤੀਗਤ ਅਵਾਜ਼ ਅਤੇ ਭਾਵਨਾਤਮਕ ਪ੍ਰਗਟਾਵਾ ਦਿਖਾਇਆ ਹੈ, ਜਿਸ ਨਾਲ ਉਹ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਮਜ਼ਬੂਤ ਪਦਵੀ ਨੂੰ ਕਾਇਮ ਰੱਖ ਰਹੀ ਹੈ। ਗੀਤ ਦਾ ਵੀਡੀਓ ਕਲਿੱਪ ਵੀ ਵਿਆਪਕ ਧਿਆਨ ਪਾਇਆ ਹੈ, ਜਿਸ ਵਿੱਚ ਸੁੰਦਰ ਵਿਜ਼ੂਅਲਸ ਅਤੇ ਭਾਵਨਾਤਮਕ ਕਹਾਣੀ ਦਰਸ਼ਾਈ ਗਈ ਹੈ।

Similar recommendations

Lyric

MXRCI!

ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ

(ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ)

ਹਮੇਸ਼ਾ ਕਦ ਰਹਿੰਦੇ ਨੇ

ਇਹ ਖੁਸ਼ੀਆਂ, ਨੂਰ 'ਤੇ ਨਗਮੇ

ਏ ਦੌੜ੍ਹਾਂ ਮੁੱਕਦੀਆਂ ਨਾ ਵੇ

ਆਪਾਂ ਕਿਹੜਾ ਜਿੱਤਣੇ ਤਗਮੇ

ਮੈਂ ਬਹੁਤਾ ਕੁੱਝ ਤਾਂ ਮੰਗਦੀ ਨਹੀਂ

ਲੈ ਕੇ ਮੇਰਾ ਨਾਂ ਬੁਲਾਇਆ ਕਰ

(ਨਾਂ ਬੁਲਾਇਆ ਕਰ)

ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ

(ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ)

ਤੂੰ ਕੇਰਾ ਪੁੱਛਿਆ ਸੀ ਸਭ ਤੋਂ ਸੋਹਣੀ ਚੀਜ਼ ਕੀ ਲੱਗਦੀ

ਤੇਰੇ ਨਾਲ ਪੈਦਲ ਤੁਰਨਾ ਵੇ ਮੈਂਨੂੰ ਤਾਂ ਈਦ ਹੀ ਲੱਗਦੀ

ਇਹ ਰਾਹਾਂ ਬੜੀਆਂ ਸੋਹਣੀਆਂ ਨੇ

ਇਹਨਾਂ ਦਾ ਮੁੱਲ ਪਾਇਆ ਕਰ

ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ

(ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ)

ਮੈਂ ਆਪਣੇ ਮਨ ਦੀ ਹਾਲਤ ਨੂੰ ਮੁੱਠੀ ਵਿਚ ਕੱਸ ਛੱਡਦੀ ਹਾਂ

ਜਦੋਂ ਕੋਈ ਹਾਲ ਪੁੱਛਦਾ ਏ ਮਾੜਾ ਜਿਹਾ ਹੱਸ ਛੱਡਦੀ ਹਾਂ

ਤੂੰ ਵੱਗਦੀ ਪੌਣ ਦੇ ਵਰਗਿਆ ਵੇ

ਖੜੇ ਪਾਣੀ ਹਿਲਾਇਆ ਕਰ

ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ

(ਮੇਰੇ ਸਾਵੇ ਜੇ ਬਹਿਨਾਂ ਏ

ਤਾਂ ਅੱਖਾਂ ਵੀ ਮਿਲਾਇਆ ਕਰ

ਤੂੰ ਚੁੱਪ ਕਰਕੇ ਹੀ ਤੁਰ ਜਾਨੈ

ਕੋਈ ਗੱਲ ਵੀ ਚਲਾਇਆ ਕਰ)

- It's already the end -