00:00
02:53
ਕਈ anti ਧੜੇ ਵਿੱਚ ਕਈ ਕਰਦੇ defend ਨੀ॥
ਬਾਬੇ ਦੀ ਐ ਮਹਿਰ ਕੰਮ ਚਲਦਾ ਐ end ਨੀ
Anti ਧੜੇ ਵਿੱਚ ਕਈ ਕਰਦੇ defend ਨੀ
ਬਾਬੇ ਦੀ ਏ ਮਹਿਰ ਕੰਮ ਚਲਦਾ ਐ end ਨੀ
ਚੱਲੇ ਵੱਡਾ ਕਰੋਬਾਰ
ਭਾਵੇਂ 12 ਵੀਂ ਪੜ੍ਹਾਈ ਏ
ਦਿਲ ਸਾਡਾ ਲੁੱਟਣੇ ਲਈ ਨਾਰਾਂ ਚ ਲੜਾਈ ਐ
Army color ਲੰਡੀ jeep ਵੀ ਖਡਾਈ ਐ
ਇਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
ਅੈਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
♪
ਚਿੱਟਾ ਕੁੜਤਾ ਪਜਾਮਾ ਲਾਏ LP record ਨੀ
Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
ਚਿੱਟਾ ਕੁੜਤਾ ਪਜਾਮਾ ਲਾਏ ਐਲ ਪੀ ਰਿਕਾਰਡ ਨੀ
Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
ਥੱਲੇ 36 ਦੀ ਏ Ford
ਤਾਜ਼ੀ ਫਸਲ ਵਡਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜ੍ਹਦੀ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
♪
ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
♪
ਜਿੱਥੇ ਅੜ ਦੀ ਗਰਾਰੀ
ਪੂਰੀ ਮਿੱਤਰਾਂ ਅੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ
♪
ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
Rambe ਪਿੰਡ ਆਜਾ ਤੇਨੂੰ ਦਸੁੰਗਾ brief ਚ
ਓ ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
ਮਾਝੇ ਵੱਲ ਆਜਾ ਤੇਨੂੰ ਦਸੁੰਗਾ brief ਚ
ਓ ਪੁਰੀ ਵੈਰੀਆਂ ਦੀ ਹਿੱਕ
ਰੈਵ ਹੰਜਰਾ ਰਾਦਾਈ ਏ
ਇਥੋਂ ਪਤਾ ਲਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ